ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/488

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਫ਼ ਸੁਧਾ ਲੇ ਇਹਿ ਬੂਤ ਚਢੇ, ਅਹਿਨਿਸਿ ਆਪ ਆਪ ਨੂੰ ਲਡੇ । ‘ਸਰਸ਼ੀ ਪੰਚ ਰਾਖਿਯੇ ਸਬੇ, ਤੋਂ ਦੂਜੀ ਦਿਸਿਟ ਨ ਪੈਸੇ ਕਬੈ ॥ ਬਾਵਰ ਥਿਰ ਕਰਿ ਘਟ ਮੈਂ ਸੋਇ, ਜੋਤਿ ਦੀਵਟੀ ਮੇਲ਼ੇ ਜੋਇ 14 ਬਾਹਰਿ ਭੀਤਰਿ ਭਯਾ ਕਾਸ, ਤਹਾਂ ਭਯਾ ਸਕਲ ਕਰਮ ਕਾ ਨਾਸ ਜਬ ਲਗੁ ਘਟ ਮੈਂ ਦੂਜੀ ਆਣ, ਤਬ ਲਗ ਮਹਲਿ ਨ ਪਾਵੈਜਾਣt. ਰਮਿਤਾ ਰਾਮ ਲੂ ਲਾਗੋ ਰੰਗ,ਕਹੈ ਕਬੀਰ ਤੇ ਨਿਰਮਲ ਅੰਗ। ੩੬੨ ਰਾਗ ਧਨਾਸਰੀ (੫) ਕਹਾ ਨਰ ਗਰਬਸਿ ਥੋਰੀ ਬਾਤ । ਮਨ ਦੇ ਨਾਜ ਵਕਾ ਦਸ ਗੰਠਿਯਾ, ਟੇਢੋਂ ਟੇਢਾ ਜਾਤ ॥ ਟੇਕ ॥ ਕਹਾ ਲੈ ਆਯੋ ਯਹੁ ਧਨ ਕੋਉ, ਕਹ ਕੋਉ ਲੈ ਜਾਤ 1 ਦਿਵਸ ਚਾਰਿ ਕੀ ਹੈ ਪਾਤਿਸ਼ਾਹੀ ਜੜ੍ਹੀ ਬਨਿ ਹਰਿਯਲ ਪਾੜ । ਰਾਜਾ ਭਯੋ ਗਾਂਵ ਸੌ ਪਾਯੋ, ਟਕਾ ਲਾਪ ਦਸ ਬਾਤ । ਰਾਵਨ ਹੋਤ ਲੰਕ ਕੌ ਛੜੁ ਪਤਿ, ਪਲ ਮੈਂ ਗਈ ਬਿਹਾਤ ॥ ਮਾਤ ਪਿਤਾ ਲੋਕ ਸੁਤ ਬਨਿਤਾ, ਅੰਤਿ ਨ ਚਲੇ ਮੰਗਾਤ । ਕਹੈ ਕਬੀਰ ਰਾਮ ਭਜਿ ਬੌਰੇ, ਜਨਮ ਅਕਾਰਥ ਜਾਤ ॥੪ool " " "" -੩ ਪੰਡਿਤ ਸਜ਼ਮ ਸੁੰਦਰ ਦਾਸ ਜੀ, “ਕਬੀਰ-ਗੰਬਾਵਲੀ ਦੇ ਸੰਪਾਦਕ ' ਕਬੀਰ ਜੀ ਦੀ ਰਚਨਾ ਦੀ ਭਾਸ਼ਾ ਬਾਬਤ ਇਉਂ ਲਿਖਦੇ ਹਨ : ‘ਕਬੀਰ ਦੀ ਭਾਖਾ ਦਾ ਨਿਰਣੈ ਕਰਨਾ ਟੇਢੀ· ਖੀਰ ਹੈ, ਕਯੋਂ ਜੋ ਓਹ ਖਿਚੜੀ ਹੈ । ਕਬੀਰ ਦੀ ਰਚਨਾ ਵਿਚ ਕਈ ਬੋਲੀਆਂ ਦੇ ਲਫ਼ਜ਼ . ਮਿਲਦੇ ਹਨ, ਪਰ ਭਾਖਾ ਦਾ ਨਿਰਣੈ ਕੁਝ ਅਜਿਹਾਂ ਲਫ਼ਜ਼ਾਂ ਉਤੇ ਨਿਰਭਰ ਨਹੀਂ ਹੁੰਦਾ । ਭਾਖਾ ਦਾ ਆਧਾਰ ਕ੍ਰਿਯਾ ਪਦ, ਜੋੜਨ ਵਾਲੇ ਜਾਂ ਸੰਯੋਜਕ ਪਦ ਅਤੇ ਕਾਰਕ ਚਿਨ ਹੁੰਦੇ ਹਨ ਜੋ ਵਾਕ ਰਚਨਾ ਨੂੰ ਇਕ ਦੂਜੀ ਤੋਂ ਨਿਖੇੜਦੇ ਹਨ । ਕਬੀਰ ਦੀ ਰਚਨਾ ਵਿਚ ਨਿਰੇ ਲਫ਼ਜ਼ ਹੀ ਨਹੀਂ ਸਗੋਂ -੪੭੪ Digitized by Panjab Digital Library / www.panjabdigilib.org