ਪੰਨਾ:ਸੱਯਦ ਰੈਹਮੇਂ ਦੀ ਬਹਾਦਰੀ.pdf/1

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਭ ਹੱਕ ਪ੍ਰਕਾਸ਼ਕ ਦੇ ਅਧੀਨ ਹਨ।

ਟ੍ਰੈਕਟ

ਨੰ:8

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥

ਸਭ ਤੋਂ ਵਧੀਆ ਕਿਸਾ

ਸੱਯਦ ਰੈਹਮੇਂ ਦੀ ਬਹਾਦਰੀ

ਅਥਵਾ

ਸਾਕਾ ਨੂਰ ਮਹੱਲ

ਇਸ ਵਿਚ ਇਕ ਬਦ ਚਲਨ ਔਰਤ ਦੀ ਸੁਧਾਰਤਾ ਅਤੇ ਮਰਦ ਦੀ
ਬਹਾਦਰੀ ਕਵਿਤਾ ਵਿਚ ਦੱਸੀ ਗਈ ਹੈ ਜੋ ਕਿ ਸਾਕਾ ਸੰਨ ੧੯੨੨ ਦਾ ਹੈ

ਮਿਸਲ ਕਾਇਮ ਹੈ

ਕਰਤਾ

ਭਾਈ ਗੁਰਬਚਨ ਸਿੰਘ ਕਵੀਸ਼ਰ

ਮੁਕਾਮ ਨੂਰ ਮਹੱਲ ਜਿਲਾ ਜਾਲੰਧਰ, (ਦੁਆਬਾਖਾਸ)

ਪ੍ਰਕਾਸ਼ਿਕ:-

ਭਾਈ ਗੁਰਬਚਨ ਸਿੰਘ ਸੋਹਣ ਸਿੰਘ

ਟਾਪੂ ਨਿਵਾਸੀ ਮੁਕਾਮ ਨੂਰ ਮਹਿਲ ਖਾਸ

ਜ਼ਿਲਾ ਜਾਲੰਧਰ (ਪੰਜਾਬ)


ਸ੍ਰੀ ਕਲਗੀਧਰ ਪ੍ਰੈਸ ਰੇਲਵੇ ਰੋਡ ਜ਼ਿਲਾ ਜਲੰਧਰ ਵਿਚ ਗਿਆਨੀ ਕੇਹਰ ਸਿੰਘ ਅਜੀਤ ਪ੍ਰਿੰਟਰ ਤੇ ਪਬਲਿਸ਼ਰ ਦੇ ਯਤਨ ਨਾਲ ਛਪਯਾ।

ਪਹਿਲੀ ਵਾਰ ੧੦੦

ਕੀਮਤ -) ਇਕ ਆਨਾ