ਪੰਨਾ:Alochana Magazine April, May and June 1968.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਾਪ ਕਰਤ ਅਜਾਮਲ ਤਰਿਓ ਗਨੇਕਾਂ ਦੂਖ ਬਿਡਾਰੰ ॥ ਰਾਮ ਨਾਮ ਪਾਹਨ ਪਰ ਲਿਖਿਓ ਸਲਤਾ ਪਾਰ ਉਤਾਰੰ ॥ ਪੱਤਰਾਂ ੨੨੮ () ਦ੍ਰਿੜ ਪਰਤੀਤ ਸਿੰਘ ਕੋ ਆਈ ਅਬ ਕਹਾ ਮਨੋ ਬਿਸਾਰੀ ॥੩॥ ਭਾਗ ਮਥੈ ਈਆਂ ਜਾਗੇ ਮੇਰੇ ਲਾਲਨ ਮੈ ਇਆ ਕਰੀ ॥ ਅਨਦ ਬਧਾਵਾਂ ਮਦਰ ਬਾਜ ਬਿਛਰਨ ਬਿਪਤ ਟਰੀ ॥ ਬਨ ਤਨ ਭਵਨ ਰੂਪ ਲਾਲਨ ਕਾ ਲਾਲ ਹੀ ਲਾਲ ਭਰੀ !! ਜੈ ਸਿੰਘ ਲਾਲ ਭਇਓ ਲਾਲਨ ਸੰਗਿ ਸਲਤਾ ਬੰਦ ਪਰੀ ॥੪) |il ਰਾਗ ਨਟ ॥ ਸੁਹਾਗ ਸਦਾ ਹਰ ਦੀਨ ਬ ਸੀਗਾਰ ਬਨੇ ਬਾਜ਼ਮ ਦੀਲਰਾ ਬਾਜ ॥ ਸੋਚ ਸਵਾਰ ਲਾਲਨ ਸੰਗ ਮਾਤੀ ਨਿਕਸ ਗਏ ਦੁਖ ਭਾਜ ॥ ਹਰਖ ਸੋਗ ਭੋਗ ਬਿਸਰਾਨੇ ਸੱਤ ਮੁਈ ਕਰ ਲਾਜ ॥ ਪੱਤਰਾ ੨੨੮ (ਅ ਜੈ ਸਿੰਘ ਪੀਅ ਜੀਅ ਏਕ ਭਏ ਹੈ ਔਰ ਭੁਲਾਨੇ ਕਾਜ ॥੫॥ ਬਿਰਹਾ ਕਹਾ ਕੀਨ ਛਿਨ ਚੈਨ ਨਹੀ ਤਰਫੋਤ ਨਿਸ ਨਾ ਬਿਹਾਤ ॥ ਤਾਰੈ ਚਮਕ ਅੰਗਿਆਰੇ ਲਾਗਤ ਬਸੇ ਉਜੀਆਰੋ ਤਾਤ | ਸੇਜ ਚਿਖਾ ਅਤੇ ਹਾਰ ਸ਼ਿੰਗਾਰ ਫਨ ਫੂਲਨੇ ਡੰਗ ਲਗਾਤ ॥ ਸੁਹਾਗ ਸਹੇਰੀ ਦੇਖ ਭਈ ਬਵਰੀ ਜੈ ਸਿੰਘ ਲਾਜ ਲਜਾਤ : ੬lt ਮਿਲ ਬਿਛਰਨ ਕੀ ਪੀਰ ਦੁਹੇਰੀ 11 ਪਾਨ ਥਕੜ ਭਏ ਹੈ ਮੌਰੇ ਭੁਲੀ ਸੰਗ ਸਿਹੇਰੀ ॥ ਬਿਸਰਿਓ ਅੰਗ ਰੰਗ ਨਾਨਾ ਬਿਧਿ ਸੁਨ ਮੰਦਰ ਆਕੇਰੀ 11 ਜਾਤ ਸੁਪਨ ਸੁਖੋਪਤ ਬਿਸਰੇ ਕਹੇ ਜੈ ਸਿੰਘ ਪ੍ਰੇਮ ਪਹੇਰੀ ॥੭ 15 ਮਿਲਬੇ ਕੀ ਕਛ ਕਰੋ ਬਰੀਆ ॥ ਪੱਤਰਾ ੨੨੯ () ਜੈਸੇ |ਚਕਅਨ ਭੀਤਰ ਦਾਨਾ ਐਸੇ ਦੁਖ ਸਿੰਡਈਯਾ !! ਮਨ ਚਿਤ ਬੁਧ ਬਿਰਹਾ ਹਿਰਿ ਲੀਨੀ ਜੋਬਨ ਭੋਰਤਰਈਯਾ ॥ ਬੇਗ ਮਿਲੋਂ ਜੈ ਸਿੰਘ ਤਬ ਜੀਵਤ ਨਹੀ ਪਰਾਨ ਸਰੀਰ ਤੇਜਈਆ ॥੮॥੧॥