ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੧੨੭
ਦੋਆਬੇ ਰਚਨਾ ਦੇ ਨਗਰ।

ਉਕਰੀ ਹੋਈ ਹੈ; ਅਤੇ ਉਹ ਖੂਸ ਸੋ ਗਜ ਦੂਂਗਾ ਹੈ । ਅਤੇ ਉਸ ਸਹਿਰ ਵਿਚ ਸੇਖ ਅਬਦੁਲਕਲਮ ਚਿਸਤੀ ਦੀ ਕਬਰ ਹੈ , ਜੋ ਬਾਵਾ ਫਰੀਦ ਸਕਰਗੰਜ ਦੀ ਉਲਟ ਵਿਚੋਂ ਹੈ ; ਅਤੇ ਫਰੀਦ ਸਕਰਗੰਜ ਵਡਾ ਮਹਾਪੁਰਸ ਹੋ ਚੁਕਾ ਹੈ।

Jasrota.

 ਜਸਰੋਟਾ ਪਹਾੜ ਦੀ ਘਾਟੀ ਪੁਰ ੲਿਕ ਰਾਜਸਥਾਨ ਸਹਿਰ ਹੈ, ਅਤੇ ਜੰਮੂ ਨਾਲੋਂ ੳੁਹ ਦਾ ਜੁਦਾ ਰਾਜ ਹੈ, ਅਤੇ ਬਹੁਤ ਮੁਲਖ ੳੁਹ ਦੇ ਨਾਲ ਲਗਦਾ ਹੈ,