ਪੰਨਾ:14 ਸਾਲ ਦੀ ਉਮਰ ਵਿੱਚ ਭਗਤ ਸਿੰਘ ਦੀ ਆਪਣੀ ਚਾਚੀ ਨੂੰ ਲਿਖੀ ਚਿੱਠੀ.jpg

ਇਹ ਸਫ਼ਾ ਪ੍ਰਮਾਣਿਤ ਹੈ

ਲਾਹੌਰ

ਮੇਰੀ ਪਯਾਰੀ ਚਾਚੀ ਜੀ ਨਮਸਤੇ

ਮੈਂ ਜਲਸਾ

ਦੇਖਨ ਵਾਸਤੇ ਲਾਯਲਪੁਰ ਗਯਾ ਸੀ ਮੈਂ ਪਿੰਡ ਨੂੰ ਆਵਣਾ ਸੀ ਪਰ ਬਾਪੂ ਜੀ ਨੇ ਰੋਕ ਦਿਤਾ ਸੀ ਇਸ ਕਰਕੇ ਮੈਂ ਪਿੰਡ ਨੂੰ ਨ ਆਯਾ ਸੀ ਮੈਨੂੰ ਮੁਆਫ਼ ਕਰਨਾ ਜੇ ਕਰ ਕੋਇ ਭੁਲ ਹੋ ਗਈ ਹੋਵੇ। ਚਾਚੇ ਹੋਣਾਂ ਦੀ ਤਸਵੀਰ ਬਨ ਗਈ ਹੈ ਮੈਂ ਨਾਲ ਲੈ ਆਵਨੀ ਸੀ ਪਰ ਉਦੋਂ ਔਹ ਬਣੀ ਨ ਸੀ।