ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/393

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-:8E

18

  • * * * s

--

- a ਬਣt are ਜਬ ਕੌਤਕ ਇਹ ਗਇ ਨਿਹਾਰਿਯੇ । ਜਨਮ ਮਰਨ ਕਾ ਨਿਹ ਧਾਰਿਯੋ ॥ ੬੩ ॥ ਚਿੜਾ ਜਰਾਇ ਜਰਨ ਜਬ ਲਾਗਿਯੋਤਬ ਬੈਤਾਲ ਤਹਾਂ ਤੇ ਜਾਗਿਯੋ॥ ਸੈਂਚ ਅਮ੍ਰਿਤ ਤਿਨ ਹਨ ਜਿਵਾਯੋ। ਨੂਪ ਕੇ ਚਿਤ ਕ ਤਾਪ ਮਿਟਯੋ ॥ ੬੪ ॥ ਇਤਿ ਸ੍ਰੀ ਚਰਿਤ੍ਰੋ ਪਾਖਿਆਨੇ ਪੁਰਖ ਚਰਿਤ੍ਰ ਇਕਾਨਵੇਂ ਚਰਿਤ੍ਰ . ਸਮਾਪਤੈ । ਸਭ ਅਸਤੁ ॥ . . , ਏਸੇ ਕਹਾਣੀ ਨੂੰ ਥੋੜਾ ਬਦਲ ਕੇ ਆਲਮ ਕਵੀ ਨੇ ਕਿਸਾ ਲਿਖਿਆ ਹੈ ਅਤੇ ਉਸਦਾ ਨਾਮ “ਮਾਧਵਾਨਲ ਸੰਗੀਤ’ ਰਖਿਆ ਹੈ। ਗੁਰੂ ਸਾਹਿਬ ਦੇ ਨੇ ਤੇ ਜੰਗ ਦਾ ਮੌਕਿਆਂ ਪਾਕੇ ਆਪਨੀ ਕਵਿਤਾ ਵਿਚ ਬੀਰ-ਰਸ’ ਭਰਿਆ ਹੈ, ਭਾਵੇਂ ਸ਼ਿੰਗਾਰ ਨੂੰ ਭੁਲੇ ਨਹੀਂ। ਪਰ ਆਲਮ ਨੇ ਜੋ ਆਪ ਚੰਗਾ a ਗਵਈਆ ਸੀ ਸ਼ਿੰਗਾਰ-ਰਸ’ ਤੇ ਜ਼ੋਰ ਦੇਕੇ ਨਾਚ-ਰਾਗ ਦੀ ਵਧੀਕ ਹੈ ,ਉਪਮਾ ਕੀਤੀ ਹੈ, ਅਤੇ ਏਸੇ ਸਿਲਸਿਲੇ ਵਿਚ “ਰਾਗਮਾਲਾ’ ਬਨਾਈ ਹੈ । ਊ: · ਓਹੋ ਰਾਗ ਮਾਲਾ ਹੈ ਜੋ ਥੋੜੇਕੂ ਮਾਮੂਲੀ ਲਫ਼ਜ਼ੀ ਫ਼ਰਕ ਨਾਲ ਗਟੰਬ . - ਸਾਹਿਬ ਦੇ ਪਿਛੇ ਲਿਖੀ ਹੋਈ ਹੈ । ਆਲਮ ਪਹਿਲੋਂ ਬਹਿਮਣ ਹੁੰਦਾਜ਼ੀ ਅਤੇ ਹਿੰਦੀ ਦਾ ਚੰਗਾ ਵੀ। ਦੇ ਇਕ ਲਿਲਾਰਨ ਦੇ ਇਸ਼ਕ ਵਿਚ, ਸਯਦ ਮੁਹੰਮਦਗੌਸ ਦੀ ਹਥੀਂ ਮੁਸਲਮਾਨ ਹੋ ਗਿਆ । ਆਲਮ ਉਸਦਾ ਮੁਸਲਮਾਨਾ ਨਾਂ ਹੈ, ਪੰਡਿਤ’ ਦੀ ਥਾਂ ! :: ਇਹ ਆਪਣੀ ਕਿਤਾਬ ਦੇ ਮੁਢ ਵਿਚ ਪਹਿਲੇ ਖ਼ੁਦਾ ਦੀ ਹਮਦ-ਓ-ਸਨਾ’ ਕਹਿਕੇ ਫੇਰ ਹਜ਼ਰਤ ਮੁਹੱਮਦ ਅਤੇ ਚਾਰ ਅਹਾਬ ਦੀ “ਮਹ’ ਕਰਦਾ ਹੈ ਅਤੇ ਫੇਰ ਕਹਿੰਦਾ ਹੈ : ਸੰਮਤ ਨਉਸੈ ਇਕਾਨਵਾ ਆਹੀ ! ਕਰਉ ਕਥਾ ਅਬ ਬੋਲਉ ਤਾਹੀ ' · ਕਹੋ ਬਾਤ ਸੁਨਹੋ ਸਭ ਲੋਗਾ । ਕਰਉ ਕਬਾ ਸਿੰਗਾਰ ਬਿਓਗਾ ॥ . ਕਾਮੀ ਰਸਿਕ ਪੁਰਖ ਜੋ ਸੁਨਹੀਂ। : ' ਤੇ ਯਹ ਕਥਾ ਰੈਨ ਦਿਨ ਗੁਨਹੀ # E5 1 -੩੭੯ 1. ॥ ਆਲ Digitized by Panjab Digital Library / www.panjabdigilib.org