ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/380

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਿਤੁ ਤਨਿ ਦੁਤੀਆ ਮੋਲ ਨ ਹੋਈ। ਨਾਨਕ ਕਹੇ ਉਦਾਸੀ ਸੋਈ ॥੮॥ (2) ਗਿਆਨ ਖੜਗੁ ਲੇ ਮਨਸੋ ਲੂਝੈ ! ਮਰਮੁ ਦਸਾ ਪੰਚਾਂ ਕਾ ਬੁਝੈ ॥ ਮਨ ਮਿਰਤਕ ਕੀ ਪਾਵੈ ਕੰਠੀ । ਤੀਰਥ ਧਰਸੇ ਤੁਸਠ (ਸੰਠੀ* । ਜਿਨਿ ਯਹ ਮੋਲ ਨੇ ਕੀ ਖੋਈ । ਨਾਨਕ ਕਹੇ ਉਦਾਸੀ ਸੋਈ ॥ ੯॥ (੩) ਦੇਹੀ ਅੰਦਰ ਅਠ ਸਭ ਹਾਏ ! ਤਾਕੇ ਬਜਰ ਜੂੜਾਏ ਕਪਾਟ ॥ ਅਉਘਟ ਪਾਟ ਬਿਖਮ ਹੋਬਾਟ ॥ ਐਸਾ ਮਾਰਗ ਗੁਰੁ ਦੁਖਾਇਆ। ਦਸ ਦਸ ਦੇਖਿ ਸਹਜ ਘਰ ਆਇਆ । ਅਠ ਦਸ ਗੰਠੀ ਖੋਲੇ ਕੋਈ । ਨਾਨਕ ਕਹੇ ਉਦਾਸੀ ਸੋਈ ॥੧੦ ॥ (੪) ਪ੍ਰਿਥਮੇ ਪੂਰਬਿ ਗਉਣ ਕਰੈ । ਦੁਤੀਆ ਦੇਖਣ ਕਉ ਦਿਮਟਿ ਧਰੇ ॥ ਪਛਮ ਤੇ ਚੜੇ ਸੁਰ । ਆਵੈ ਪਰਛਨ ਕੇ ਫਰਿ ॥ ਪੂਰੀਆਂ ਸਾਤ ਊਪਰਿ ਕਉਲਾਸਣ । fਥੇ ਪਾਰ ਬ੍ਰਹਮ ਕਾ ਆਸਣੁ ਜਿਨਹਿ ਹੀਰੇ ਰਤਨ ਮਾਲ ਪਰੋਈ । ਨਾਨਕ ਕਹੇ ਉਦਾਸੀ ਮੋਈ ॥੧੧॥ (੫) ਕਹਾ ਸੁ ਗਨ ਦੇਵ ਕਾ ਭਵਨ । ਅਹਿਨਿਸ ਬੂਝੈ ਦੁਰਜਨ ਦਉਣਾ ਬੰਧੇ ਬੈਸੰਤੜ ਪਾਣੀ ਪਉਣ । ਗਗਨ ਮੰਡਲ ਗਊ ਜਿਹ ਚੋਈ । ਨਾਨਕ ਕਹੇ ਉਦਾਸੀ ਸੋਈ ॥ ੧੨ #1 (੬) ਗੁਰ ਕਾ ਭਗਤੁ ਇੰਦੀ ਕਾ ਜਤੀ । ਹਿਰਦੇ ਕਾਮੁਕਤਾ ਮੁਖ ਕਾ ਸਤੀ 11 * 'ਸੰਤਾਂ' ਲਫ਼ਜ ਬੀੜ ਵਿਚ ਨਹੀਂ ਸੀ, ਪੂਣ ਸਰਲ ਤੋਂ ਲਿਮ' ਹੈ ! -੩ ੬੬ Digitized by Panjab Digital Library / www.panjabdigilib.org