ਪੰਨਾ:Alochana Magazine April, May and June 1968.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮ੍ਰਿਤਕਿ ਜੀ ਜੀਵੈ ਦੇਖਿ ਪ੍ਰੀਤਮ ਚੂਕੇ ਬਿਰਹਾ ਘੇਰਾ ॥ ਨੈਨਨਿ ਪੁਤਰੀ ਹਾਰ ਪਰੀ ਹੈ ਅਨਦਿਨ ਪੰਧ ਨਹਾਰਤਿ ॥ ਠਾਢੀ ਸੂਕ ਭਈ ਹੈ ਕਸ਼ਟ ਭੁਜਾ fਪਰਾਨੀ ਕਾਗ ਉਡਾਰਤ 11 ਤਨਿ ਤਾਪਤ ਹੀਅਰਾ ਸੰਤਾਪਤ ਸੋਜ ਚਿਖਾ ਸੀ ਲਾਗੇ 11 ਗਿਨਤ ਤਰੀਆਂ ਰਜਨੀ ਬੀਤੇ ਸਭ ਸੁਖਿ ਮਨ ਕੇ ਭਾਗੇ ॥ ਏਕ ਘਰੀ ਇਕਿ ਬਰਖ ਭਈ ਹੈ ਤਰਫਤਾ ਦਿਨ ਨ ਬਿਹਾਵੈ ॥ ਪੱਤਰਾਂ ੨੨੩ (ਅ) ਮਾਨੋ ਆਗ ਲਗੀ ਹੈ ਈਧਨ ਅਬ ਹਾਡ ਮਾਬਜਰ ਜਾਵੇ | ਸਕੂ ਸੁਧਿ ਬਿਸਰਿ ਰਾਈ ਹੈ ਤਨ ਕੀ ਮੂਰਤ ਕਾਠ ਜੀ ਦੀਸੇ ॥ ਜੈ ਸਿੰਘ ਮਨ ਤੇ ਭੂਲਿ ਗਈ ਹੈ ਤੇ ਚਾਰ ਪਾਚ ਪਚੀਸੇ ॥੧॥੧੫॥ ਹੈ ਕਊ ਐਸ ਸੂਰਬੀਰ ਜੋ ਮਨ ਸੋ ਝੂਝ ਕਰੇ ॥ ਆਠ ਪਹਰ ਰੋਕੇ . ਇਸ ਮਨ ਕੋ ਏਕ ਓਰ ਧਰੇ ॥ ਉਪਦੇਸ ਗੁਰੂ ਕਾ ਢਾਲ ਕਰੋ ਹਥ ਲੇ ਐਸੀ ਓਟ ਲਰੇ ॥ ਗਿਆਨ ਖੜਗ ਮੁਹ ਕਮ ਕਰ ਪਕੜੇ ਬੰਧਨ ਮਾਇਆ ਕਟਿ ਡਾਰੇ ॥ ਤਨ ਕੀ ਤੁਪਕੀ ਤ ਕੀ ਗੋਲੀ ਦਾਰੁ ਜੁਗਤ ਸੰਜਾਰੇ । ਪ੍ਰਮਿ ਪਲੀਤਾ ਲਾਇ ਕੇ ਚੋਰ ਪਚੰਗਹਿ ਮਾਰੇ 11 ਤ੍ਰਿਕੁਟੀ ਧਨਖ ਚੜਾਇ ਕੇ ਧਿਆਨ · ਕੋ ਸਾਧੇ ॥ ਨਗਰ 22੪ (੩) ਉਚੀ ਟਿ ਲਗਾਇ ਕੇ ਬਿਸਤ · ਠੀਕ ਕਰਿ ਬਾਧੇ ॥ ਪਚੀਸ ਪੰਖੇਰੂ ਉਡਨੇ ਲਾਗੇ ਏਕ ਏਕ ਚੁਨਿ ਮਾਰੇ 11 ਮਹਾ ਬਲੀ ਕੋਊ ਐਸ ਹੋਵੈ ਜੋ ਇਹ ਸਬ ਮੰਤ੍ਰ ਧਾਰੇ 11 ਉਡਾਇ ਬਿਹੰਗਮ ਗਗਨ ਚੜਾਵੈ ਜਾਇ ਉਚੇ ਗਢ ਕੋ ਲਵੈ ॥ ਐਸੇ ਪੁਰਖਿ ਸੂਰਮਾਹਿ ਕੇ ਜਨ ਜੈ ਸਿੰਘ ਚਰਨ(ਸ) ਰਵੈ ॥੧॥੧੬॥ ਜਨਮ ਅਕਾਰ ਖੋਇਓ ਰੇ ਹਰਿ ਭਗਤ ਬਿਨਾ ॥ ਦੁਖਿ ਲਾਗਤ ਉਠਿ ਰੋਓ ਰੇ . ਗੁਰ ਜਗਤ ਜਉ ਤਰਵਰ ਫਲ ਪਾਤ ਬਿਨਾ ਹੈ ਕਿਸਹੀ ਕਾ ਮਨ ਆਵੈ ॥ ਬਿਨਾ ॥ ਪੱਤਰਾ ੨੨੪ (1) ਮਨੁਛੇ ਖਰੂ ਨਿਕਟਿ ਨ ਜਾਵੈ ਦੇਖਤ ਹੀ ਡਰ ਪਾਵੈ ॥ ਪੁਰਖ ਹੀਨ ਤਰਨੀ ਜੋ ਹੋਵਤ ਰਾਡੀ ਕਰਿ ਬੁਲਾਈਐ ॥ ਸਹਜਿ ਸੁਭਾਇ ਬਾਤ ਕਰੇ ਜਾਇ ਕਾਲਖ ਦਾਗ਼ ਲਗਾਈਐ !! ਕੁਲਵੰਤੀ ਰੂਪਵੰਤੀ ਹੋਵੈ ਤਿ ਬਿਨ ਸਭ ਆਦਰ ਹਿ ਮਹਿ ਪਾਵਤ ਨਾਹੀ ਕਿਉ ਸੁਖਿ ਸੇਤੀ ਸਵੈ ॥ ਨ ਹੋਵੇ ਮੇਘ ਬਿਨਾ ਧਰਿ ਸੋਹੜ ਨਾਹੀ ਖੇਤੀ ਬੋਈ ਸ਼ਕ ਗਈ !! ਪੇਮ ਬਿਨਾ ਕੇ ਕੈਸੋ ਹੋਵੈ ਗੁਰਿ ਤਿਸ ਕੇ ਜਮ ਫਾਸ ਪਈ ॥ ਬਸ ਬਿਨਿ ਰਜਨੀ ਡਰਨੀ ਲਾਗ ਪੰਖ ਬਿਨ ਪੱਖੀ ਕਾਮ ਨਹੀ ॥ ੯੪