ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/390

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਲ ਨਿਪ ਪੈ ਚਲਿਆਏ । ਆਇ ਰਾਏ ਤੇ ਬਚਨ ਸੁਨਾਏ ॥ ਕੇ ਮਾਧਵ ਨਲ ਕੋ ਅਬ ਮਐ । ਨਾਂ ਤੋਂ ਯਾਕਹਿ ਦੇਸ ਨਿਕਰੀਐ ॥ ੩ ॥ ਇਹ ਹਮਰੀ ਇਸਤ੍ਰਨ ਕੇ, ਲੇਤ ਚਿੱਤ ਬਰਮਾਇ । ਜੋ ਹਮ ਸਭ ਕੋ ਕਾਢੀਯੇ, ਤੋਂ ਇਹ ਰਾਖਿਯੋ ਰਾਇ ॥ ੪ ॥ ਤਦ ਰਾਉ ਨੇ ਸਿਕਾਯਤ ਦੇ ਸਬੂਤ ਕਰਨ ਲਈ ਬਹੁਤ ਸਾਰੇ ਕੰਵਲ*ਫਲ ਮੰਗਵਾਏ ਅਤੇ ਪੰਖੜੀਆਂ ਤੋੜਕੇ ਇਕ ਫ਼ਰਸ਼ ਤੇ ਵਿਛਾ ਦਿਤੀਆਂ । ਨਗਰ ਦੀਆਂ ਇਸਤ੍ਰੀਆਂ ਨੂੰ ਬੁਲਾਕੇ ਉਸ ਫਰਸ਼ ਪਰ ਬਿਠਾ ਦਿੱਤਾ ਅਤੇ ਮਾਧਵਾਨਲ ਨੂੰ ਸਦਕੇ ਉਹਨਾਂ ਦੇ ਵਿਚ ਬਿਠਾਕੇ ਹੁਕਮ ਦਿੱਤਾ ਕਿ ਬੀਨ ਬਜਾਕੇ ਇਸੜੀਆਂ ਨੂੰ ਸੁਣਾਏ । ਰੀਝ ਬਿਪੁ ਤਬ ਬੇਨ ਬਜਾਈ । ਸਭ ਇਸਤ੍ਰਨ ਕੇ ਚਿੱਤ ਲੁਭਾਈ ॥ ੬ ॥ ਰਾਓ ਨੂੰ ਜਦ ਸਬੂਤ ਮਿਲ ਗਿਆ, ਜਿਸ ਦੀ ਓਹ ਉਮੀਦ ਕਰ ਰਿਹਾ ਸੀ, ਤਦ ਉਸ ਨੇ ਮਾਧਵਾਨਲ ਨੂੰ ਤੁਰਤ ਦੇਸ ਨਿਕਾਲਾ ਦੇ ਦਿੱਤਾ । ਬਾਹਮਣ ਜਾਣਕੇ ਜਾਨੋਂ ਨਾ ਮਾਰਿਆ। ਮਾਧਵਾਨਲ ਫਿਰਦਾ ਫਿਰਦਾ ਕਾਮਾਵਤੀ ਨਗਰੀ ਆ ਨਿਕਲਿਆ। ਕਾਮਸੈਨ ਰਾਜਾ ਜਹਾਂ, ਤਹਿ ਵਿਚ ਪਹਚਿਯੋ ਜਾਇ ॥ ਟ ਤੀਨ ਸਠਿ ਤ੍ਰਿਯ ਨਾਚਤ ਜਹਾਂ ਬਨਾਇ ॥੯॥ ਮਾਧਵ ਤੌਨ ਸਭਾ ਮਹਿ ਅਯੋ । ਆਨਿ ਰਾਵ ਕੋ ਸੀਸ ਝਕਾਯੋ ॥ ਸਰਬਰ ਬੈਠੇ ਬਹੁ ਜਹਾਂ । ਨਾਚਤ ਕਾਮ ਕੰਦਲਾ ਹਾਂ : ਚੰਦਨ ਕੀ ਤਨ ਕੰਚੁਕੀ ਕਾਮਾ ਕਸੀ ਬਨਾਇ । ਅੰਗਿਆ ਹੀ ਸਭ ਕੋ ਲਖੋ, ਚੰਦਨ ਲਖਿਯੋ ਨ ਜਾਇ ॥੧੧॥ ਚੰਦਨ ਕੀ ਲੈ ਬਾਸਨਾ ਭਵਰ ਬਹਿਨਿਯੋ ਆਇ ॥

  • ਗੁਲਾਬ ਬਾਹਰਾਂ ਮੁਸਲਮਾਨਾਂ ਨਾਲ ਆਇਆ ਹੈ।

-੩੭੬ Digitized by Panjab Digital Library / www.panjabdigilib.org.