ਪੰਨਾ:Alochana Magazine January, February, March 1966.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੱਧਰ ਤੇ ਬਿਆਨ ਹੈ । ਜਦੋਂ ਇਹ ਚਰੰਜੀ ਦੀ ਕਹਾਣੀ ਚੁੱਗਲੀ ਜਾਂ ਨਿੰਦਿਆ ਵਜੋਂ ਹੀ ਕੋਈ ਸਰਲਾ ਦੇ ਸੱਸ ਸਹੁਰੇ ਨੂੰ ਸੁਣਾਵੇ ਅਗੋਂ ਨਿਰਾਸ਼ੇ, ਨਿਮੋਝੂਣੇ ਸੱਸ, ਸਹੁਰੇ ਦਾ ਜਵਾਬ ਮਿਲੇਗਾ | ਪੁੱਤ ਜੰਮਦੇ ਹਨ, ਚਾਹੁੰਦਾ ਹੈ ਆਉਂਦਿਆਂ ਦਾ ਮੂੰਹ ਵੇਖੀਦਾ ਹੈ ਜਾਂਦਿਆਂ ਦੀ ਪਿੱਠ । ਵਿਆਹ ਕਰੀਦਾ ਹੈ, ਨੌਹ ਲਿਆਈਦੀ ਹੈ, ਪੁੱਤ ਦਾ ਘਰ ਵਸੇ, ਅੰਸ ਵਧੇ । ਆਉਂਦਿਆਂ ਸਾਰ ਆਉਣ ਪਰਾਈਆਂ ਜਾਈਆਂ, ਵਿਛੜਨ ਸਕਿਆਂ ਭਾਈਆਂ ਹੋ ਜਾਂਦੀ ਹੈ । ਅਜ ਕਲ ਦੀਆਂ ਨੌਹਾਂ ਸਿਵਾਏ ਨੀਂਗਰ ਤੋਂ ਕਿਸੇ ਨੂੰ ਵੇਖ ਹੀ ਨਹੀਂ ਸੁਖਾਂਦੀਆਂ । ਮਾਂ ਪਿਓ ਜਿਨ੍ਹਾਂ ਮੂੰਹ ਮੁੜ ਮਿੱਧ ਕੇ ਮੁੰਡੇ ਨੂੰ ਪਾਲਿਆ ਹੁੰਦਾ ਹੈ ਉਨ੍ਹਾਂ ਨੂੰ ਤਾਂ ਤੀਰੀ ਲੇਖ ਕਰਦੀਆਂ ਹਨ । ਅੱਡ ਨੀਂ ਮੈਂ ਅੱਡ, ਰੱਖਾਂ ਸੁਖਾਲੇ ਹੱਡ ॥ ਨਾਲ ਨੀਂ ਮੈਂ ਨਾਲ, ਹੱਡ ਲੈਨੀ ਗਾਲ, ਦਾ ਹੀ ਵਾਰਾ ਪਹਿਰਾ ਹੈ । ਬੁੱਢਿਆਂ ਨੂੰ ਕੌਣ ਪੁਛਦਾ ਹੈ, ਬੁੱਢਿਆਂ ਨੂੰ ਤਾਂ ਨੂੰਹ ਪੁੱਤ ਮਰਿਆਂ ਹੀ ਭਾਲਦੇ ਹਨ | ਘਰ ਘਰ ਹੀ fਹੋ ਹਾਲ ਹੈ । ਕਿਸੇ ਦੀ ਚੱਕੀ ਰਿੱਝੇ ਕੋਈ ਨਾਂ ਬੁੱਝੇ । ਕਿਸੇ ਦੀ ਜ਼ਾਹਿਰ ਹੋ ਜਾਂਦੀ ਹੈ । ਫ਼ਰਕ ਏਨਾ ਹੀ ਹੈ । ਅਜ ਕਲ ਤਾਂ ਮਾਂ ਬਾਪ ਇਜ਼ਤ ਨਾਲ ਬੁਢੇਪਾ ਉਹੋ ਕਟਦੇ ਹਨ ਜਿਨ੍ਹਾਂ ਕੋਲ ਖਾਣ ਨੂੰ ਆਪਣਾ ਹੈ । ਨੱਹ ਪੁੱਤ ਨਾਲੋਂ ਅੱਡ, ਉਨ੍ਹਾਂ ਤੋਂ ਦੂਰ ਰਹਿੰਦੇ ਹਨ ਅਤੇ ਦੂਰੋਂ ਹੀ ਉਨ੍ਹਾਂ ਦੀ ਸੁੱਖ ਮੰਗ ਛਡਦੇ ਹਨ । ਇਸ ਨਜ਼ਾਮ ਦੀ ਤੋਰ ਨੇ ਗੈਰ ਇਨਸਾਨੀਅਤ ਮਨੁੱਖ ਦੇ ਹੱਡਾਂ ਵਿਚ ਐਨੀ ਪੁੜ ਦਿੱਤੀ ਹੈ ਕਿ ਜਿਸਦਾ ਜ਼ੋਰ ਚੜ੍ਹਦਾ ਹੈ ਉਹ ਘਟ ਨਹੀਂ ਕਰਦਾ। ਸੱਸ ਦਾ ਜ਼ੋਰ ਚਲੇ ਉਹ ਘਟ ਨਹੀਂ ਕਰਦੀ, ਨੌਹ ਦੇ ਵਸ ਦੀ ਗਲ ਹੋ ਜਾਵੇ ਕਸਰ ਉਹ ਵੀ ਨਹੀਂ ਰਹਿਣ ਦਿੰਦੀ । | ਜੇ ਪਹਿਲੀ ਇਕ ਵਿਅਕਤੀ ਚਰੰਜੀ ਦੀ ਕਰਤੂਤ ਉਸਦਾ ਕਰਤਵ ਸੀ ਤਾਂ ਨਿਰਾਸੇ ਨਿਮੋਝੂਣੇ ਸੱਸ ਸਹੁਰੇ ਦਾ ਜਵਾਬ, ਘਰ ਘਰ ਹੀ ਏਹੋ ਹਾਲ ਹੈ, ਸਾਮਾਜਿਕ ਜਨਰਲਾਈਜ਼ੇਸ਼ਨ ਹੈ, ਸਮਾਜ ਦਾ ਸੱਚ ਹੈ, ਸਮਾਜ ਦੀ ਤੋਰ ਹੈ । ਪਰ ਸਾਹਿੱਤ ਨਹੀਂ । ਅੱਜ ਦੀ ਐਬਸਟਰੈਕਸ਼ਨ ਹੈ । ਸੰਖੇਪ ਵੀ ਸਾਹਿੱਤਕ ਤੌਰ ਤੇ ਐਬਸਟਰੈਕਸ਼ਨ ਹੈ । aruਜਿਕ ਜਨਰਲਾਈਜ਼ੇਸ਼ਨ ਸੱਚ ਹੁੰਦੀ ਹੈ । ਪਰ ਐਬਸਟਰੈਕਸ਼ਨ ਪਾਠਕ ਦੀ ਕਲਪਣਾ ਨੂੰ ਨਹੀਂ ਸਕਦੀ ਜਜ਼ਬੇ ਨੂੰ ਚੁੱਕ ਨਹੀਂ ਸਕਦੀ । ਸੱਚ ਦਿਮਾਗੀ ਪੱਧਰ ਤੱਕ ਹੀ uਦ ਰਹਿ ਜਾਂਦਾ ਹੈ । ਪਾਠਕ ਦੀ ਪੂਰਨ ਸ਼ਖ਼ਸੀਅਤ ਨੂੰ ਮੁਖ਼ਾਤਬ ਨਹੀਂ ਹੁੰਦਾ ।

  • ਦੀ ਪੱਧਰ ਤੇ ਉਸ ਦੀ ਹੱਡਬੀਤੀ ਨਹੀਂ ਬਣਦਾ । ਪੂਰਨ ਸ਼ਖ਼ਸੀਅਤ ਨੂੰ ਪ੍ਰਭਾਵਤ ਕਰਨ ਤੇ , ਕਰਨ ਤੇ ਕਲਤਣਾ ਤੇ ਜਜ਼ਬੇ ਨੂੰ ਸਿੱਧਾ ਹਰਕਤ ਵਿਚ ਲਿਆਉਣ ਤੋਂ ਬਗੈਰ

ਗੁਜ਼ਾਰਾ ਨਹੀਂ । ਸੋ ਸਾਮਾਜਿਕ ਜਨਰਲਾਈਜ਼ੇਸ਼ਨ, ਐਬਸਟਰੈਕਸ਼ਨ ਉਤੇ ਉਸ ਨੂੰ ਨਹੀਂ। ਉਸ ਦਾ ਤਰੀਕਾ ਖਾਸ ਤੇ ਅਧਾਰਤ ਹੁੰਦਾ ਹੈ । ਸਾਹਿੱਤ ਦੀ ਨੀਂਹ, An i ਇਕਾਈਆਂ, ਜਿਨ੍ਹਾਂ ਦੀ ਤਰਤੀਬਵਾਰ ਚਣਾਈ ਤੋਂ ਸਾਹਿੱਤ ਉਸਰਦਾ ਹੈ ਐਬਸਟਰੈਕਸ਼ਨ ਨਹੀਂ, ਬਲਕਿ ਕਿਸੇ ਖਾਸ ਵਿਅਕਤੀ ਦਾ ਜਜ਼ਬਾ ਉਸਦੀ ਕਲ ਸਾਹਿੱਤ ਦਾ ਗੁਜ਼ਾਰਾ ਨਹੀਂ। ਸੋ ਸਾਮਾ 133