ਪੰਨਾ:Alochana Magazine April, May, June 1982.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

Non-contractible ਅਸੰਤਨਸ਼ੀਲ Non-metal ਅਧਾਤ Non-variant ਅਚਲੇ In-Inorganic ਅਰਬਨੀ Indestructibility ਅਵਿਨਾਸ਼ਤਾ Indirect ਅਪੱਖ Un-Unglazed ਅਚਿਤ Unbranched ਅਸ਼ਾਖ਼ਤ Undissociated ਅਯੋਜਿਤ A-Acyclic ਅਚਕਰੀ Achromatic ਅਵਰੋਣਕ Asymmetry ਅਸਮਤੀ Ex-Extra-ordinary ਅਸਾਧਾਰਨ Extra-territorial ਅਪ੍ਰਦੇਸ਼ (ਅ) ਉਪਰੋਕਤ ਵਾਂਗ ਹੀ An -, In -, Non-- ਅਤੇ Un- ਅਗੇਤਰ ਵਾਲੇ ਸ਼ਬਦਾਂ ਨੂੰ ਪੰਜਾਬੀ ਰੂਪ ਦੇਣ ਸਮੇਂ ਅਣ- ਅਗੇਤਰ ਦੀ ਵਰਤੋਂ ਕੀਤੀ ਗਈ ਹੈ : An-Anaerobe ਅਣ-ਆਕਸੀ ਜੀਵ Anacrogynous ਅਣ-ਸਿਖਰ-ਜਣਨ ਅੰਗੀ In-Involuntary ਅਣ-ਇੱਛੁਕ Inviolability ਅਣ-ਉਲੰਘਣਤਾ Non-Non-degenerate ਅਣ-ਭਸ਼ਟ Non-ionic ਅਣ-ਆਇਨੀ Non-polar ਅਣ-ਧਰੁਵੀ Non-musical ਅਣ-ਸੰਗੀਤਕ Un-Unslaked ਅਣ-ਬੁਝੀਆਂ Unprotected ਅਣ-ਸੁਰੱਖਿਅਤ Unburnt ਅਣ-ਜਲੀ (ਬ) ਕਿਤੇ ਕਿਤੇ Non- ਅਤੇ A- ਅਗੇਤਰੀ ਸ਼ਬਦਾਂ ਦੇ ਸਮਾਨਾਰਥ ਬਣਾਉਣ ਲਈ ਫ਼ਾਰਸੀ ਅਗੇਤਰ ਬੇ- ਦੀ ਵਰਤੋਂ ਕੀਤੀ ਗਈ ਹੈ । ਪਰ ਇਸ ਦੀ ਵਰਤੋਂ ਬਹੁਤ ਹੀ ਘਟ ਮਿਲਦੀ ਹੈ : Non-crystalline Acephalus ਬੇਰਵਾ ਬਸਰਾ 100