ਪੰਨਾ:Alochana Magazine 2nd issue April1957.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਮਿਤਾ ਆਪ ਕਾਫ਼ੀ ਬੰਬਈ ਦੇ ਵਿਲਾਸਮਈ ਪਿੰਜਰ ਵਿਚ ਗੁਜਰਾ ਨਾਲ ਨਿਭਾਇਆ ਹੈ । ਨਾ ਕਾਬੁ ਤੇ ਕਾਵਿਕ ਸਭਾ ਵਿੱਚ ਜੋ ਥੋੜਾ ਬਹੁਤੇ ਪੰਜਾਬੀ ਵਿੱਚ ਨੂੰ ਵੀ ਸਫਲ ਨਾਵਲਕ ਪੰਜਾਬੀ ਨੇ ਆਪਣਾ ਨਾਵ ਪੰਜਾਬੀ ਗਲਪ ਸਾਹਿਤ ਸਿੰਘ ਦੀ ਥਾਂ ਹੈ, ਉਥੇ ਅਮਿਤ ਜਾ ਸਕਦਾ । ਵਾਸਤਾ ਬਹੁਤਾ ਇਸ ਇਕ ਸ਼੍ਰੇਣੀ ਨਾਲ ਹੀ ਹੈ । ਅਮ੍ਰਿਤਾ ਆਪਣੇ ਨਾਵਲਾਂ ਵਿੱਚ ਯਥਾਰਥਕ ਵਾਯੂ ਮੰਡਲ ਬੰਨ੍ਹਣ ਵਿੱਚ ਹੱਦ ਤਕ ਸਫਲ ਰਹੀ ਹੈ । ਜੇ ਇਕ ਪਾਸੇ ਜੈ ਸ਼ਿਰੀ ਵਿੱਚ ਉਸ ਨੇ ਦੇ ਵਿਲਾਸਮਈ ਜੀਵਨ ਦਾ ਚਿਤਰ ਖਿੱਚਿਆ ਹੈ ਤਾਂ ਦੂਜੇ ਪਾਸੇ ਵਿੱਚ ਗੁਜਰਾਤ (ਪੰਜਾਬ) ਦੇ ਪੇਂਡੂ ਜੀਵਨ ਨੂੰ ਵੀ ਉੱਨੀ ਹੀ ਸਫਲਤਾ ਭਾਇਆ ਹੈ । ਨਾਵਲ ਲਿਖਣ ਵਿੱਚ ਉਸ ਨੂੰ ਉਸ ਦੇ ਬੋਲ ਉੱਤੇ ( ਕਾਵਿਕ ਸਭ ਨੇ ਕਾਫ਼ੀ ਸਹਾਇਤਾ ਦਿੱਤੀ ਹੈ । ਉਸ ਦੇ ਨਾਵਲਾਂ ਬੜਾ ਬਹੁਤ ਰਸ ਹੈ ਇਹਨਾਂ ਅੰਸ਼ਾਂ ਦੇ ਕਾਰਨ ਹੀ ਹੈ । ਪੰਜਾਬੀ ਵਿੱਚ ਨਾਵਲਕਾਰ ਬਹੁਤੇ ਨਹੀਂ ਹਨ । ਤੇ ਜਿਹੜੇ ਹਨ ਉਹਨਾਂ ਫੋਲ ਨਾਵਲਕਾਰ ਨਹੀਂ ਕਿਹਾ ਜਾ ਸਕਦਾ | ਅਸਲ ਗੱਲ ਇਹ ਹੈ ਕਿ ਨੇ ਆਪਣਾ ਨਾਵਲਕਾਰ ਹਾਲੀ ਪੈਦਾ ਕਰਨਾ ਹੈ । ਫੇਰ ਵੀ ਜਿਥੇ ਗਲਪ ਸਾਹਿੱਤ ਵਿਚ ਨਾਨਕ ਸਿੰਘ, ਨਰੂਲਾ, ਕੰਵਲ ਤੇ ਨਰਿੰਦਰਪਾਲ ਹੈ, ਉਥੇ ਅੰਮ੍ਰਿਤਾ ਨੂੰ ਵੀ ਜਗਾ ਦੇਣ ਤੋਂ ਇਨਕਾਰ ਨਹੀਂ ਕੀਤਾ ਪੜਿਆ ਗਇਆ) ਮਟ ਕਾਲਜ ਦੇ ਸਟਾਫ਼ ਸਟੱਡੀ ਸਰਕਲ ਵਿਚ ੧ ਫਰਵਰੀ, ੧੯੫੬ ਨੂੰ 9000000000000000004 x0000000000000€ ਪੰਜਾਬੀ ਸਾਹਿੱਤ ਅਕਾਡਮੀ ਦੇ ਮੈਂਬਰ ਬਣ ਕੇ ਆਪਣੀ ਮਾਤ-ਭਾਸ਼ਾ ਦੀ ਸੇਵਾ ਵਿੱਚ | ਹਿੱਸਾ ਪਾਓ ਚੰਦਾ ਲਾਈਫ਼ ਮੈਂਬਰੀ ੧੦੫) ਰੁਪਏ ਕਿਸ਼ਤ ਨਾਲ (ਇਕ ਸਾਲ ਵਿਚ) ੧੧੫ ਰੁਪਏ ਕਿਸ਼ਤਾਂ ਨਾਲ (ਦਸਾਂ ਸਾਲਾਂ ਵਿਚ) ੧੫੫) ਰੁਪਏ 9000000000000000000000 ᎧᎧᎧᎧᎧ0000000000 s