ਪੰਨਾ:Alochana Magazine April, May and June 1968.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵੇਲੀ “ਅੱਛਨਾ' ਨੂੰ “ਅਸ਼ਨਾ’ ਤੇ ‘ਗੱਛਨਾ ਨੂੰ “ਗੱਸ਼ਨਾ' ਵੀ ਉਚਾਰਿਆ ਜਾਂਦਾ ਹੈ । | ਪੰਜਾਬੀ ਦੇ ਉਨ੍ਹਾਂ ਸ਼ਬਦਾਂ ਵਿਚ ਜਿਨ੍ਹਾਂ ਵਿਚ 'ੴਆਉਂਦਾ ਹੈ, ਪਠੋਹਾਰੀ ਵਿਚ ਉੱਚਾਰਨ ਲਗਿਆਂ ‘ੴ’ ਨੂੰ 'ਵ' ਵਿਚ ਬਦਲ ਲਿਆ ਜਾਂਦਾ ਹੈ ਜਾਂ ਉ' ਲੋਪ ਕਰ ਦਿੱਤਾ ਜਾਂਦਾ ਹੈ, ਜਿਵੇਂ :-- ਸਾਉਣ ਸਾਵਣ (ਸੋਣ) ਜੀਉਣ ਜੀਵਣ ਜੀਣ ਖਾਉਣ ਖਾਵਣ (ਖਾਣ) ਪੋਠੋਹਾਰੀ ਉੱਚਾਰਣ ਵਿਚ ਵਿਪਰਜ਼ (Metathesis) ਵੀ ਆਮ ਵੇਖਿਆ ਗਿਆ ਹੈ, ਅਥਵਾ ਕਈ ਸ਼ਬਦਾਂ ਵਿਚ ਮਾਤਰਾ ਜਾਂ ਅੱਖਰਾਂ ਨੂੰ ਅਗੇ ਪਿੱਛੇ ਕਰਕੇ ਉਚਾਰਣ ਕੀਤਾ ਹੁੰਦਾ ਹੈ, ਅਜਿਹਾ ਸੁਭਾਵਕ ਹੀ ਹੋਇਆ ਹੈ : ਪੰਜਾਬੀ ਪੋਠੋਹਾਰੀ ਚਾਕੂ ਕਾਚੁ ਮਤਲਬ ਮਤਬਲ ਹਵੇਲੀ ਹਮੇਸ਼ਾ ਮਹੇਸ਼ਾ ਪਠਹਾਰੀਆਂ ਦਾ ਉੱਚਾਰਣ ਉਕਾਰੰਤ ਵਾਲਾ ਹੈ । ਅਖੀਰਲੇ ਵਿਅੰਜਨ ਨਾਲ ਉਹ ਔਕੜ (.) ਲਗਾ ਕੇ ਵਰਤਦੇ ਹਨ ਜਿਵੇਂ ਚਲ ਨੂੰ ‘ਚਲ'। ਅਵਾਜ਼ ਮਾਰਨ ਲਗਿਆਂ ਤਾਂ ਉਚਾਰਨ ਵਿਚ ਉਕਾਰੰਤ ਦਾ ਪ੍ਰਭਾਵ ਬੜਾ ਉਘੜਵਾਂ ਦਿਸ ਆਉਂਦਾ ਹੈ ਜਿਵੇਂ 'ਮੋਹਨੁ', 'ਮਹਿੰਦਰੁ”, “ਸਵਰਨ' ! ਪੋਠੋਹਾਰੀ ਦੀ ਉਚਾਰਣ-ਸੁਰ ( Tune ) ਵੀ ਪੰਜਾਬੀ ਦੀ ਸੁਰ ਤੋਂ ਕਿਧਰੇ ਕਿਧਰੇ ਵੱਖਰੀ ਹੈ । ਸੁਰ ਭਾਵੇਂ ਹਰੇਕ ਅੱਖਰ ਦੀ ਇੱਕ ਹੁੰਦੀ ਹੈ, ਪਰ ਆਰੰਭ ਵਿਚ ਦਬਾ ਨਾਲ ਉੱਚਾਰਣ-ਧੁਨੀ ਵਿਚ ਫ਼ਰਕ ਆ ਜਾਂਦਾ ਹੈ, ਖਾਸ ਤੌਰ ਉਤੇ ਘ, ਝ, ਢ, ਧ, ਭ, ਆਦਿ ਵਿਅੰਜਨਾਂ ਵਿਚ । ਜਦੋਂ ਇਹ ਵਿਅੰਜਨ ਸ਼ਬਦ ਦੇ ਸ਼ੁਰੂ ਵਿਚ ਆ ਜਾਦ ਹਨ ਤਾਂ ਇਨ੍ਹਾਂ ਦਾ ਉੱਚਾਰਣ ਜ਼ਰਾ ਨੀਵੀਂ ਸੁਰ ਵਿਚ ਕੀਤਾ ਜਾਂਦਾ ਹੈ, ਖ਼ਾਸ ਤੌਰ ਉੱਤੇ ਓਦੋਂ ਜਦੋਂ ਇਨ੍ਹਾਂ ਨਾਲ ਹੋੜਾ (_) ਮਾਤਰਾ ਹੋਵੇ, ਜਿਵੇਂ ਘੋੜੇ ਵਿਚਲੇ “ਘ ਦਾ ਉਚਾਰਨ 'ਕੇ' ਵਰਗਾ ਹੁੰਦਾ ਹੈ : ਪੰਜਾਬੀ ਪੋਠੋਹਾਰੀ ਘੋਪਣਾ ਹਪਣਾ ਧੋਬੀ ਪੋਹਛਨ ਤੋਹਬੀ ਢੋਕ ਡੋਹਕ ਝਾਣੀ | ਪਰ ਜਦੋਂ ਇਹ ਅੱਖਰ ਕਿਸੇ ਸ਼ਬਦ ਦੇ ਵਿਚਕਾਰ ਆਉਂਦੇ ਹਨ ਤਾਂ ਇਨ੍ਹਾਂ ਦੀ ਚਹਾਣੀ ਭੋਛਣ ੩੮