ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/481

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੋਹੇ " ਬਲਿਹਾਰੀ ਗੁਰ ਆਪਣੇ ਦਹਾਡੀ ਕੇ ਵਾਰ । ਜਿਨਿ ਮਾਨਿਸ਼ ਤੋਂ ਦੇਵਤਾ, ਕਰਤ ਨ ਲਾਗੀ ਬਾਰ ੨ it ਗਰੰਥ ਸਾਹਿਬ ਵਿਚ ਇਹ ਸ਼ਲੋਕ ਆਸਾ ਦੀ ਵਾਰ ਵਿਚ ਗੁਰੂ ਨਾਨਕ ਦੇਵ ਦਾ ਕਰਕੇ ਦਿੱਤਾ ਹੈ, ਅਤੇ ਉਥੇ ਪਾਠ ਇਹ ਹੈ : ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰੁ ॥ ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਬਾਰੁ ॥ ਹੋਰ ਭੀ ਅਜਿਹੇ ਦੋਹੇ ਤੇ ਸ਼ਲੋਕ ਹਨ, ਜਿਸ ਤਰਾਂ ਕਿ ਹੇਠਾਂ ਦਿਤਾ ਦੋਹਾ : ਛਾਡਿ ਪਟੋਲਾਂ ਧਜ ਕਹੀਂ ਕਾਮਲੜੀ ਪਹਿਰਾਂਉ । ਜਿਓਂ ਜਿਹਿ ਭੇਖਾਂ ਹਰਿ ਮਿਲੇ,ਸੋਈ ਸੋਈ ਭੇਖ ਕਰਾਉ॥੪੧॥੩fi ਇਹ ਗਰੰਥ ਸਾਹਿਬ ਵਿਚ ਫਰੀਦ ਦੇ ਨਾਮ ਪੁਰ · ਉਸਦੇ ਸਲੋਕਾਂ . ਵਿਚ ਦਿੱਤਾ ਹੈ, ਅਤੇ ਬਹੁਤ ਕਰਕੇ ਹੈ ਕੀ ਫ਼ਰੀਦ ਦਾ, ਪਰ ਕਬੀਰ ਪੰਥੀਆਂ ਨੇ ਥੋੜੇ ਬਦਲੇ ਰੂਪ ਵਿਚ ਕਬੀਰ ਬਾਣੀ ਵਿਚ ਦੇ ਦਿੱਤਾ ਕਿਤੋਂ ਜ਼ਬਾਨੀ ਸੁਣਕੇ । ਚੇਤੇ ਰਹੇ ਕਿ ਇਹ ਹਿੰਦੀ ਦੀਆਂ, , ਪੁਸਤਕਾਂ ਨਕਲ ਹਨ ਅਸਲ ਨਹੀਂ। ਉਹਨਾਂ ਵਿਚ ਨਕਲ ਕਰਨ ਵਾਲਿਆਂ ਦੀ ਗਲਤੀ ਨਾਲ ਕਈ ਪਦ ਅਤੇ ਦੋਹੇ ਦੁਹਰਾਏ ਹਨ, ਅਤੇ ਕਈ ਪਾਠਾੜਾਂ ਨਾਲ ਦੋ ਥਾਂਈਂ | ਆਏ ਹਨ (ਪਦ ੩੫੯) ਇਕ ਪਦ ਵਿਚ ਤੋਪ ਦਾ ਵੀ ਜ਼ਿਕਰ ਹੈ (ਪਦ ੩੫੯) ! ਫੇਰ ਦੇਖੋ : ਸਤਿਗੁਰ ਕੈ ਸਦਕੇ ਕਰੂ, ਦਿਲ ਆਪਣੀ ਕਾ ,ਸਾਛ । ਕਲਿਯੁਗ ਹਮ ਸਯੂ ਲਡ ਪਯਾ. ਮਹਕਮ ਮੇਰਾ ਬਾਛ ॥੫॥ ਸਤਿਗੁਰ ਸਾਚਾ ਸੂਰਿਵਾਂ, ਸਬਦ ਜੁ ਬਾਹਯਾ ਏ । ਲਾਗਤ ਹੀ ਮੈਂ ਮਿਲਿ ਗਯਾ, ਪਡਯਾ ਕਲੇਜੇ ਛੇਕ 11੭ li *ਹਿਜ ਪਾਠ ਗਿਨਤੀਦੋ ਅਕ ਇਹ ਸਭ ਹਿੰਈ ਪੁਸਤਕਾਂ ਦੇ ਹਨ । ! ! -੪੬੭ Digitized by Panjab Digital Library / www.panjabdigilib.org