ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/483

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

, ਕਬੀਰ ਨੌਬਤ ਆਪਣੀ ਜ਼ਿਨ ਦਸ ਲੇਹੁ ਬਜਾਇ । ਏ ਪੁਰ ਪਟਨ ਏ ਗਲੀ, ਬਹੁਰਿ ਨ ਦੇਖੈ ਆਈ ॥੧॥੧੨॥ ਰਾਮ ਨਾਮ ਜਾ ਨਹੀਂ, ਪਾਸੋਂ ਕਟਕ ' ਕੁਟੰਬ । ਧੰਧਾ ਹੀ ਮੈਂ ਮਰ ਗਯਾ, ਬਾਹਰ ਹੁਈ ਨ ਬੰਬ ॥੩੩॥੧੧॥ ਦੀਨ ਗਵਾਯਾ ਦੁਨੀਂ ਸੌ ਦੁਨੀ ਨ ਚਾਲੀ ਸਾਬਿ । ' ' ਪਾਇ ਕੁਹਾਡਾ ਮਾਰਿਯਾ ਗਾਫਿਲ ਅਪਣੈ ਹਾਥਿ ॥੪੩ ॥ ਦੁਨਿਯਾ ਕੇ ਧੋਖੇ ਮੁਵਾ, ਚਲੈ ਜੁ ਕੁਲ ਕੀ ਥਾਂਣਿ , , ਤਬ ਕੁਲ ਕਿਸਕਾ ਲਾਜਸੀ ਜਬ ਲੇ ਧਰੜਾ ਮਸਾਣਿ 11 ੪੬ ॥ ਉਜਲ ਕਪਡ।' ਪਹਿਰ ਕਰਿ, ਪਾਨ ਸੁਪਾਰੀ ਖਾਂਹਿ । ਏਕੇ ਹਰਿ ਕਾ ਨਾਂਵ ਬਿਨ, ਬਾਂਧੇ ਜਮਪੁਰ ਜਾਂਹਿ 1੫੪॥੧੨॥ ਮਨ ਜਾਣੋਂ ਸਬ ਬਾਤ, ਜਾਣਤ ਹੀ ਔਗੁਣ ਕਰੋ । ਕਾਹੇ ਕੋ ਕੁਸਲਾਤ, ਕਰ ਦੀਪਕ ਕੁੰਵੇ ਪਡੇit੭॥੧੩ ॥ ਮੈਂ ਜਾਂਨਯੂ ਡਬੋ ਭਲੌ, ਪਢਿਬਾ ਬੈਂ ਭਲੋਂ ਜੋਗ । ' ਰਾਂਮ ਨਾਮ ਸੂ ਪ੍ਰੀਤਿ ਕਰਿ, ਮਲ ਮਲ ਨੀ ਲੋਗ ।।੧੧੯॥ ਲੇਖਾ ਦੇਣਾਂ ਸੋਹਰਾ, ਜੇ ਦਿਲ ਸਾਂਚਾ ' ਹੋਇ। ਉਸ ਚੰਗੇ ਦੀਵਾਨ ਮੈਂ, ਪਲਾ ਨੇ ਪਕੜੈ ਕੋਇ ॥੨॥੨੨॥ ਜੋਰੀ ਕੀਯਾਂ ਜੁਲਮ ਹੈ, ਮਾਂਗੈ ਨਯਾਵ ਖੁਦਾਇ'। ਖਾਲਕ ਦਰ ਖੂਨੀ ਖਡਾ, ਮਾਰ ਮੁਹੇ ਮੁਹਿ ਖਾਇ ॥੯॥੨੨॥ ਪਹਣ ਕੇਰਾ ਪੂਤਲਾ, ਕਰਿ ਪੂਜੈ ਕਰਤਾਰ। ਇਹੀ ਭਰੋਸੇ ਜੇ ਰਹੇ, ਤੇ ਬੂਡੇ ਕਾਲੀ ਧਾਰ ॥੧॥੨੩॥ ਨਿਰਮਲ ਬੰਦ ਅਕਾਸ ਕੀ, ਪਡਿ ਗਈ ਭੂਮਿ ਬਿਕਾਰ। ਮੂਲ ਬਿਨਠਾਂ ਮਾਨਵੀ, ਬਿਨ ਸੰਗਤੇ ਭਨੁਛਾਰ ॥੧੨੫॥ ਕਬੀਰ ਚਾਂਦਨ ਕਾ ਬਿਡਾ, ਬੈਯਾ ਆਕ ਪੁਲਾਬ । ਆਪ ਸਰੀਖੇ ਕਰਿ ਲਿਏ, ਜੋ ਹੋਤੇ ਉਨ ਪਾਸ॥੭॥੨੮॥ -੪੬੬ Digitized by Panjab Digital Library / www.panjabdigilib.org