ਪੰਨਾ:Alochana Magazine April, May and June 1968.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“; (c #k ਇਹ ਹਨ :-- ਇਕ ਵਚਨ ਬਹੁ ਵਚਨ ਉੱਤਮ ਆਂ, ਐ ਮੱਧਮ ਅਜੇ ਉੱਤਮ ਪੁਰਖ : ਹਸ ਕੁੱਟਿਐ ਉਸ ਮੈਨੂੰ ਮਾਰਿਆ ਹੈ । ਹੁਸ਼ਾਂ ਕੁੱਟਿਐ = ਮੈਂ ਉਸ ਨੂੰ ਮਾਰਿਆ ਹੈ । ਕੁੱਟ ਪਈ ਐ ਮੈਨੂੰ ਮਾਰ ਪਈ ਹੈ । ਮੱਧਮ ਪੁਰਖ : ਖਾਧਾ ਪੀਤਾ ਈ = ਤੂੰ ਖਾਧਾ ਪੀਤਾ ਹੈ । ਖਾਧਾ ਪੀਤਾ ਨੇ ਤੁਸਾਂ ਖਾਧਾ ਪੀਤਾ ਹੈ । ਘਾਰ ਕੱਥੇ ਈ = ਤੇਰਾ ਘਰ ਕਿੱਥੇ ਹੈ । ਘਾਰ ਕੁੱਝੈ ਨੇ ਉਨ੍ਹਾਂ ਦਾ ਘਰ ਕਿੱਥੇ ਹੈ । ਅਨਯ ਪੁਰਖ : ਖਾਧਾ ਪੀਤਾਸ = ਉਸ ਨੇ ਖਾਧਾ ਪੀਤਾ ਹੈ । ਕਸ ਅਹਿਸ = ਉਸ ਨੂੰ ਬੁਖ਼ਾਰ ਹੈ । ਕਈ ਵਾਰ ਕ੍ਰਿਆ ਨਾਲ ਦੂਹਰੇ ਤਿਐ ਵੀ ਲਾ ਲਏ ਜਾਂਦੇ ਹਨ ਤੇ ਇੱਕੋ ਕਿਆ ਵਿਚ ਦੇ ਸਰਵ ਨਾਂਵ ਸਮਿਲਿਤ ਕਰ ਲਏ ਜਾਂਦੇ ਹਨ, ਜੋ ਬੋਲੀ ਦੀ ਸੰਜੋਗਾਤਮਕਤਾ ਦਾ ਪ੍ਰਤੀਕ ਹਨ, ਜਿਵੇਂ “ਖਵਾਈਸ' ਵਿਚ ‘ਖਵਾ' ਦੇ ਨਾਲ ਜੋ “ਈਂ' ਲਗਾ ਹੋਇਆ ਹੈ ਇਹ ਮੱਧਮ ਪੁਰਖ ਦਾ ਤਿਐ ਹੈ ਤੇ 'ਸ' ਅਨਯ ਪੁਰਖ ਦਾ; ਭਾਵ ਹੈ : “ਤੂੰ ਉਸ ਨੂੰ ਖਵਾ”। ਇਸੇ ਤਰ੍ਹਾਂ ਸਮਝਾਈਂਬ'; ਤੂੰ ਉਸ ਨੂੰ ਸਮਝਾ ! ਕੁੱਝ ਸ਼ਬਦਾਂ ਦੀ ਉਚੇਚੀ ਵਰਤੋਂ ਪੰਨ ਹਾਰੀ ਵਿਚ ਕ੍ਰਿਆਂ ਦੇ ਪਹਿਲਾਂ ਜਾਂ ਕਈ ਵਾਰ ਪਿੱਛੋਂ ਵੀ ਕਦੇ ਕਦੇ “ਚਾ’ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ : “ਉਸ ਆਂ ਚਾ ਆਖ, ਦੁੱਧ ਚ ਪਲਾਸੁ' । ਇਹ ‘ਚਾ’ ਜ਼ੋਰ ਪਾਉਣ ਲਈ ਵਰਤਿਆ ਜਾਂਦਾ ਹੈ । ਕਈ ਵਾਰ ਇਹ ਕਾਰਜ ਦੀ ਸ਼ੀਘਰਤਾ ਨੂੰ ਵੀ ਦਰਸਾਉਂਦਾ ਹੈ । | ਇਸੇ ਤਰ੍ਹਾਂ ਕ੍ਰਿਆ ਦੇ ਬਾਦ ਕਦੇ ਕਦੇ ਖਾਂ' ਵਰਤਿਆ ਜਾਂਦਾ ਹੈ ਤੇ “ਚਾ' ਵਾਂਙ ਇਹ ਵੀ ਕਿਸੇ ਕਾਰਜ ਦੇ ਕਰਨ ਲਈ ਜ਼ੋਰ ਪਾਉਣ ਲਈ ਵਰਤਿਆ ਜਾਂਦਾ ਹੈ ਉਸ ਆਂ ਆਖ ਖਾਂ । ੫੫