ਪੰਨਾ:Alochana Magazine January, February, March 1966.pdf/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਜ਼ਾਰੀ ਨਜ਼ਾਮ ਨੇ ਇਹ ਰਿਸ਼ਤਾ ਵੀ ਪੈਸੇ ਦਾ ਅਤੇ ਪਤਨੀ ਨੂੰ · ਖ਼ਰੀਦੀ ਹੋਈ ਜਿਨਸ ਬਣਾ ਦਿੱਤਾ ਹੈ । ਜਾਪਦਾ ਹੈ ਕਿ ਬਣਦਾ ਬਣਦਾ ਚਿੱਤਰ ਸੇਖੋਂ ਨੇ ਜਾਣ ਕੇ ਖ਼ਰਾਬ ਕਰ ਦਿੱਤਾ ਹੈ । ਸਰਮਾਏਦਾਰੀ ਦੀ ਗਿਰਾਵਟ ਦੀ ਇਹ ਕਰਤੂਤ ਦਸਣੀ ਸੀ ਕਿ ਇਹ ਅਸਲਾ ਇਸ ਦੇ ਹਰ ਰਿਸ਼ਤੇ ਦਾ ਹੈ, ਪਰ ਖਾਂ ਨੇ ਵੱਡੀ ਛੋਟੀ ਉਮਰ ਦੇ ਸਾਲ ਦੇ .. ਕਾ ਨਾ ਸਿਰਫ਼ ਉਸ ਨੂੰ ਮਹਿਦੂਦ ਕਰ ਦਿੱਤਾ ਹੈ, ਸਗੋਂ ਚਿੱਤਰ ਦੇ ਮਤਲਬ ਦਾ ਰੱਖ਼ ਹੀ ਬਦਲ ਦਿੱਤਾ ਹੈ । 5 ਹੀਰ ਦਾ ਨਿਕਾਹ ਪੜ੍ਹਾਉਂਦਾ ਹੈ, ਪ੍ਰਤਿਨਿਧ ਹੈ । ਇਸ਼ਕ ਦੇ ਖ਼ਿਲਾਫ਼ ੨ , ਉਹ ਹੀ ਕੁੱਝ ਕਹਿੰਦਾ ਤੇ ਕਰਦਾ, ਜੋ ਵਾਰਸ ਸ਼ਾਹ ਦਾ . ਹੈ । ਉਹ ਪਾਤਰ ਆਪਣੀ ਸਮਾਜਿਕ ਪੰਜ਼ੀਸ਼ਨ ਵਿਚ ਢਲਿਆ ਹੋਇਆ ਹੈ । ਰ ਪs ਤਰ ਕ ਹਰ ਇਕ ਕਾਜ਼ੀ ਬਤੌਰੇ ਕਾਜ਼ੀ, ਉਹ ਹੀ ਕੁੱਝ ਚE ਕਾਜ਼ੀ ਕਰਦਾ ਹੈ। ਉਹ ਪਾਤਰ ਆਪਣੀ ਮਹਿਕ , ਵਾਰਸ ਸ਼ਾਹ ਨੇ ਉਸ ਦੇ ਹੀ ਅੰਗ ਲਏ ਹਨ , , ਚੂਚਕ, ਕਦੋਂ, ਸਹਿਤੀ ਇਹ ਹੀ ਹਾਲ ਕਦ ਕਿ ਵਾਰਸ ਸ਼ਾਹ ਦਾ ਅਨੁਭਵ ਆਮ ਜਨਤਾ ਮਤ ਦੀ ਪੱਧਰ ਤੇ ਉਹ ਤਜਰਬਿਓ ਕੱਗr n ਦਾ ਭੁਲੇਖਾ ਸਿਰਫ਼ ਵਾਰਸ ਸ਼ਾਹ ਨੂੰ ਦੇ ਸਾਰੇ ਦੋਰ ਦਾ ਪ੍ਰਤਿਨਿਧ ਚੇਤਨ ਤੌਰ ਤੇ ਦਿਮਾਗੀ ਪੱਧਰ ਦੀ ਕਲਪਨਾਂ ਨੇ ਕਲਪਨ ਦੀ ਪੱਧਰ ਤੇ ਇਹ ਨਿਰਣਾ ਨਾ ਕਰ ਸਕੀ ਸਰਾਂ ਵਿਚ ਇਸ ਭੁਲੇਖੇ ਨੂੰ ਹੀ ਅਸਲੀਅਤ ਪ੍ਰਤਿਨਿਧ ਪਾਤਰ ਮੁਅਲਕ ਜ਼ਿਕਰ ਆਇਆ ਹੈ । ਇਹ ਸਹੀ ਹੈ ਉਸ ਤੇ ਆਣ ਢੁਕਦੀਆਂ ਸਾਮਾਜਿਕ ਜੋ ਰੀਜ਼ਲਟੈਂਟ ਬਣਾਉਂਦੀਆਂ ਹਨ 6 ਹੈ । ਕਿਉਂਕਿ ਇਥੇ ਪੈਦਾਵਾਰੀ ਦੀਆਂ ਸ਼ਕਤੀਆਂ , àਹਾਂ ਸਹਿਤੀ ਆਦਿ ਦਾ ਹੈ । ਅਦਲੀ ਰਾਜਾ ਤੇ ਉਸ ਦਾ' ਨਿਆਂ ਵਿਚ ਪ੍ਰਤਿਨਿਧ ਨਹੀਂ। ਇਹ ਫ਼ਰਕ ਸ਼ਾਇਦ ਇਸ ਰਸ - 2 ਆਮ ਜਨਤਾ ਤੱਅਲਕ ਤਾਂ ਤਹਿ ਤਕ ਸੀ, ਪਰ ਰਾਜਿਆਂ ਕਰਾ ਸੀ । ਇਸ ਤੋਂ ਸਿਵਾ ਰਾਜਿਆਂ ਦੇ ਅਦਲੀ ਹੋਣ ਰਸ ਸ਼ਾਹ ਨੂੰ ਹੀ ਨਹੀਂ ਸੀ। ਇਹ ਉਹ ਨਜ਼ਾਮ, ਉਸ ਸਭਿੱਝ ਤਿਨਿਧ ਲੇਖਾ ਸੀ । ਰਾਜਿਆਂ ਦੇ ਜਮਾਤੀ ਹੋਣ ਦਾ ਨਿਰਦੇਸ਼ਤ5 1ਗੀ ਪੱਧਰ ਤੇ ਲੋਕਾਂ ਨਹੀਂ ਸੀ ਕੀਤਾ । ਫ਼ਰੀਦ ਤੇ ਗੁਰੂ ਸਾਹਿਬ 7 ਪੱਧਰ ਤੇ ਕੀਤਾ ਹੋਇਆ ਸੀ । ਵਾਰਸ ਸ਼ਾਹ ਦੀ ਕਲੰਨਾਂ ਕਰ ਸਕੀ, ਸਗੋਂ ਇਸ ਭੁਲੇਖੇ ਵਿਚ ਫਸ ਗਈ ਅਤੇ ਅਦਲੀਰੋ ਹ ਤ ਅਦਲੀ ਰੋਜ਼ੀ ਹ ਨਿਰਣਾ ਨਾਲ ਅਤ ਸਮਝ ਕੇ ਨੂੰ ਹੀ ਅਸਲੀਅਤ ਸਮਝ ਕੇ ਮੂਰਤੀਮਾਨ ਕਰ ਦਿੱਤਾ । Rਊ ਲੰਮਾਂ ਕਰ ਮਤੱਲਕ ਜ਼ਿਕਰ ਕਰਦਿਆਂ ਉਸ ਦੀ ਸਾਮਾਜਿਕ ਪੰਜਾਨ ਨ ਹੀ ਹੈ, ਸਮਾਜ ਵਿਚ ਜਿਸ ਪੋਜ਼ੀਸ਼ਨ ਤੇ ਪਾਤਰੇ ਖੜਾ ਹੈਂ , ਸਮਾਜਿਕ ਤਾਕਤਾਂ ਆਪਸ ਵਿਚ ਇਕ ਦੂਸਰੇ ਨੂੰ ਨੰਜਿੱਨ ਹੀਆਂ ਹਨ, ਉਹ ਉਸ ਪਾਤਰ ਦੇ ਆਚਰਨ ਦਾ ਅਏ ਵੀ} ਵਾਰੀ ਦੀਆਂ ਸ਼ਕਤੀਆਂ ਦੀ ਮਲਕੀਅਤ ਦੇ ਨੁਕਤੇ ਤੋਂ੪ ਏ ਵਿਰੋਧੀ ਹੁੰਦੀ । ਕਿਸੇ ਖਾਸ ਸਮੇਂ ਸਮਾਜ ਵਿਚ ਜਮਾਤਾਂ ਵਿੱgਸ਼ ਕੇ ਆਪਸ ਵਿਚ ਸੰਬੰਧ, ਪੈਦਾਵਾਰੀ ਦੇ ਢੰਗਾ ਤੇ ਉਨ ਸਾਮਾਜਿਕ ਬਣਤਰ ਤੇ ਮੁਹੱਬਰ ਹੁੰਦੇ ਹਨ । ਪੈਦਾਵਾਰੀ ਆਂਕ ਸਮਾਂ (F ਦਾ ਵਿਕਾਸ ਜਮਾਤਾਂ ਦੀ ਵੱਖ ਪੋਜ਼ੀਸ਼ਨ ਬੜੇ ਕਰੜੇ ਤਰੀਕੇ ਨਾਲ ਉਲੀਓ

  1. EH # ਜਮਾਤ ਇਸ ਉਲੀਕੀ ਪੋਜ਼ੀਸ਼ਨ ਦੇ ਮੁਤਾਬਕ ਰਹਿੰਦੀ ਹੈ, ਜਦੋ-ਜਹਿਦ

ਦੀ ਜ਼ਸ਼ਨ ਵਿਰੋਧੀ ਹੁੰਦੀ ਪੰਜ਼ੀਸ਼ਨ, ਉਨ੍ਹਾਂ ਦੇ ਆਪਸ ਵਿਚ ਸੰਬੰਧ, ਪੈਦਵਾਨ , ਹਰ " | 13