ਪੰਨਾ:Alochana Magazine January, February, March 1966.pdf/165

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸ਼ਖਸੀਅਤ ਵਿਚ ਨਵੇਂ ਗੁਣ ਜਾਂ ਪੁਰਾਣੇ ਗੁਣਾਂ ਵਿਚ ਨਵਾਂ ਰੁੱਖ, ਨਵਾਂ ਰੰਗ ਭਰਦੀ ਹੈ । ਇਸ ਤਰ੍ਹਾਂ ਹੀ ਹਾਲਾਤ ਦਾ ਮੁਹਾਂਦਰਾ ਬਦਲਦੀ ਹੈ। ਜ਼ਿੰਦਗੀ ਦੇ ਵਾਸਤਵਕ ਅਕਲ ਦਾ ਮਤਲਬ ਹੀ ਇਹ ਹੈ ਕਿ ਉਹ ਜ਼ਿੰਦਗੀ ਦੇ ਪੁੰਗਰਦੇ ਨੁਕਤੇ ਪੇਸ਼ ਕਰੇ । ਜ਼ਿੰਦਗੀ ਦੇ ਅਮਲੇ ਫੈਲੇ ਵਿਚੋਂ ਵਾਸਤਵਕ ਸਾਹਿਤਕਾਰ ਮਨੁੱਖੀ ਬਰਤਾਉਂਦੇ ਦੇ ਨਵੇਂ ਪਹਿਲੂ ਤੇ ਸਾਮਾਜ਼ਿਕ ਰਿਸ਼ਤਿਆਂ ਦਾ ਨਵਾਂ ਪੈਦਾ ਹੋ ਰਿਹਾ ਪੈਟਰਨ ਚਿਤਰਦਾ ਹੈ । ਇਹ ਪਰਤਖ ਕਰਨ ਵਾਸਤੇ ਸਾਹਿੱਤਕਾਰ ਕੁਦਰਤੀ ਉਹ ਮੌਕੇ ਚੁਣਦਾ ਹੈ ਜੋ ਇਹ ਨਵਾਂ ਅੰਗ ਅਤੇ ਨਵੇਂ ਸਿਰ eaਰਨ ਉਹ ਮੌਕੇ ਮਹੱਲ ਜੋ ਨਵੇਂ ਵਿਚਾਰ, ਤੇ ਨਵੀਆਂ ਕੀਮਤਾਂ ਪ੍ਰਤੱਖ ਕਰਦੇ ਹਨ । .. ਨਵਾਂ ਰਾਣੇ ਦੇ ਪ੍ਰਸੰਗ ਵਿਚ ਹੀ ਪੇਸ਼ ਹੁੰਦੇ ਹਨ । ਸੋ ਹਰ ਸਾਹਿੱਤਕਾਰ ਆਪਣੀ ਰੰਪਰਾ ਵਿਚ ਹੁੰਦਾ ਹੋਇਆ ਉਸ ਨੂੰ ਤੋੜਦਾ, ਨਵੀਂ ਤਰਤੀਬ ਦੇਂਦਾ ਹੈ, ਜੋ ਸਾਹਿੱਤਕਾਰ ਆਪਣੇ ਸਾਹਿਤਕ ਰੂਪ ਦੀ ਤੋਰ ਦੇ ਪਿਤਾ ਪੁਰਖੀ ਤੇ ਪੁਰਾਣੀ ਮਰਯਾਦਾ ਦੇ ਮੁਤਾਬਕ ਹੀ ,ਤਰ ਤੇ ਪੋਜ਼ੀਸ਼ਨਾਂ ਚੁਣਦਾ ਹੈ ਤੇ ਚਿਤਰਦਾ ਹੈ, ਉਹ ਅਸਲੀਅਤ ਨੂੰ ਵਫਾਦਾਰ ਨਹੀਂ ਹਗੀ ਦੀ ਸਭ ਤੋਂ ਕੀਮਤੀ ਅੰਗ ਹੁੰਗਾਰਾ ਉਹ ਵਿਸਰ ਗਿਆ ਹੈ । ਪੁਰਾਣੇ ਪਾਤਰ, ਰਸਨਾਂ ਤੇ ਪੁਰਾਣੀਆਂ ਕੀਮਤਾਂ ਸਾਹਿਤਕਾਰ ਉਨੀਆਂ ਹੀ ਪਰਵਾਨ ਕਰ ਸਕਦਾ ਹੈ। ਕਿੰਨੀਆਂ ਅਜੇ ਵੀ ਜ਼ਿੰਦਗੀ ਦਾ ਸਤੀ ਅਕਸ ਹਨ । ਪਰ ਚੂੰਕਿ ਜ਼ਿੰਦਗੀ ਤੁਰਦੀ ਚਲੀ iਚ ਹੈ ਇਸ ਵਾਸਤੇ ਪਾਤਰਾਂ, ਰਿਸ਼ਤਿਆਂ, ਮੌਕਿਆਂ ਵਿਚ ਹਰ ਵਾਸਤਵਕ ਲਿਖਾਰੀ ਆਪਣੇ ਪਹਿਲੇ ਨਾਲੋਂ ਜ਼ਿੰਦਗੀ ਦੀ ਤੋਰ ਦੇ ਮੇਚ ਅਗੇ ਤੁਰਦਾ ਹੈ, ਨਵੇਂ ਅੰਗ ਪਰਤਖ ਕਰਦਾ ਹੈ । ਸ਼ਖਸੀਅਤ ਤੇ ਹਾਲਾਤ ਦਾ ਨਵਾਂ ਬਣ ਰਿਹਾ ਰੁੱਖ ਵਖਾਉਂਦਾ ਹੈ । ਤੁਰਦੀ ਤਰਦੀ ਵਧਦੀ ਰਫਤਾਰ ਅਕਸਦਾ ਹੈ । ਗਲ ਕੀ ਆਪਣੀ ਰਚਨਾਂ ਦੇ ਹਰ ਅੰਗ ਦੀ ਤਾਰੀਖ ਦਾ ਅਗਲਾ ਕਦਮ ਉਠਾਉਂਦਾ ਹੈ । ਅਕਸ ਵਾਸਤਵਕ ਤਾਂ ਹੀ ਹੁੰਦਾ ਹੈ ਜੇ ਮਨੁੱਖ, ਮੌਕੇ ਇਤਆਦਿ ਰਚਨਾਂ ਦੇ ਸਭ ਅੰਗ ਰਲਦੇ ਰਲਾਂਦੇ ਇਕ ਤੋਰ ਤੁਰਦੇ ਵਧਾਈ ਦੇਣ ਅਤੇ ਇਕ ਖਾਸ ਸਮਝਿਆ ਜਾ ਸਕਣ ਵਾਲਾ ਸਾਹਿਤਕ ਪੈਟਰਨ ਵਜੂਦ ਵਿਚ ਆਵੇ ਅਤੇ ਪੜਨ ਵਾਲੇ ਨੂੰ ਇਸਦਾ ਦਿਮਾਗੀ ਜਜ਼ਬੇ ਤੇ ਕਾਰਜ ਦੀ ਪਧੱਰ ਤੇ ਅਨੁਭਵ ਹੋਵੇ । ਮਨੁੱਖ ਦੀ ਬਲੀ ਇਤਿਹਾਸਕ ਤੌਰ ਤੇ ਮਨੁੱਖ ਦੇ ਨਾਲ ਪੈਦਾ ਹੋਈ । ਇਹ ਲਕੇ ਕੰਮ ਕਰਨ ਵਾਸਤੇ ਆਪਸ ਵਿਚ ਅਨੁਭਵ ਵਟਾਉਣ ਦੀ ਲੋੜ ਤੋਂ ਪੈਦਾ ਦੀ ਜ਼ਿੰਦਗੀ ਦੀਆਂ ਲੋੜਾਂ ਦੇ ਪ੍ਰਸੰਗ ਵਿਚ ਮਨੁੱਖ ਤੇ ਬੋਲੀ ਇਕ ਦੂਸਰੇ ਦੇ ,ਪਰ ਉਸਰੀਏ ਬਣਕੇ ਉਸਰੇ । ਸਮਾਜ ਵਿਚ ਪੈਂਦੇ ਮਸਲਿਆਂ ਦੀ ਹਾਣੀ ਹੁੰਦੀ ੨ਲੀ ਵਧਦੀ, ਫੁੱਲਦੀ ਆਈ ਹੈ । ਸਮਾਜ ਦੇ ਹਰ ਅੰਗ ਵਿਚ ਬੋਲੀ ਦੀ ਪੈਦਾਵਾਰ ' a ਜਿਹੀ ਨਹੀਂ ਹੁੰਦੀ। ਇਹ ਕੁਦਰਤੀ ਤੌਰ ਤੇ ਸਾਮਾਜਿਕ ਗਾਰੇ ਦੇ ਕਿਤਿਆਂ ਵਿਚੋਂ ਹੀ ਉਸਰਦੀ ਹੈ । ਜਿਨ੍ਹਾਂ ਕਿਤਿਆਂ ਜਿਨ੍ਹਾਂ ਗੰਢਾਂ ਤੋਂ ਫੱਟਕੇ ਸਮਾਜ ਅੱਗੇ ਤਰਦੀ ਹੈ । ਜ਼ਿੰਦਗੀ ਦਾ ਨਵਾਂ ਅਨੁਭਵ ਉੱਥੇ ਹੀ ਜਨਮ ਲੈਂਦਾ ਹੈ ਅਤੇ ਬੋਲੀ 109