ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| e ਝ ਪਰ ਦਿਤੀ ਹੈ । ਨਾਵ ਪਾਤਸ਼ਾਹੀ ਦੇ ਸ਼ਬਦ ਜੋ ਪਿਛ' ਸ ਥਾਂ ਵਧਾਏ ਗਏ ਹਨ, ਉਹ ਅਸੀਂ ਛਡ ਦੇਦੇ ਹਾਂ (ਚੇਤੇ ਰਹੇ ਕਿ ਨਾਵੈ ਮਹਲੇ ਦੇ ਸ਼ਬਦ ਗਉੜੀ ਰਾਗ ਦੇ ਅੰਤਰ ਜੋ ਥੋੜੀ ਜਿਹੀ ਥਾਂ ਕਿਤਾਬ ਲਿਖਦੇ ਜਾਂ ਨਕਲ ਕਰਦੇ ਸਮੇਂ ਛਡੀ ਜਾਂਦੀ ਹੈ, ਉਥੇ ਨਹੀਂ ਆਏ ਸਗੋਂ ਹੋਰ ਬਾਣੀ ਦੇ ਵਿਚਾਲੇ ਆਪਣੀ ਮੁਨਾਸਿਬ ਥਾਂ ਸਿਰ ਆਏ ਹਨ, ਅਤੇ ਇਸੇ ਤਰਤੀਬ ਮੂਜਬ ਹੋਰ ਬਾਣ ਨਾਲ ਉਹਨਾਂ ਦੀ ਗਿਣਤੀ ਕੀਤੀ ਗਈ ਹੈ ) ਹੁਣ ਚਲੀਆਂ ', ਸ਼ਟਪਦੀਆਂ, ਉਸੇ ਤਰਾਂ ਵਾਰੇ ਵਾਰੀ । ਮਹਲੇ ਪਹਿਲੇ ਦੀਆਂ ਅਠਾਰਾਂ; ਮਹਲੇ ਤੀਜੇ ਦੀਆਂ ੯, ਅਤੇ ਮਹਲੇ ਪੰਜਵੇਂ ਦੀਆਂ ੧੫ ! ਪਿਛਲੀਆਂ ਦਾ ਸ਼ੇਣੀਆਂ ਦੇ ਵਿਚਾਲੇ ਦੇ ਸ਼ਬਦ ਮਹਲੇ ਚਉਥੇ ਦੇ ‘ਕਰਹਲੇ' ਨਾਮ ਦੇ ਦਿੱਤੇ ਹਨ, ਜੋ ਠੀਕ ਤੌਰ ਪੁਰ ‘ਖਾਸ fਸਮ ਦੀਆਂ ਰਚਨਾਵਾਂ ਦੇ ਨਾਲ ਪਛੇ ਆਉਣੇ ਚਾਹੀਦੇ ਸੀ । ‘ਕਰਹਲੇ' ਆਖਦੇ ਹਨ ਸਾਬਾਨਾਂ, ਉਠ ਵਾਹਨ ਵਾਲਆਂ, ਦੇ ਗੀਤਾਂ ਨੂੰ ਛੇਕੜ ਪੁਰ fਗਣਤੀ ਕੀਤੀ ਹੈ:-॥੧੯॥੯॥੨॥੧੫੪੪llਜੁਮਲਾ॥ ਅਸ਼ਟਪੀਆਂ ਦੇ ਜੋੜ ੪੪ ਵਿਚ ਦੋ ਕਰਹਲੇ ਸ਼ਾਮਲ ਹਨ। ‘ਅਸ਼ਟਪਦੀਆਂ ਤੋਂ ਪਿਛੇ ਆਉਂਦੇ ਹਨ ‘ਤ’ ਦੇ ਮਹਲੇ ਪਹਿਲੇ ਦੇ, ਪੰਜ ਮਹਲੇ ਤੀਜੇ ਦੇ, ਅਤੇ ਚਾਰ ਮਹਲੇ ਪੰਜਵੇਂ ਦੇ, ਸਾਰੇ ੧੧, ਜੇਹੜੀ ਗਿਣਤੀ ਏਕੜ ਪਰ ਦਿੱਤੇ ਹੈ । ਹੁਣ ਆਉਂਦੀਆਂ ਹਨ “ਖ਼ਾਸ ਕਿਸਮ ਦੀਆਂ ਰਚਨਾਵਾਂ : | ਬਾਵਨ ਅਖਰੀ ਮ: ੫, ਸੁਖਮਨੀ ਮ: ੫, ਅਤੇ ਥਿਤ ' ਮ: ੫ ॥ ਗੁਰ ਬਣੀ ਦੇ ਅਖੀਰ ਤੇ ਆਉਂਦੀਆਂ ਹਨ ‘ਵਾਰਾਂ” । “ਵਾਰ` ਵਿਚ ਕਣ ਕਈ ‘ਪਉੜੀਆਂ ਹੁੰਦੀਆਂ ਹਨ । ਗੁਰੂ ਅਰਜਨ ਦੇਵ ਨੇ ਹਰ ਗੁਰੂ ਦੇ ਮੁਤਫ਼ਰਕ ਸਲੋਕ ਅਤੇ ਖਪਣੇ ਸਨ, ਸੇ ਸਲੋਕਾਂ ਨੂੰ ਵਾਰਾਂ ਦੇ ਨਾਲ ਦੇ ਦਿੱਤਾ ਹੈ । ਤਾਂਹੀ ਤੇ ਮੇਰਨਾਵਾਂ ਦਿੱਤਾ ਹੈ “ਵਾਰ ਸਲੋਕਾਂ ਨਾਲ, ਸਲੋਕ ਭੀ ਮਹਲੇ ਪਹਿਲੇ ਕੇ 'ਬੇ 'ਦੂ ਰ’ ਵੀ ਮਹਲੇ ਪਹਿਲੇ ਦੀ ਸੀ ਅਤੇ ਉਸ ਵਿਚ ਹਰ ਪਉੜੀ ਦੇ fਲ ਦੇਣ ਲਈ ਜੋ ਸਲੋਕ ਗੁਰੂ ਅਰਜਨ ਦੇਵ ਨੂੰ ਚੁਣੇ ਉਹ : ਭੀ ਮਹਲੇ ਪਹਿਲੇ ਦੇ ਸਨ । ਪਰ ਇਹ ਕੋਈ ਜ਼ਰੂਰੀ ਗਲ ਨਹ ਸੀ ਕਿ ਜਿਸ ਗੁਰੂ ਦੀ ਰਚੀ ਵਾਰ ਹੋਵੇ ਉਸੇ ਗੁਰੂ ਦੇ ਰਚੇ ਸਲਕ ਵੀ ਉਸ ਵਿਚ ਦਿਤੇ ਜਾਣ। 'ਵਾਰ` ਵਿੱਚ ਹਰ ਪਉੜੀ ਦੇ ਪਹਿਲ ਉਸੇ ਆਸ਼ੇ ਦੇ ਕਿਤਨੇ ਕਿਤਨੇ ਸਲੋਕ (੧ ਤੋਂ ੮) ਦਿੱਤੇ ਹਨ, ਭਾਵੇਂ ਕਮੇ ਗੁਰੂ ਦੇ ਰਚੇ ਹੋਏ ਹਨ । ਇਸ ਰਾਗ ਗਉੜੀ ਵਿਚ ਇਕ ਵਾਰ ਮਹਲਾ ਚਉਥੇ ਦੀ ਅਤੇ ਇਕ ਮਹਲਾ ਪੰਜਵੇਂ ਦੀ ਹੈ । ਜ਼ਰਾ ਖ਼ਿਆਲ ਕਰੋ ਕਿ ਇਸ ਛੂਟ ਤੇ ਤਰਤੀਬ ਦੇਣ ਵਿਚ ਅਤੇ ਘੜੀ ਮੁੜੀ ਲਿਖਣ ਵਿਚ ਕਿਤਨਾ ਸਮਾਂ ਤੇ ਕਿਤਨੀ ਮਿਹਨਤ ਖ਼ਰਚ ਹੋਈ ਹੋਵੇਗੀ । ਨ ਹਿੰਮਤ ਸੀ । | - ੫੫ - Digitized by Panjab Digital Library / www.panjabdigilib.org