ਪੰਨਾ:Alochana Magazine April, May and June 1968.pdf/96

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬ੍ਰਿਹਾ ਕੀ ਅਗਨਿ ਇਸ ਤਨ ਕਉ ਦਹੇ ਹਾਡ ਚਾਮ ਭਸਮ ਰੋਇ ਰਹੇ ਕਵਨ ਇਲਾਜ ਕਰੀ ॥ ਚਿਖਾ ਸਮਾਨ ਸੇਹਿ ਮੇਰੀ ਕਹੀਐ ਬਿਛੁਰਤ ਪ੍ਰੀਤਮ ਐਸੇ ਦੁਖਿ ਸਹੀਏ। ਪ੍ਰੇਮ ਅਗਨਿ ਮੇ ਪਰੀ ॥੩!! ਜੈ ਸਿੰਘ ਸਰਨਿ ਗੁਰ ਨਾਨਕ ਆਇਓ ਪ੍ਰੇਮ ਪਦਾਰਥ ਸਤਿਗੁਰ ਤੇ ਪਾਇਓ ਭਵ ਸਾਗਰ ਅਬ ਤੁਰੀ ॥੪॥੨॥ ਕਹੁ ਰੇ ਪਾਂਡੇ ਮੁ ਬੀਚਾਰਿ ॥ ਗਣਿਤ ਗਣੇਤੇ ਬੇਦ ਸੁਣਤੇ ਪੁਰਾਣਿ ਨ ਸਾਕਤ ਤਾਰਿ ॥ ਖਟ ਸ਼ਾਸਤ, ਖਟ ਮਤਿ ਹੈ ਵਾ ਕੇ ਕਿਸ ਕੋ ਝੂਠਾ ਕਹੀਐ ॥ ਪੱਤਰਾ ੨੧੬ (ਅ) ਗਰਾ ਕਟੇ ਤੇ ਤੀਰਥ ਨਾਏਤੇ ਹਰਿ ਕਾ ਮਰਮੁ ਨ ਲਹੀਐ ॥ ਨਗਨਿ ਭੈਇਉ ਧਰਨੀ ਸਭ ਭਵਿਉ ਬਹੁਮ ਕਲਾ ਹੀ ਜਾਨੀ ॥ ਤਪ ਕੀਏ ਤੇ ਜੋਗ ਲੀਏ ਤੇ ਤਤ ਨ ਜਾਇ ਪਛਾਨੀ ॥ ਪੰਚ ਭੂਆਤਮ ਬਸਿ ਹੈ ਕੀਨੇ ਨੇਮਿ ਧਰਮਿ ਸਭ ਕਰਤਾ !! ਦੇਵ ਜਪੇ ਤੇ ਲਾਜ ਤਜੇ ਤੇ ਜਮ ਕੋ ਡੰਡੁ ਨ ਰਹਤਾ ਬੁਧ ਕੀ ਬਾਤੀ ਤੌਲੁ ਸੇਵਿ ਕਾ ਤਨ ਕਾ ਦੀਪਕੁ ਕਰੀਐ ॥ ਬਿਓਗੀ ਸਤਿਗੁਰ ਕੋ ਜਾਇ ਮਿਲੀਐ ਪ੍ਰੇਮ ਅਗਨਿ ਸਿਉ ਜਰੀਐ ॥ ਪੱਤਰਾ ੨੧੭ (ਉ) ਦੀਪਕਿ ਸਿਉ ਦੀਪਕਿ ਪ੍ਰਸਿਓ ਐਸਾ ਗੁਰੂ ਹਮਾਰਾ ॥ ਜੈ ਸਿੰਘ ਮਿਲਿ ਮਹਿਤਾਬ ਸਾਹ ਆਨਿ ਭਾਵੈ ਸਭ ਚਾਰਾ ॥੧॥੩॥ ਐਸੀਜਰੀ ਜੈਸੇ ਬਿਰਹਾ ਪਾਵਕ ਦੇਖਤ ਹੀ ਲਜਾਨੋ ਐਸੇ ਹਾਡਨ ਮੋ ਬਰਿਉ ॥੧॥ ਚਰਿਉ ॥ ਮੁਖਿ ਭੇਟਤ ਬਿਛੁ ਪੰਛੀ ਜਰਿ ਜਾਤ ਅਪਨੇ ਜਰਨ ਤੇ ਬਿਰਹਾ ਡਰਉ॥ ਪਵਨ ਪਾਨੀ ਨਿਸਿ ਦਿਨਿ ਹੈ ਲਰਜਤ ਧਰਨ ਗਗਨ ਮੇਂ ਸਰਪਰਿਓ॥ ਜੈ ਸਿੰਘ ਜਨ ਸੰਸੇ ਮੇਂ ਪਰਿਓ ਤਮ ਕਵਨ ਇਲਾਜ ਕਰੋਉ ॥੩॥੪॥ ਛੂਟਨ ਕੀ ਬਿਧਿ ਕਵਨ ਕਰੈ ॥ ਨਖ ਸਖ ਲਉ ਬਾਧਿਓ ਹੈ ਇਹਿ ਤਨੁ ਮੋਹ ਮਾਇਆ ਕੈ ਬੰਧ ਪਰੈ ॥ ਪੱਤਰਾਂ ੨੧੭ (ਅ) ਆਪਨ ਹਾਥ ਬਾਧਿਓ ਹੈ ਆਪਨਿ ਅਬ ਇਸ ਤੇ ਕਹੁ ਕਿਆ ਸਰੇ ॥ ਜਿਉ ਕੁੰਚਰਿ ਤੰਦੂਏ ਹੈ ਘੇਰਿਓ ਬੰਧਨ ਕਾਟਿ ਨਿਕਾਰੈ ॥ ਸਤਿਗੁਰੁ ਮਿਲੈ ਤਾ ਉਲਟੀ ਹੋਵੈ ਮੋਹੁ ਟੰਬੁ ਸਭੁ ਜਾਗੈ ॥ ਊਧਿ ਕਵਨਿ ਕੋ ਸੀਧਾ ਰਾਖੈ ਜੰਤ ਅਨੂਪ ਪਰਗਾਸੈ ॥ ਅਜਪਾ ਜਾਪ ਜਪੈ ਨਿਸਿ ਬਾਸਰ ਅਚਰਜਿ ਹੋਇ ਤਮਾਸੇ ॥ ਐਸੇ ਸਤਿਗੁਰ ਕੇ ਬਲਿ ਜਾਈਐ ਜਿਸ ਭੇਟਤਿ ਕੇ ਚਨਿ ਹੋਈਐ ॥