ਪੰਨਾ:Alochana Magazine April, May and June 1968.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰੋਵਤ ਹੀ ਮੁਸਕਾਇ ਪਰੀ ਹੋ ਬਿਸਮ ਭਈ ਦੇਖਿ ਅਪਨਾ ਪਿਆਰਾ ॥ ਧਿ ਗਈ ਸਭ ਬੁਧਿ ਬਿਸਰਾਨੀ ਜਬ ਤੇ ਅਚਰਜ ਰੂਪ ਨਿਹਾਰਾ ॥ ਧਾਵਤ ਧੀਰ ਧਰੀ ਧਰ ਮਾਨ ਪਕਰ ਲੀਓ ਗ੍ਰਿਹ ਕੋ ਬਟਵਾਰਾ ਭੇਦ ਅਭੇਦ ਭਇਓ ਭਵ ਭਾਗਾ ਜੈ ਸਿੰਘ ਅਪਨਾ ਆਪ ਸੰਭਾਰਾ॥੧॥॥੧੩॥ ਪਰ ਭੁਜਾ ਗੁਰ ਸੰਗ ਲਗਾਈ ਬਿਸਰ ਗਏ ਸਭ ਹੀ ਸੁਖ ਮਨ ਕੇ ॥ ਨਿਰਖਤ ਹੀ ਨਿਰਖਾਇ ਦਇਓ ਗਿਰਹ ਕਾਟ ਡਾਰੇ ਸਭ ਹੀ ਦੁਖ ਤਨ ਕੇ ॥ ਪੱਤਰਾ ੨੩੩ (ਅ) ਬਿਖਿਆਧਿ ਉਪਾਧ ਬਿਆਧ ਗਈ ਅਰ ਪਾਚ ਪਚੀਸ ਜਗਾਏ ਹਨ ਕੇ ॥ ਜੇ ਸਿੰਘ ਜਾਇ ਪਰਿਓ ਜਹਾ ਜਾਨਾ ਆਇ ਨ ਜਾਇ ਨ ਕਉ ਠਨ ਕੇ ॥੧॥੧੪ ਬਾਰ ਬਾਰ ਮੈਂ ਹੀ ਬਿਰਹਾ ਦੇ ਹੇਕਲ ਕਹਾ ਪਰੇ ॥ · ਸੁਨਕਰ ਬਤੀਆ ਤਰਕਤ ਛਤੀਆ ਭੁਜ ਫਰਕਤ ਅਰ ਅੰਗ ਜਰੇ 11 ਅੰਗੁਅਨ ਜਾਤ ਲਾਗਤ ਝਰੀ ਸਭ ਰੋਮ ਰੋਮ ਪੂਕਾਰ ਕਰੋ l . ਜੈ ਸਿੰਘ ਪ੍ਰੀਤ ਕਰੀ ਨਿਰਗੁਨ ਸੌ ਕਠਨ ਬਿਪਤ ਅਬ ਕਵਨ ਭਰੇ ॥ ੧॥੧੫॥ ਅਰੀ ਹਉ ਸੋਇ ਗਈ ਆਖ ਨਹੀ ਉਘਰੀ ਲਾਲਨ ਗਵਨ ਕਰਉ ॥ ਜਾਗਰਤ ਪਕਰ ਕਰੇ ਜਬੈ ਸੀ ਧੀਰ ਨ ਜਾਇ ਧਰਉ ॥ ਨਿਹਾਰਤ ਬਾਟ ਘਾਟਿ ਦਿਨ ਬੀਤੇ ਆਸ ਨੈਨ ਭਰਉ ॥ ਪੱਤਰਾ ੨੩੪ (ਉ) ਜੈ ਸਿੰਘ ਦੂਤ ਭਏ ਦੋਇ ਨੈਨਾ ਯਹ ਦੂਤਨ ਕਿਉ ਨ ਜਰਉ ॥੧॥੧੬॥ ਪੰਜਾਬੀ ਸਾਹਿੱਤ ਅਕਾਡਮੀ ਵਲੋਂ ਹੁਣੇ ਹੁਣੇ ਛਪੀਆਂ ਪੁਸਤਕਾਂ ੧. ਉੱਘ ਪਤਾਲ : | ਇਸ ਵਿਚ ਡਾ: ਗੁਰਮੁਖ ਸਿੰਘ ਬੇਦੀ ਦੇ ਵੰਨ-ਸੁਵੰਨੇ ਹਲਕੇ-ਫੁਲਕੇ ਲੇਖ ਹਨ, ਜਿਹੜੇ ਤੁਹਾਡੀ ਜਾਣਕਾਰੀ ਵਿਚ ਵਾਧਾ ਕਰਨਗੇ । ਮੁੱਲ : ਚਾਰ ਰੁਪਏ ੨. ਯਥਾਰਥਵਾਦ : ਇਹ ਸਿੱਧ ਆਲੋਚਕ : ਕਿਸ਼ਨ ਸਿੰਘ ਐਮ. ਏ. ਦਾ ਲਿਖਿਆ ਖੋਜ ਪੱਤਰ ਹੈ | ਅਜਿਹੀ ਕੋਈ ਕਿਤਾਬ ਅਜੇ ਤਾਈਂ ਇਸ ਵਿਸ਼ੇ ਤੇ ਪੜ੍ਹਨ ਵਿਚ ਨਹੀਂ ਆਈ। ਅੱਜ ਹੀ ਆਪਣੇ ਸ਼ਹਿਰ ਦੇ ਪੁਸਤਕ ਵਿਕੇ ਤਾ ਤੋਂ ਪ੍ਰਾਪਤ ਕਰੋ ਜਾਂ ਸਾਨੂੰ ਹੇਠ ਲਿਖ ਮੁੱਲ : ਦੋ ਰੁਪਏ । ਪਤੇ ਤੇ ਆਰਡਰ ਲਿਖ ਘਲੋ । ਜਨਰਲ ਸਕੱਤਰ, ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਭਵਨ, ਲੁਧਿਆਣਾ। ੧00