ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/482

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-- - - ਗਰੰਥ ਸਾਹਿਬ ਵਿਚ ਪਾਠ ਹੈ:ਕਬੀਰ ਸਤਿਗੁਰ ਬਰਮੇ, ਬਹਿਆ ਨ ਜੁ ਏਕੁ । '. ਲਾਗਤ ਹੀ ਭੁਇ ਗਿਰ ਪਰਿਆ ਪਰਾ ਕਲੇਜੇ ਛੇਕੇ ॥ ਗੂੰਗਾ ਹੂੜਾ ਬਾਵਲਾ,, ਬਹਰਾ ਹੂਵਾ ਕਾਨ। ਪਾਊ ਥਾਂ ਪੰਗੁਲ ਖ਼ਯਾ, ਸਤਗੁਰ ਮਾਰਯਾ ਬਾਣ ॥੧੦it ਤੂੰ ਤੂੰ ਕਰਤਾ ਤੂੰ ਭਯਾ, ਮੁਝ ਮੇਂ ਰਹੀ ਨ ਹੂੰ। ਵਾਰੀ ਫੇਰੀ ਬਲਿ ਗਈ,ਜਿਤ ਦੇਖੈ ਤਿਤ ਤੂੰ ॥੯॥੨॥ ਕਬੀਰ ਸੂਤਾ ਕੜਾ ਕਰੇ, ਜਾਗਿ ਨ ਜਪੋ ਮੁਰਾਰਿ ! ਏਕ ਦਿਨਾਂ ਭੀ ਸੋਵਣਾ ਲੰਬੇ ਪਾਵ ਪਸਾਰਿ ॥੧੧॥ ਕਬੀਰ ਤਾ ਕਯਾ ਕਰੇ, ਕਾਹੇ ਨੂੰ ਦੇਖੋ ਜਾਗਿ ॥ ਜਾਕਾ ਸੰਗ ਤੋਂ ਬੀਛੁਡ, ਤਾਹੀ ਕੇ ਸੰਗ ਲਾਗਿ it ੧੨ ॥ ਕਬੀਰ ਸੁਤਾ ਕਯਾ ਕਰੈ ਓਠਿ ਨ ਰੋਵੈ ਦੁਖ । ਜਾਕਾ ਬਾਸਾ ਗੋਰ ਮੈਂ, ਸੋ ਕਯੋਂ ਸੋਵੈ ਸੁਖ ॥੧੩ ॥ ਕੋਸੌ ਕਹਿ ਕਹਿ ਕੁਕਿਯੇ, ਨਾਂ ਸੋਇਯੇ ਅਸਰਾਰੇ । ਰਾਤ ਦਿਵਸ ਕੇ ਕੁਕਣੋਂ (ਮਤ) ਕਬਹੁ ਲਗੈ ਪੁਕਾਰ 1॥੧੬} . ਲੁਟਿ ਸਕੈ ਤੌ ਲੁਟਿਯੋ, ਰਾਮ ਨਾਮ ਹੈ ਲੂਟਿ ॥ ਪੀਛੇ ਹੋ ਪਛੁਤਾਹੁਗੇ, ਯਹੁ ਤਨ ਜੇਹੇ ਛੂਟਿ ॥੨੫ : ਰੈਂਣਾ ਦੁਰ ਬਿਛੋਹਿਯਾ, ਰਹੁ ਰੇ ਸੰਖਮ ਝੂਰਿ । ਦੇਵਲਿ ਦੇਵਲਿ ਧਾਹੜੀ ਦੇਸੀ ਉਗੇ ਸਰਿ ॥੪੪॥ ੩॥ ਗੰਗ ਜਮੁਨ ਓਰ ਅੰਤਰੇ, ਸਹਜ ਸੁੰਨ ਲਯੋ ਘਾਟ । ਤਰ੍ਹਾਂ ਕਬੀਰੇ ਮਠ ਰਚੇੜਾ, ਮੁਨਿ ਜਨ ਜੋਵੈ ਬਾਟ ॥੩॥੧੦੧੮੨॥ ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ । ਤੇਰਾ ਤੁਝਕੋਂ ਸੌਂਪੜਾਂ' ਕਯਾ ਲਾਗੈ ਮੇਰਾ | ੩ ॥੧੧॥ ਕਬੀਰ ਕੁਤਾ ਰਾਮ ਕਾਂ, ਮੁਤਿਯਾ ਮੇਰਾ ਨਾਉਂ । ਗਲੋ ਰਾਮ ਕੀ ਸੇਵੜੀ, ਜਿਤ ਬੈਂਚੈ ਤਿਤ ਜਾਓ ॥੧੪॥੧੧॥ -੪੬੮- Digitized-by Panjab Digital Library | www.panjabdigitib.org