ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਵਾਂ ਤੋਂ ਲੈ ਕੇ ਦਿੱਤਾ ਜਾਂਦਾ ਹੈ, “ਜਪ ਜੀ’ ਵਿਚੋਂ; “ਰਹਿਰਾਸਿ’ ਵਿਚੋਂ; ਅਤੇ ਗ੍ਰੰਥ ਸਾਹਿਬ ਦੇ ਅੰਦਰੋਂ ਰਾਗ ਆਸਾ’ ਵਿਚੋਂ । ਤੁਸੀਂ ਦੇਖੋਗੇ ਕਿ ਕਿਤਨੇ ਫ਼ਰਕ ਹਨ। ਰਾਗ ਆਸਾ ਵਿਚ ਚੁਕਿ ਮੁਢਲਾ ਲੇਖ ਹੋਇਆ ਸੀ, ਉਹ ਸਹੀ ਸਮਝਣਾ ਚਾਹੀਦਾ ਹੈ। “ਜਪ ਗੁਰੂ ਨਾਨਕ ਦੇਵ ਨੇ ਪਿਛੋਂ ਚਿਆ ਸੀ, ਕਰਤਾਰਪੁਰ ਬੈਠਕੇ । ਇਹ ‘ਜਪੁ’ ਗੁਰੂ ਰਾਮਦਾਸ ਦੀ ਹਥੀਂ ਲਿਖਿਆ ਗਿਆ, ਅਤੇ ਉਸ ਤੋਂ ਲਿਖਾਰੀਆਂ ਨੇ ਬੜੀ ਇਹਤਿਆਤ ਨਾਲ ਨਕਲ ਕੀਤੀ; ਸੋ ਜੋ ਫ਼ਰਕ ਇਸ ਵਿਚ ਰਾਗ ਆਸਾ ਨਾਲੋਂ ਦਿਸਦੇ ਹਨ, ਉਹ ਗੁਰੂ ਨਾਨਕ ਸਾਹਿਬ ਦੇ ਜਾਣ ਬੁਝ ਕੇ ਪਾਏ ਸਮਝਨੇ ਚਾਹੀਦੇ ਹਨ। ਪਰ 'ਸੋਦਰ ਵਾਲੇ ਹਿਸੇ ਵਿਚ ਜੋ ਫਰਕ ਹਨ ਉਹ ਭਾਈ ਗੁਰਦਾਸ ਦੇ ਜ਼ਿੰਮੇ ਲਗਨ ਗੇ । ਜੋ ਭੀ ਕੋਈ ਸ਼ਬਦ’ ਗ੍ਰੰਥ ਸਾਹਿਬ ਵਿਚ ਇਕ ਤੋਂ ਵਧੀਕ ਥਾਵਾਂ ਤੇ ਆਇਆ ਹੈ, ਅਤੇ ਉਹਨਾਂ ਦਾ ਆਪੋ ਵਿਚ ਟਾਕਰਾ ਕੀਤਾ ਗਿਆ ਹੈ, ਤਾਂ ਹਿੱਸਿਆਂ, ਲਗਾਂ, ਅਤੇ ਲਫ਼ਜ਼ਾਂ ਦੇ ਇਹੋ ਜਿਹੇ ਫ਼ਰਕ ਸਾਨੂੰ ਦਿਸੇ ਹਨ : ‘ਜਪੁ ਜੀ' ਵਿਚੋਂ 'ਸੋਦਰ ਵਿਚੋਂ ਰਾਗ ਆਸਾ ਵਿਚ . ਦਰ ਕਿਹਾ ਸੋ ਘਰ · ਕਿਹਾਸੇ ਦਰ ਕਿਹਾ ਸੋ ਘਰ ਕਿਹਾ | ਜਿਤ ਬਹੁ ਸਰਬ ਸਮਾਲੇ ॥ ਜਿਤੁ ਬਹਿ ਸਰਬ ਸਮਾਲੇ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਵਾਜੇ ਤੇਰੇ ਨਾਦ ਅਨੇਕ ਅਸੰਖਾਂ | ਕੇਤੇ ਵਾਵਣਹਾਰੇ ॥ ਕੇਤੇ ਤੇਰੇ ਵਾਵਣਹਾਰੇ ॥ ਕੇਤੇ ਰਾਗ ਪਰੀ ਸਿਉ ਕਹੀਅਨਿ ' ਕੇਤੇ ਤੇਰੇ ਰਾਗ ਪਰੀ ਸਿਉ | ਕੇਤੇ ਗਾਵਣ ਹਾਰੇ।' ਕਹੀਅਹਿ ਕੇਤੇ ਤੇਰੇ ਗਾਵਣਹਾਰ ! ਗਾਵਹਿ ਤੁਹਨੋ ਪਉਣੁ ਪਾਣੀ : ਗਾਵਨਿ ਤੁਧਨੋ ਪਵਣੁ ਪਾਣੀ , ਗਾਵਨਿ ਪਉਣ ਬਸੰਤਰ ਗਾ ਰਾਜਾ ਧਰਮ 'ਬੈਸੰਤਰੁ ਗਾਵੈ ਰਾਜਾ ਧਰਮੁ ਧਰਮ **: ਦੁਆਰੇ ਦੁਆਰੇ । ਗਾਵਹਿ ਚਿਤੁ ਗੁਪਤੁ ਲਿਖਿ ਗਾਵਨਿ ਤੁਧਨੋ ਚਿਤੁ ਗੁਪਤ ਗਾਵਨਿ ਜਾਣਹਿ ਲਿਖਿ ਲਿਖਿ ਧਰਮ, ਲਿਖਿ ਜਾਣਨਿ ਲਿਖਿ ਲਿਖਿ ਵੀਚਾਰੇ ਵੀਚਾਰੇ ॥ ਧਰਮੁ ਬੀਚਾਰੇ : "" - ੮੪ - Digitized by Panjab Digital Library | www.panjabdigilib.org