ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/456

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਤੀਜਾ :-ਜਨਾਬ ਬਾਬਾ ਸਾਹਿਬ ਫ਼ਰਮਾਤੇ ਹੈਂ ਕਿ ਅਗਰ ਤੂੰ , ਸਬਰ ਕੀ ਕਮਾਨ ਔਰ ਸਬਰ ਹੈ ਕਾ ਚਿਲਾ ਬਨਾ ਕਰ ਤੀਰ ਚਲਾਵੇਗਾ, ਤੋਂ ਖ਼ਾਲਿਕ ਹਰ ਗਿਜ਼ ਖ਼ਤਾ ਨਹੀਂ ਕਰੇਗਾ । ਸ਼ਰੁਰ ਇਨਸ਼ਾ ਅਲੱਹ . ਮੁਰਾਦ ਲਗੇਗਾ । ਕਿਉਂਕਿ ਸੰਬਰ ਫਰਹਤ ਕੀ ਕੁੰਜੀ ਹੈ ਔਰ ਸਬਰ ਕਰਨੇ - ਸੇ ਹੀ ਮੁਰਾਦ ਹਾਸਿਲ ਹੋਤੀ ਹੈ । ਸਬਰ ਅਗਰਚਿਤ ਤਲਖ਼ ਹੈ, ਲੇਕਨ : ਉਸਕਾ ਛਲ ਸੀਰੀਂ ਹੈ । ਇਸ ਵਾਸਤੇ ਹੇਸਬੁਲ-ਅਰਬਾਦ, ਮਰਛੂਹ-ਅਲਇਜਾਜ਼ਤ ਸ਼ੇਖ ਕਾਮਿਲ ਸਬਰ ਔਰ ਇਸਤਕਲਾਲ ਔਰ ਇਸਤਕਾਮਤ ਕੇ ਸਾਥ ਜ਼ੁਹਦੇ ਵ ਰਿਆਜ਼ਤ ਸੇ ਜ਼ਾਤ ਮੇਂ ਫਨਾਇ ਤਾਅਹ ਕਾ ਚਲਾਇਆ ! ! ਹੁ ਤੀਰ · ਜਰੂਰ ਵਸਲਿ-ਖ਼ੁਦਾ ਕੇ ਨਿਬਾਹ-ਏ-ਮੁਰਾਦ ਪਰ ਲਗੇਗਾ।” (੧੩੫) ਸਬਰ ਅੰਦਰ ਸਾਬਰੀ ਤਨ ਐਵੇਂ ਜਾਲੇ । ਹੋ ਨਜੀਕ ਖੁਦਾਇ ਦੇ ਭੇਤ ਨ ਕਿਸੇ ਦੇ ॥ ਅਰਥ :-ਸਾਬਰਾਂ ਦੇ ਤਿੰਨ ਹੋਰ ਲੋਕਾਂ ਜਿਹੇ ਨਹੀਂ ਹਨ। ਉਹ ਖ਼ੁਦਾ ਦੇ ਝੰਬੀ ਹਨ, ਕਿਸੇ ਨੂੰ ਆਪਨਾ ਹਾਲ ਨਹੀਂ ਦਸਦੇ । (੧੩੬) ਸਬਰ ਇਹ ਸੁਆਓ* ਜੇ ਤੂੰ ਬੰਦਹ ਦ੍ਰਿੜ ਕਰਹਿ । ਵਧ ਥੀਵਹੀ, ਦਰਯਾਓ ਟੁਟ ਨ ਥੀਵੇਂ ਵਾਹੁੜਹ । (੧੩੭) ਫ਼ਰੀਦਾ ! ਦਰਵੇਸ਼ੀ ਗਾਖੜੀ ਚੋਪੜੀ ਪੀਤ। ਇਕ ਨ ਨੇ ਚਾਲੀਏ ਦਰਵੇਸ਼ਾਂ ਦੀ ਰੀਤ ॥ ਅਰਥ:- ਬਾਬਾ ਫ਼ਰੀਦ ਆਖਦੇ ਹਨ ਕਿ ਖ਼ੁਦਾ ਦੇ ਘਰ ਦੀ ਤ ਅਸਲ ਵਿਚ ਮੁਸ਼ਕਲ ਹੈ, ਭਾਵੇਂ ਦੇਖਨ ਨੂੰ ਸੁਖੱਲੀ ਹੈ । ਦਰਵੇਸ਼ਾਂ ਦੇ ਤੂੰਕੇ ਤੇ ਕੋਈ ਹੀ ਮੁਸ਼ਕਲ ਨਾਲ ਚਲਦਾ ਹੈ ।

  1. wheema

ਇਕ ਹੋਰ ਸਵਾਲ ਜੋ ਮੈਕਾਲਿਫ਼ ਸਾਹਿਬ ਨੇ ਆਪਣੀ ਕਿਤਾਬ The Sikh Religiull ਛਾਪਕੇ ਛੇੜ ਦਿੱਤਾ ਹੈ, ਇਹ ਹੈ ਕਿ ਕੀ • ਸ਼ਲੋਕ ਸ਼ੇਖ ਫਰੀਦ’ ਬਾਬਾ ਫਰੀਦ ਸ਼ਕਰ ਗੰਜ ਦੇ ਬਨਾਏ ਹਨ ਜਾਂ

  • ਸੁਆਉ - ਲਾਭ ( ਕਨੇ-ਕੋਈ ।

-੪੨ Digitized by Panjab Digital Library / www.panjabdigilib.org