ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/415

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

e .. . , . . ... . . ਆਂ . · ਲਾਨਤ ਕਾ ਜਾਮਾ ਤੂੰ ਪਹਿਰੇ ਨ ਜਾਇ । ਗਲਤ ਕਰੋਗੇ ਤੋਂ ਖਾਵੋਗੇ ਮਾਰ । ਬੇਟੀ ਵ ਬੇਟਾ ਕੋਈ ਲਏਗਾ ਨਾ ਸਾਰ । ਤੋਬਾ ਕਰੋ ਬਹੁਤ ਕੀਚੇ ਨ ਜੋਰ । ਦੋਜ਼ਖ਼ ਕੀ ਆਤਿਸ਼ ਜਲਾਵੈਰੀ ਗੋਰ । ਮਸਾਇਕ ਪੈਕੰਬਰ ਕੇੜੇ ਸ਼ਾਹਿ ਖਾਨ* । ਨ ਦੀਸੇ ਜਿਮੀਂ ਪਰ ਓਨੇ ਕੇ ਨਿਸ਼ਾਨ । ਚਲਤੇ ਕਬੂਤਰ ਜਨਾਵਰ ਥੀ ਛਾਓ । ਕੇਤੇ ਖ਼ਾਕ ਹੂਏ ਕੋਈ ਪੂਛੇ ਨਾ ਨਾਉ ॥ • ਦੇਖੋ ਰੇ ਲੋਕ ਕਾਰੂ ਹੋਤਾ ਪਰੇਸ਼ਾਨ। ਨਦਾਨੀ ਯੇ ਦੁਨੀਆ ਵ ਛਾਨੀ ਮੁਕਾਮ ॥ ਤੂੰ ਖ਼ੁਦ ਚਸ਼ਮ ਬੀਨੀ ਹੈ ਚਲਨਾ ਜਹਾਨ। ਹਰ ਵਕਤ ਬੰਦੇ ਨਾਂ ਖ਼ਿਦਮਤ ਵਿਸਾਰ । ਮਸਤੀ ਓ ਗਫ਼ਲਤ ਮੇਂ ਬਾਜੀ ਨ ਹਾਰ । ਤੋਬਾ ਨ ਕੀਆ ਕਰਦੇ ਗੁਨਾਹ । ਨਾਨਕ ਐਸੇ ਆਲਮ ਸੋ ਤੇਰੀ ਪਨਾਹ । ਆਪ ਦੇਖ ਸਕਦੇ ਹੋ ਕਿ ਲਿਖਣ ਵਾਲਾ ਕੋਈ ਬੜਾ ਹੀ ਘਟੀਆ ਮੇਲ ਦਾ ਤੁਕ ਬੰਦੀ ਕਰਨ ਵਾਲਾ ਹੈ । “ਉਰਦੂ` ਦਾ ਬਚਪਨ ਹੈ । ਇਹ ਜ਼ਬਾਨ ਕਦੇ ਵੀ ਗੁਰੂ ਨਾਨਕ ਸਾਹਿਬ ਦੀ ਨਹੀਂ ਹੋ ਸਕਦੀ । ਨਾ ਇਹ ਪੰਜਾਬੀ ਅਤੇ ਨਾਂ ਇਹ ਉਰਦੁ ਹੈ । ਬੋਲੀ ਵਲੋਂ ਖ਼ਿਆਲ ਕਰੀਏ, ਤਦ ਸਾਨੂੰ ਇਸ ‘ਨਜ਼ਮ’ ਨੂੰ, ਜੇ ਇਸ ਨੂੰ “ਨਜ਼ਮ’ ਕਹਿ ਸਕਦੇ ਹਾਂ, ਅਕਬਰ ਦੇ ਵੇਲੇ ਤੋਂ ਭੀ ਪਿਛੇ ਰਖਣਾ ਪਵੇਗਾ । ਕਾਰ ਦਾ ਜ਼ਿਕਰ ਖ਼ਾਲੀ ਇਕ ਸਤਰ ਵਿਚ ਹੈ ਅਤੇ ਹੈ ਵੀ ਮਿਸਾਲ ਦੇ ਤੌਰ ਪੁਰ, ਨਹੀਂ ਤਾਂ ਉਪਰਲੀ t'ਨਾਨਕ' ਦੀ ਥਾਂ ‘ਕਹੇ ਅਰਜਬੰਗੀ ਥਾਂ ਦੇਖਿਆ ਗਿਆ ਹੈ ।

| Digitized by Panjab Digital Library / www.panjabdigilib.org