ਪੰਨਾ:Alochana Magazine April, May and June 1968.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ । ਕਿਧਰੇ ਕਿਧਰੇ ਦੋਵੇਂ ਰੂਪ ਵੀ ਵਰਤੇ ਲਏ ਜਾਂਦੇ ਹਨ । » 5 ਇਕ ਵਚਨ ਇਆ, ਅਹਿਆ ਐਂ, ਅਹਿ ਇਹ (ਅਹੀ) ਬਹੁ ਵਚਨ ਅਹਿਆ ਅਹਿਓ ਅਹੈ, ਅਹੀਆਂ (ਅ) ਸਾਂ ‘E » ਨੂੰ ਸੈਂ, ਸਹਿ ਲਾ, (ਸੀ) ਸੇ (ਸੀਆਂ) (ਜਿਹਲਮ ਵਿਚ ਕਦੇ ਕਦੇ ‘ਸਨ’ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ). ਭਵਿੱਖਤ ਕਾਲ ਵਿਚ, ਪੰਜਾਬੀ ਵਿਚ ‘ਗਾ’, ‘ਗੀ' ਆਦਿ ਵਰਤਿਆ ਜਾਂਦਾ ਹੈ, ਪਰ ਪੋਠੋਹਾਰੀ ਵਿਚ 'ਸਾ’, ‘ਸੀ', ਆਦਿ ਜਿਵੇਂ ਆਖਾਂਗਾ' ਦੀ ਥਾਂ (ਆਖਸਾਂ' :ਸਾਂ ਸਾਂ ID . ਸਨ ਸੀ | ਵਰਤਮਾਨ ਕਾਲ ਦਾ ਰੂਪ ਬਣਾਉਣ ਲਗਿਆਂ ਵਰਤਮਾਨ ਕਾਰਦੰਤਕ ਦੇ ਅੰਤ ਵਿਚ ਵਰਤਮਾਨ ਕਾਲ ਵਰਤਿਆ ਜਾਂਦਾ ਹੈ, ਪਰ ਉਹ ਕਾਰਦੰਤਕ ਨਾਲ ਹੀ ਜੱੜ ਲਿਆ ਜਾਂਦਾ ਹੈ, ਜਿਵੇਂ :ਪੜਨਾ ਆਂ ਪੜਨਾਂ ਪੜਨਾ ਏਂ ਪੜਨੇਂ ਪੜਨਾ ਏ ਪੜਨੈ ਭੂਤ ਕਾਲ ਵਿਚ ਪੜਨਾਵੀਂ ਪਿਛੇਤਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਵੇਂ, ਪੁਛਿਉਸ (ਉਸ ਨੇ ਉਸ ਨੂੰ ਪੁਛਿਆ), ਅਹੀਸ (ਉਸ ਕੋਲ ਹੈ ਸੀ) । ਕਿਆ ਰੂਪ ਸਾਧਨਾ ਧਾਤੂ : ਪੜ੍ਹ ਅਨਿਸਚਿਤ ਵਰਤਮਾਨ ਕਾਲ ਇਕ ਵਚਨ ਬਹੁ ਵਚਨ ਪੁਲਿੰਗ ਮੈਂ ਪੜ੍ਹਨਾ ਅਸੀਂ ਪਨੇ ਆਂ ਤੂੰ ਪੜ੍ਹਨੇਂ ਤੁਸ ਪੜ੍ਹਨੇ ਓ ਹੈਹ ਪੜਨੇਂ ਹੋਹ ਪੜਨੇ ਨੂੰ ੪੮