ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾਂਦੀ ਸੀ, ਨਹੀਂ ਸੀ ਪੈ ਸਕਦੀ ਅਤੇ ਨਾ ਹੀ ਗੁਰੂ ਅੰਗਦ ਦੇਵ ਦੇ ਨੂੰ, ਜਿਨਾਂ ਦੀ ਸਾਰੀ ਦੁਨੀਆਂ ਗੁਰੂ ਬਨਣ ਪਿਛੋਂ ਖਡੂਰ ਦਾ ਨਿੱਕਾ . ਜਿਹਾ ਪਿੰਡ ਸੀ । “ਜੇ ੩ ਪੰਡਤ ਜਾਵਤ ਭਏ ਅਧਿਕ ਹਿਰਦੇ ਸਮਾਨ । ਸ ਭਗਤ ਆਵਤ ਭਏ ਸੀ ਗੁਰੂ ਕੇ ਨਿਕਟਾਨ ॥ ਚਰਚਾ ਭਈ ਅਨੇਕ ਪ੍ਰਕਾਰਾ । ਨਿਰਗੁਣ ਸਰਗੁਣ ਰੂਪ ਅਪਾਰਾ । ਤਦ ਭਗਤਾਂ ਦੀ ਮੌਜੂਦਗੀ ਵਿਚ ਭਾਈ ਗੁਰਦਾਸ ਨੂੰ ਗੁਰੂ ਸਾਹਿਬ ਨੇ ਕਿਹਾ ਜੋ ਤੁਸੀਂ ਆਪਣੀ ਰਚਨਾ ਵੀ ਲੈ ਆਉ । ਭਾਈ 5 ਜਿਤਨੀ ਕੁ ਰਚਨਾ ਕੀਤੀ ਹੋਈ ਸੀ, ਲੈ ਆਏ । ਪਰ ਗੁਰੂ ਸਾਹਿਬ ਦੇ ਤਿੰਨ ਵਾਰੀ ਕਹਿਣ ਪੁਰ ਭੀ ਨਿਤਾ ਸਹਿਤ ਇਹੋ ਕਿਹਾ ਕਿ · ਇਹ ਰਚਨਾ ਗ੍ਰੰਥ ਸਾਹਿਬ ਵਿਚ ਦਰਜ ਹੋਣ ਦੇ ਯੋਗ ਨਹੀਂ । ਸਾਰੇ ਭਗਤਾਂ ਨੂੰ ਏਸ ਵੇਲੇ ਲਿਆਉਣ ਦੀ ਲੋੜ ਸਾਨੂੰ ਨਹੀਂ ਦਿਸਦੀ, ਗ੍ਰੰਥ ਸਾਹਿਬ ਪੂਰਣ ਹੋ ਚੁਕਾ ਸੀ, ਅਤੇ ਭੋਗ ਦੀ ਬਾਣੀ ਵਿਚ ਖ਼ਾਲੀ ਕਬੀਰ ਤੇ ਫ਼ਰੀਦ ਦੇ ਸਲੋਕ ਹੀ ਹਨ, ਇਹ ਦੋਵੇਂ ਭਾਵੇਂ ਆ ਜਾਂਦੇ । ਫੇਰ ਕਬੀਰ ਤੇ ਫ਼ਰੀਦ ਦੇ ਇਥੇ ਦਿਤੇ ਸਲੋਕਾਂ ਦੀ ਗਿਣਤੀ ਦਾ ਅੱਡ ਅੱਡ ਬੀੜਾਂ ਵਿਚ ਫ਼ਰਕ ਹੈ ! . (੩) “ਬਹੁਰੋ ਬੇਦ ਦੇਹ ਧਰ ਆਏ' । ਵੇਦਾਂ ਨੂੰ ਆਕਾਸ਼ ਬਾਣੀ ਹੋਈ : “ਚੇਤਰ ਚਤਰ ਤਮ ਰੂਪ ਧਾਰ । ਬਿਪ ਦੇਹ ਧਰ ਕਾਜ ਸਵਾਰੇ । ਚਤੁਰਾਨਨਿ ਕਉ ਕਹਾ ਸੁਨਾਏ। ਜਾਏ ਧਰ, ਇਨ ਰਛ ਕਰਾਏ । ਜਬ ਲੈ ਰਹੇ ਬੇਦ ਧਰ ਮਾਂਹੀ । ਤਬ ਲੈ ਰਹੇ ਇਨੇ ਨਿਕਟਾਈ ।" ਸੋ ਇਹ ਖੇx੪+੧=੧੭ ਬ੍ਰਹਿਮਣ ਭੱਟ ਸਨ, ਜਿਨ੍ਹਾਂ ਦੇ ਸਵੱਯੇ ਰੀਬ ਸਾਹਿਬ ਵਿਚ ਹਨ । ਇਹਨਾਂ ਵਿਚੋਂ ਭਿਖਾ ਬ੍ਰਹਮਾ ਦਾ ਅਵਤਾਰ ਸੀ ਮਥਰਾ, ਹਰਬੰਸ, ਜਾਲਪ ਤੇ ਬੱਲ ਇਹ ਚਾਰ ਸਾਮਵੇਦ ਦੇ ਅਵਤਾਰ ਸਨ; ਕਲ, ਸਹਾਰ, ਜਲਨ ਤੇ ਨਲ, ਇਹ ਚਾਰ ਰਿਗਵੇਦ ਦੇ ਅਵਤਾਰ .

  • *
  • * *
  • *
  • * *

ਬਹੁਮਾ ।

Digitized by Panjab Digital Library / www.panjabdigilib.org