ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/433

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

1 '48 " ਤਾਂ . - . " - - - - ਮਹਲਾ ੧` ਕਰਕੇ ਦਿੱਤੇ ਹਨ, ਓਹਨਾਂ ਵਿਚੋਂ ਪਹਿਲਾ ਬੰਦ ਇਹ ਹੈ: ਪੜਿ ਪੁਸਤਕ ਮੈਂfਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੀ। ਮੁ ਝੂਠ ਬਿਭੂਖਨ ਸਾਰੰ ॥ ਤੈਪਾਲ ਤਿਹਾਲ ਬਿਚਾਰੈ ॥੧॥ ਏਸਦਾ ਵਜ਼ਨ ਜਾਂ ਬੰਦ, ਏਸਤੋਂ ਪਿਛੋਂ ਦਿਤੇ ਤਿੰਨ ਬੰਦਾਂ ਨਾਲੋਂ ਅਤ ਹੈ ਅਤੇ ਇਹ ਖੰਡਨ ਆਤਮਕ ਵੀ ਹੈ। ਪਰ ਪਿਛਲੇ ਤਿੰਨ ਬੰਦ ਨਾ ਨਿਰਾ ਵਜ਼ਨ ਕਰਕੇ ਹੀ ਸਗੋਂ ਮਜ਼ਮੂਨ ਤੇ ਬੋਲੀ ਕਰਕੇ ਵੀ ਪਹਿਲੇ ਤੋਂ ਵਖ ਹਨ। ਦੂਜੇ ਬੰਦ ਦੇ ਮੁਢ

OL ੧ ੴ ਵੀ ਦਿੱਤਾ ਹੈ, ਜਿਸ ਤਰਾਂ ਕਿ ਕੋਈ ਨਵੀਂ ਬਾਣੀ ਸ਼ਰ ਹੋਣ ਲ ਵੀ ਹੁੰਦੀ ਹੈ । ਫੇਰ ਇਹਨਾਂ ਤਿੰਨਾਂ ਸਲੋਕਾਂ ਜਾਂ ਬੰਦਾ ਨੂੰ ਗੁੰਬ ਸਾਹਿਬ ਦੇ ਅੰਦਰ ਵਾਰਾਂ ਨਾਲ ਦੇ ਕੇ ਮਹਲੇ ਦੂਜੇ ਦੇ ਸ਼ਲੋਕ ਕਿਹਾ ਹੈ।ਜਾਂ ਬੰਦ ਨਿਹਫੁੱਲ ਤੋੜ ਜਨਮਸਰ... ... ਜਿਨਿ ਕਲ ਰਖੀ ਧਾਰਿ ॥੨॥ ਵਾਰ ਮਾਝ ਦੀ ੨੩ ਵੀ ਪਉੜੀ ਨਾਲ ਦਿੱਤਾ ਹੈ । ਇਸੇ ਤਰਾਂ ਜੇ ਬੰਦ ਅਤੇ ਚੌਥੇ ਬੰਦਾਂ ਨੂੰ ਆਸਾ ਦੀ ਵਾਰ` ਵਿਚ ਸਲੋਕ ਮਹਲਾ ਦੂਜਾ ਦੇ ਦਸਿਆ ਹੈ । ਇਹ ਗਲ ਠੀਕ ਈ ਹੋਵੇ ਗੀ ( ਸੱਟਾ ਇਹ ਨਿਕਲਦਾ ਹੈ ਕਿ ਕਿਸੇ ਕਾਗਜ਼ ਦੇ ਪਤੇ ਪਰ ਪਹਿਲਾ ਸਲੋਕ ਗੁਰੂ ਨਾਨਕ ਸਾਹਿਬ ਨੇ ਲਿਖਿਆ ਸੀ, ਉਸੇ ਕਾਗਜ਼ ਪੁਰ '੧ ਓ ਪਾਕੇ ਹੇਠਾਂ ਤਿੰਨ ਸ਼ਲੋਕ ਆਪਣੇ ਰਚੇ ਦੁਜੇ ਗੁਰੂ - - - -੪੧੯ Digitized by Panjab Digital Library / www.panjabdigilib.org