ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਹਣੀਕਾਰਾਂ ਨੇ ਆਪਣਾ ਹਿੱਸਾ ਪਾਇਆ ਹੈ, ਉਥੇ ਕੁੱਝ ਕੁ ਨਵੇਂ ਲੇਖਕਾਂ ਨੇ ਭੀ ਆਪਣੀਆਂ ਕੋਸ਼ਿਸ਼ਾਂ ਸਦਕਾ ਇਸ ਨੂੰ ਨਵੀਨ ਰੂਪ ਦੇਣ ਦੇ ਉਪਰਾਲੇ ਕੀਤੇ ਹਨ, ਜਿਨ੍ਹਾਂ ਦਾ ਵਿਸਤਾਰ ਕੁਮਵਾਰ ਕੀਤਾ ਜਾਣਾ ਜ਼ਰੂਰੀ ਹੈ । ੧੯੬੧ ਵਿੱਚ ਹੇਠ ਲਿਖੇ ਕਹਾਣੀ-ਸੰਨ੍ਹ ਪ੍ਰਕਾਸ਼ਿਤ ਹੋਏ, ਸਾਹਮਣੇ ਆਏ ਹਨ :- _n Âą!I gua ਪਾਰੇ ਮੈਰੇ ਕਰਤਾਰ ਸਿੰਘ ‘ਦੁੱਗਲ ਗੱਲਾਂ ਕੁਲਵੰਤ ਸਿੰਘ ਵਿਰਕ’ ਤਿੰਨ ਬੂਹਿਆਂ ਵਾਲਾ ਘਰ ਦੇਵਿੰਦਰ ਸਤਿਆਰਥੀ ਕੱਚੀਆਂ ਅੰਬੀਆਂ ਪ੍ਰੋ: ਗੁਰਚਰਨ ਸਿੰਘ ਪੁਸ਼ਤ-ਪੁਸ਼ਤ ਗੁਰਬਖਸ਼ ਬਾਹਲਵੀ gal ਅਜੀਤ ਸੈਣੀ ਲੋਂ ਅ ਚੁਬਾਰੇ ਦੀ ਬੂਟਾ ਸਿੰਘ ਅਗੁੱਥ ਤਰਸੇਮ ਸਿੰਘ ਡੇਲੀਆਂ ਪ੍ਰੋ: ਵਿਸ਼ਵ ਨਾਥ ਤਿਵਾੜੀ ਨੂੰ ਘੇ ਨੂੰ , ਉਪਰ-ਅੰਕਿਤ ਲੇਖਕਾਂ ਦੇ ਵਿਅਕਤਿਗਤ ਕਹਾਣੀ-ਸੰਨ੍ਹਾਂ ਤੋਂ ਇਲਾਵਾ, ਹੇਠ ਲਿਖੇ ਚੋਣਵੀਆਂ ਕਹਾਣੀਆਂ ਦੇ ਸੰਨ੍ਹ ਭੀ ਹੋਂਦ ਵਿੱਚ ਆਏ ਹਨ :- ਸੰਪਾਦਕ ਕੁਲਦੀਪ ਸਿੰਘ ਸੰਨ੍ਹ ੧ ਆਧੁਨਿਕ ਭਾਰਤੀ-ਕਹਾਣੀਆਂ ੨ ਨਵੀਂ ਸਵੇਰ ੩ ਰੰਗ-ਨਵੇਲਾ ਸੋਸ ਜ਼ ਗਿਣਤੀ ਦੇ ਪੱਖ ਤੋਂ ਵਾਚਆਂ, ੧੯੬੧ ਦੀਆਂ ਕਹਾਣੀ-ਪੁਸਤਕਾਂ ਦੀ ਔਸਤ ਇੱਕ ਪੁਸਤਕ ਪ੍ਰਤੀ ਮਾਸ ਬੈਠਦੀ ਹੈ, ਜੋ ਬਹੁਤੀ ਨਿਰਾਸ਼ ਕਰਨ ਵਾਲੀ ਨਹੀਂ । ਸਾਹਿੱਤ ਦੇ ਹੋਰ ਅੰਗਾਂ, ਕਵਿਤਾ, ਉਪਨਿਆਸ, ਨਾਟਕ, ਨਿਬੰਧ, ਜੀਵਨੀ ਤੇ ਸਫ਼ਰ-ਨਾਮੇ ਆਦਿ ਦੇ ਟਾਕਰੇ ਤੇ ਸ਼ਾਇਦ ਕਹਾਣੀ ਬਾਜ਼ੀ ਲੈ ਗਈ ਹੈ । ਬਾਕੀ ਦੇ ਸਾਰੇ ਅੰਗਾਂ ਦੀ ਮਜ਼ਾਨ ਰਲਾ ਮਿਲਾ ਕੇ, ਕਹਾਣੀ-ਪੁਸਤਕਾਂ ਦੀ ਗਿਣਤੀ ਜਿੰਨੀ ਹੀ ਹੋਵੇਗੀ ਤੇ ਇਹ ਗੱਲ ਪੰਜਾਬੀ ਕਹਾਣੀ ਦੀ ਕਦਰ ਤੇ ਲੋਕ-ਪ੍ਰਿਯਤਾ 24