ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਰ ਅੱਧਕ ਨਹੀਂ ਲਿਖੀ ਗਈ ਭਾਵੇਂ ਉਚਾਰ ਵਿਚ ਆਈ ਹੈ, ਤੇ ਅ ਅੱਧਕ ਵਾਲਾ ਹੈ। ਏਸੇ ਤਰਾਂ ਕ੍ਰਿਆ ਪਦਾਂ ਦੇ ਦੰਤ (participles) ਜਿਨ੍ਹਾਂ ਨੇ ਦੇ ਪਿਛੇ ਸੰਸਕ੍ਰਿਤ ਵਿਚ “’ ਆਉਂਦਾ ਹੈ ਅਤੇ ਅਰਥ ਹੁੰਦੇ ਹਨ ‘ਕਰਕੇ ਜਾਂ ‘ਕਰਦਾ ਹੋਇਆ’ ਜਾਂ ਕੀਤਾ ਹੋਇਆ’ ਉਥੇ ਭੀ ਛੇਕੜਲੇ । “ਯ ਦੀ ਥਾਂ ਗ੍ਰੰਥ ਸਾਹਿਬ ਵਿਚ ਸਿਆਰੀ ਆਉਂਦੀ ਹੈ । ਜਿਥੇ ਹੁਕਮ ਦਿੱਤਾ ਜਾਂਦਾ ਹੈ, ਉਥੇ ਸ਼ਕਲ ‘ਕਰੋ’ ‘ਜਪੁ’ ਹੋ ਜਾਂਦਾ ਹੈ । ਏਸ ਹੋੜੇ ਨੂੰ ਸੰਖੇਪ ਕਰ ਕੇ ਕਰ’ ‘ਜਪੁ’ ਹੋ ਜਾਂਦਾ ਹੈ । ਗ੍ਰੰਥ ਸਾਹਿਬ ਵਿਚ ਇਹਨਾਂ ਨੂੰ ਹੀ ਅਕਸਰ ਲਿਖਣਗੇ ‘ਕਰ’, ‘ਜਪੁ’ । ਅਤੇ ਜੇ ਪੂਰਾ ਉਚਾਰ ਅਦਾ ਕਰਨਾ ਹੋਵੇ ਤਦ ਸ਼ਕਲਾਂ ਹੋਣਗੀਆਂ ਕਰਹੁ’ ‘ਜਪਹੁ’। ਕਿਤੇ ਕਿਤੇ ਸਿਆਰੀ ‘ਹੀਂ' ਜਾਂ 'ਈ' the same, self) ਦੀ ਥਾਂ ਆਕੇ ਪਹਿਲੇ ਆਏ ਲਫ਼ਜ਼ ਦੇ ਵਯੰਜਨ ਅਖਰ ਨਾਲ ਜੁੜ ਕਈ ਹੈ, ਪਰ ਇਹ ਵਰਤਾਉ ਸਿਆਰੀ ਦਾ ਬਹੁਤ ਘਟ ਹੋਇਆ ਹੈ। ਅਤੇ ਉਸਨੂੰ ਦਰੁਸਤ ਵਰੜਿਆ ਹੋਇਆ ਸਿਧ ਕਰਨ ਲਈ ਸਾਨੂੰ ਖਿਚ : ਘਸੀਟ ਕਲੀ ਪੈਂਦੀ ਹੈ। ਸਾਡੇ ਲੇਖਕਾਂ 'ਤੇ ਲਿਖਾਰੀਆਂ ਦੋਹਾਂ ਨੇ ਇਹ ਫ਼ਾਲਤੂ ਮਿਆਰੀ : 1 ਤੇ ਔਕੜ ਸਾਖੀਆਂ ਲਿਖਦੇ ਤੇ ਨਕਲ ਕਰਦੇ ਸਮੇਂ ਵਾਰਤਕ ਵਾਕ ਰਚਨਾ ਵਿਚ ਵੀ ਵਰਤੇ ਹਨ, ਪਰ ਡਾਢੇ ਹੀ ਗ਼ਲਤ । ਉਹਨਾਂ ਨੇ : * ਮਨਰਖਿਆ ਸੀ ਕਿ ਕੋਈ ਵਿਯੋਜਨ- ਅਖਰ ਬਿਨਾਂ ਕਿਸੇ ਨੂੰ , ਸਵਰ ਦੇ ਹੋ ਹੀ ਨਹੀਂ ਸਕਦਾ; ਜ਼ਬਰ, ਸ਼ੇਰ, ਪੇਸ਼ ਵਿਚੋਂ ਕੋਈ ਨਾ , ਕੋਈ ਜ਼ਰੂਰ ਨਾਲ ਹੋਣੀ ਚਾਹੀਏ । ਉਹ ਲੋਕ ਸਮਝਦੇ ਨਹੀਂ ਸਨ ਕਿ 1 ਸਿਆਰੀ ਤੇ ਔਂਕੜ ਦੇ ਆਉਣ ਦਾ ਕੋਈ ਨਾ ਕੋਈ ਕਾਰਣ ਹੁੰਦਾ ਸੀ, ਐਵੇਂ ਹੀ ਅਕਾਰਣ ਨਿਯਮ ਨਹੀਂ ਸੀਬਧਾ ਹੋਇਆ। ਗ੍ਰੰਥ ਸਾਹਿਬ ਵਿਚ ਏਸ ਪਿੰਕਾਣੇ ਨੂੰ ਨਿਯਮ ਤੇ ਨਹੀਂ ਰੋ ਪਰ ਤਾਂ ਭੀ ਮੈਂ ਕੋਈ ਬੀੜ ਲਿਖਤੀ ਜਾਂ ਛਾਪੇ ਦੀ % , ਨਹੀਂ ਦੇਖੀ ਜਿਸ ਵਿਚ ਹਰ ਸਫੇ ਪੁਰ ਬਹੁਤ ਸਾਰੀਆਂ ਇਹਨਾਂ ਲਗਾਂ ਨੂੰ , - --- - - - - ੨ - - Digitized by Panjab Digital Library / www.panjabdigilib.org..!