ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੜ ਸਕਦੇ ਸਨ । ਅਤੇ ਇਹ ਅਖਰ ਖ਼ਾਲੀ ਗੁਰਮੁਖੀ ਅੱਖਰ ਹੀ ਹੈ : ਸਕਦੇ ਸਨ । ਪਹਿਲੇ ਚਾਰ ਗੁਰੂਆਂ ਦੀ ਤਾਰੀਫ਼ ਵਿਚ ਜੋ ਸਵੱਯੇ ਰਚ ਕੇ ਭਟਾਂ ਨੇ ਤੀਸਰੇ ਅਤੇ ਚੌਥੇ ਗੁਰੂਆਂ ਦੀ ਗੱਦੀ-ਨਸ਼ੀਨੀ ਸਮੇਂ ਪੜੇ ਸਨ, ਉਹ 1 ਉਹਨਾਂ ਦੀ ਔਲਾਦ ਨੇ ਹੀ ਲਿਆ ਦਿਤੇ ਹੋਣਗੇ । ਹਰ ਛੜੀ ਕੁਲ ਨਾਲ ਪੁਰੋਹਤ ਵਾਂਗ ਆ’ ਵੀ ਲੱਗਾਹੁੰਦਾ ਸੀ, ਜਿਸ ਤਰਾਂ ਹੋਰ ‘ਸੇਪੀ ਹੁੰਦੇ ਸਨ। ਇਹ “ਰਾਅ ਜੀ’ ਵਿਆਹਾਂ ਪਰ ਆਕੇ ਜਜਮਾਨ ਦੀ ਕੁਲ ਦੀਆਂ : ਪੀਹੜੀਆਂ ਪੜਦਾ ਸੀ ਅਤੇ ਆਪਣੀ ਰਚੀ ਜਜਮਾਨ ਦੀ ਸੋਭਾ ਵਾਲੀ ਬਾਣੀ ਵੀ ਪੜਦਾ ਜਾਂ ਗਾਉਂਦਾ ਸੀ, ਜਿਵੇਂ ਅਜ ਕਲ ਖੁਲੇ ਸ਼ਾਇਰਾਂ ਤੇ ਸਿਹਰੇ, ਤੇ ਕਦੇ ਕਦੇ 'ਗਜਰੇ’ ਬਨਵਾਕੇ ਪੜਨ ਦਾ ਰਵਾਜ ਪੈ ਗਿਆ ਹੈ : ਹੈ। 'ਰਾਅ’ ਹਾਲੀ ਵੀ ਮੌਜੂਦ ਹਨ ਤੇ ਕਈ ਘਰਾਂ ਵਿਚ ਵਿਆਹਾਂ ਪੂਰੇ ਆਉਂਦੇ ਹਨ । ਵਡੇ ਸਰਦਾਰਾਂ ਦੇ ਤੇ ਰਾਜ ਘਰਾਂ ਵਿਚ ਇਹੋ ਰਾਅ' ਤੇ ਭੱਟ ਲੋਕ ਜੋਧਿਆਂ ਦੀਆਂ ਵਾਰਾਂ ਬਨਾਂਦੇ ਅਤੇ ਵਿਆਹਾਂ ਤੇ ਗਦੀ ! ਨਸ਼ੀਨੀ ਪੁਰ ਉਸਤਤੀ ਦੇ ਸੋਹਿਲੇ ਪੜਦੇ ਸਨ । ਗੁਰੂ ਘਰ ਵਿਚ ਵੀ ਗੁਰੂ ਅਮਰਦਾਸ ਦੀ ਗੱਦੀ ਨਸ਼ੀਨੀ ਤੋਂ (ਜਦ ਗੁਰਗਦੀ ਚੰਗੀ ਤਰਾਂ ਕਾਇਮ . ਹੋ ਗਈ) ਇਹਨਾਂ ਭੱਟਾਂ ਤੇ ਰਾਆਂ ਨੇ ਆਉਣਾ ਸ਼ੁਰੂ ਕਰ ਦਿਤਾ 4 , ਅਤੇ ਪੰਦਰਤੀ ਤੌਰ ਪੁਰ ਬੇਦੀਆਂ, ਹੁਣਾਂ ਅਤੇ ਭਲਿਆਂ ਤਿਨਾਂ ਕੁਲਾਂ ਤੇ ਦੇ ਭੱਟਾਂ ਨੂੰ ਜੀਉ ਆਇਆਂ ਨੂੰ ਕਹੀ ਗਈ, ਅਤੇ ਉਹਨਾਂ ਨੂੰ ਉਹਨਾਂ , ਦੇ ਲਾਗ ਦਿਤੇ ਗਏ । ਗੁਰੂ ਰਾਮਦਾਸ ਦੀ ਗੱਦੀ-ਨਸ਼ੀਨੀ ਸਮੇਂ ਇ ; " -

" " " " ਇਕ ਮਜੇਦਾਰ ਕਹਾਣੀ ਹੈ ਕਿ ਨਾਦਰ ਸ਼ਾਹ ਨੇ ਚਾਹਿਆ ਕਿ ਉਸ ਨੇ ? ਪੁਤੁ ਦਾ ਨਿਕਾਹ ਮੁਹਮਦ ਸ਼ਾਹ ਦੀ ਸ਼ਾਹਜ਼ਾਦੀ ਨਾਲ ਹੁੰਦੇ । ਉਸਨੇ ਦਸਿਆ : fa ਉਥੇ ਸੱਤ ਪੀਹੜੀਆਂ ਦਲਨੀਆਂ ਪਨਗੀਆਂ ਜੋ ਸਾਰੇ ਪਾਤਸ਼ਾਹ ਹੋਏ ਹੋ ?. ; ਨਾਦਰ ਤਾਂ ਆਪ ਤਲਵਾਰ ਦੇ ਜੰਰ ਸਿਪਾਹੀ ਤੇ ਪਾਤਸ਼ਾਹ ਬਣਿਆ ਸੀ, ੫੩ . . ਕਿਹਾ ਕਿ ਆਪਣਾ ਨਾਂ ਲੈਕੇ 'ਬਿਨ ਨਾਰ ਬਿਨ ਸ਼ਮਸ਼ੇਰ, ਬਿਨ ਸ਼ਮਸ਼ੇਰ, : ' ਸ਼ਮਸ਼ੇਰ ਤਾ ਹਫ਼ਤਾ ਪੁਸ਼ਤ ਬn'।

" - ੪੨ Digitized by Panjab Digital Library / www.panjabdigilib.org .