ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

E: { ਵਿਚੋਂ ਪਾਠਕ ਦੇ ਪਲੇ ਪੈਂਦੀ ਹੈ, ਉਹ ਆਪ ਵਿਚਾਰ ਲਵੇ । . (9) ਵਾਰ ਵਧੀਕ ਸਲੋਕ ਲਿਖ, ਮੁੰਦਾਵਣੀ ਔਰ ਲਿਖਾਇ ॥ ਤਤਕਰਾ ਲਿਖ ਸਤ ਗੁੰਬ ਕਾ, ਭੋਗ ਗ੍ਰੰਥ ਜੀ ਪਾਇ !” ਵਾਰਾਂ ਤੋਂ ਬਚ ਰਹੇ ਸਲੋਕ ਉਹ ਸਨ ਜੋ ਮਜ਼ਮੂਨ ਦੇ ਲਿਹਾਜ਼ ਨਾਲ ‘ਵਾਰਾਂ ਵਿਚ ਨਹੀਂ ਸਨ ਸਮਾ ਸਕੇ, ਪਰ ਹੈਸਨ ਉਹ ਪਹਿਲੋਂ · ਹੀ ਮੌਜ, ਐਨ ਮੌਕਿਆ ਸਿਰ ਨਹੀਂ ਰਚੇ ਗਏ, ਅਤੇ ਨਾ ਹੀ ਸਾਰੇ ਪੰਜਵੀਂ ਪਾਤਸ਼ਾਹੀ ਦੇ ਰਚੇ ਹਨ। “ਮੁੰਦਾਵਣੀ’ ਵਾਲੇ ਸਲੋਕ ਪਹਿਲੇ ਥਾਣੀ ਦੇ ਵਿਚਾਲੇ, ਉਪਰਲੇ ਸਲੋਕਾਂ ਨਾਲ ਰਲੇ, ਅਤੇ ਝਟ ਹੀ ਪਿਛੋਂ ਆ ਚੁਕੇ ਹਨ। ਕੁਝ ਪ੍ਰਾਚੀਨ ਬੀੜਾਂ ਵਿਚ ਇਹ “ਮੁੰਦਾਵਣੀ ਅਮੀਰ ਤੇ ਦਿੱਤੀ ਵੀ ਨਹੀਂ। ‘ਤਤਕਰੇ’ ਬਾਬਤ ਵੀ ਕਈ ਵਿਦਵਾਨ ਸਿਖਾਂ ਨੂੰ ਸ਼ਕ ਹੈ ਕਿ ਇਹ ਤਤਕਰੇ ਦੀ ਪੋਥੀ` ਬਣੀ ਹੀ ਪਿਛੋਂ ਪਹੁੰਚੇ ਜਾਂ ਪਹੋਏ. ( ਖੇਤ) . ਵਿਚ ਹੈ । ਸਾਡਾ ਏਸ ਖ਼ਿਆਲ ਨਾਲ ਇਤਫ਼ਾਕ ਨਹੀਂ । ਅਗੇ ਚਲ ਕੇ ਦੁਸਰੇ ਭਾਗ ਵਿਚ ਇਸ ਪੁਰ ਵਿਚਾਰ ਕਰਾਂਗੇ। ਧਿਆਨ ਰਖੋ ਇਥੇ ਤਤਕਰਾ` ਜਾਂ “ਤਤਕਰੇ ਵੀ ਖ਼ੁਦ ਗੁਰੂ ਸਾਹਿਬ ਦੇ ਬਣਾਏ ਦਸੇ ਮਾਲੂਮ ਹੁੰਦੇ ਹਨ । ਕਿਤੇ ਇਹ ਕੰਮ ਭਾਈ ਗੁਰਦਾਸ ਨੂੰ ਸੌਂਪਿਆ ਕਿਹਾ ਗਿਆ ਹੈ, ਜਿਸ ਨੇ ਪਿਛੋਂ ਧੀਰਜ ਨਾਲ ਇਹ ਬਣਾਏ । ਇਹਨਾਂ ਪੜਿਆਂ ਪਰ ਗਿਣਤੀ ਦਾ ਅੰਕ ਵਖਰਾ ਸੀ। (੫) ਹੁਣ ਇਕ ਹੋਰ ਮਜ਼ੇਦਾਰ ਗਲ ਸੁਣੋ :ਤਬ ਲੇ ਰਾਗ ਸਤਿ ਇਕ ਠਾਏ । ਗੁਰੂ ਅਰਜਨ ਕੇ ਸਨਮੁਖ ਆਏ । ਕ੍ਰਿਪਾ ਸਿੰਧ ਕੀ ਉਸਤਤ ਕਰੀ । ਭਾਂਤ ਭਾਂਤ ਮਨ ਆਨੰਦ ਭਰੀ । ਉਸਤਤ ਕਰ ਗੁਰੂ ਪਰ ਲਪਟਾਏ । ਦਯਾ ਸਿੰਧ ਪੁਛਿਓ ਮਨੁ ਲਾਇ ॥ ਨਿਜ ਆਵਨ ਕਾ ਕਾਰਣ ਕਹੋ । ਤਿਨੋਂ ਕਹਾ ਤੁਮ ਸਭ ਕਿਛ ਲਹੇ । ਹਮ ਜਗ ਮੈਂ ਅਤ ਹੀ ਦੁਖ ਪਾਏ । ਪਤੀ ਸਾਬ ਪਿਤਾ* ਨਰ ਭਾਵੇਂ।

ਲਿਖਨ ਵਾਲੇ ਨੂੰ ਹੋਰ ਕੋਈ ਚੰਗੀਆਂ ਉਪਆਂ ਲਭੀਆਂ ਹੀ ਨਹੀਂ। ਹਰਾਮਕਾਰੀ Incest ਦੀਆਂ ਤਸ਼ਬੀਹਾਂ ਵਰਤਕੇ ਚਟਖਾਰੇ ਲੈ ਰਿਹਾ ਹੈ। . | Digitized by Panjab Digital Library | www.panjabdigilib.org