ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸ ਇਹ ਹੀ ਕਾਰਨ ਹੈ ਕਿ ਸਾਹਿੱਤਕਾਰ ਇਸ ਵਿਸ਼ਯ ਨੂੰ ਸਫਲਤਾ ਨਾਲ ਮੁਰਤੀਮਾਨ ਕਰ ਸਕੇ । ਸਾਡੇ ਸਮਾਲੋਚਕਾਂ ਲਈ ਅਤੀ ਜ਼ਰੂਰੀ ਹੈ ਕਿ ਉਹ ਆ ਰਹੀਆਂ ਸਾਹਿੱਤਕ ਰਚਨਾਵਾਂ ਨੂੰ ਕੇਵਲ ਸਾਹਿੱਤਕਾਰ ਦੇ ਨਾਂ ਵੇਖ ਕੇ ਹੀ, ਉਨ੍ਹਾਂ ਦੀ ਪ੍ਰਸੰਸਾ ਨਾ ਕਰਨ, ਸਗੋਂ ਰਚਨਾ ਦੀ ਤਹਿ ਤਕ ਪਹੁੰਚ ਕੇ ਉਨਾਂ ਦੀ ਸਾਮਾਜਿਕ (ਗਆਨਕ ਅਨੁਕੂਲ ਆਲੋਚਨਾ ਕਰਨ । ਸਮਾਲੋਚਕਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਜਿਸ ਰਚਨਾ ਤੇ ਆਲੋਚਨਾ ਕਰ ਰਹਿਆ ਹੋਵੇ, ਉਸ ਬਾਰੇ ਉਸ ਨੂੰ ਪੂਰਾ ਗਿਆਨ ਹੋਵੇ ਅਤੇ ਉਸ ਪ੍ਰਕਾਰ ਦੇ ਵਾਤਾਵਰਣ ਤੋਂ ਭਲੀ ਪ੍ਰਕਾਰ ਜਾਣੂ ਹੋਵੇ | ਜੇ ਕੋਈ ਸਮਾਲੋਚਕਾਂ ਇਸ · ਪੱਖੋਂ ਤੋਂ ਉਣਾ ਹੋਵੇਗਾ ਤਾਂ ਉਹ ਕਤਈ ਤੇਰ ਤੋਂ ਠੀਕ ਆਲੋਚਨਾ ਨਹੀਂ ਕਰ ਸਕੇਗਾ ਅਤੇ ਸਾਹਿੱਤਕਾਰ ' ਦੀ ਕ੍ਰਿਤ ਦਾ ਵੀ ਯੋਗ ਮੁੱਲ ਨਹੀਂ ਪਾ ਸਕੇਗਾ । -0- ਪੰਜਾਬੀ ਸਾਹਿਤ ਅਕਾਡਮੀ ਦੀਆਂ ਹੁਣ ਤਕ ਛਪੀਆਂ ਪੁਸਤਕਾਂ (ਤਰਤੀਬਵਾਰ) ੧. ਪੰਜਾਬ ਉਤੇ ਅੰਗਰੇਜ਼ਾਂ ਦਾ ਕਬਜ਼ਾ (ਡਾ: ਗੰਡਾ ਸਿੰਘ) ੨. ਸੱਸੀ ਹਾਸ਼ਮ (ਪ੍ਰੋ: ਹਰਨਾਮ ਸਿੰਘ ਸ਼ਾਨ)(ਸਟਾਕ ਖਤਮ) ੩. ਆਦਮੀ ਦੀ ਪਰਖ (ਸ: ਸ਼ਮਸ਼ੇਰ ਸਿੰਘ ਅਸ਼ੋਕ 911) ੪. ਪੰਜਾਬੀ ਭਾਸ਼ਾ ਦਾ ਇਤਿਹਾਸ ' (੫: ਵਿ. ਭਾ: ਅਰੁਣ) =) ੫ ਵਾਰ ਸ਼ਾਹ ਮੁਹੰਮਦ (ਪ੍ਰਿੰ: ਸੀਤਾ ਰਾਮ ਕੋਹਲੀ ਤੇ ਪ੍ਰੋ: ਸੇਵਾ ਸਿੰਘ ਐਮ.ਏ.) ੪) ੬. ਅਮਰ ਜੋਤੀ (ਸ੍ਰੀ ਗੁਰਾਂ ਦਿੱਤਾ ਖਾਂਨਾਂ) q) ਸ੍ਰੀ ਮਦ ਭਾਗਵਤ ਗੀਤਾ (ਸ: ਸ਼ਮਸ਼ੋਰ ਸਿੰਘ ਅਸ਼ੋਕ) ੫ ਭਿਕ ਅਰਥ ਵਿਗਿਆਨ (ਸੀ ਮਨੋਹਰ ਲਾਲ ਦਵੇ ਸ਼ਰ) ੬ ਰੁ:੮੦ ਨ.. ਅੰਗ ਦੀ ਕਹਾਣੀ (ਸ: ਗੁਰਬਚਨ ਸਿੰਘ ਐਮ. ਏ.) ਆਰਡਰ ਲਈ ਲਿਖੋ :- ਜਨਰਲ ਸਕੱਤੂ, ਪੰਜਾਬੀ ਸਾਹਿੱਤ ਅਕਾਡਮੀ, ੫੫੫ ਐਲ. ਮਾਡਲ ਟਾਊਨ, ਲੁਧਿਆਣਾ।