ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/374

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

" ਆਪਿ ਬਖ਼ਸ਼ੇ ਨਾਨਕਾ ਕਿਸ ਨੂੰ ਕਹੀਐ ਜਾਇ ॥੯॥ ਇਥੁ ਜਿਵੇਂ ਰਸ ਕਢੀਐ ਸਭ ਸਿਰਿ ਆਈਆ ਭਾਰਿ ॥ ਖਾਣਾ ਪੀਣਾ ਪਹਿਨਣਾ ਮਨ ਕੀ ਖ਼ੁਸ਼ੀ ਖ਼ੁਆਰ ਮਨ ਬਉ ਲੇਖਾ ਮੰਗੀਐ ਜਿਨਿ ਕੀਤਾ ਵਾਪਾਰ। ਹਥਾਂ ਪੈਰਾਂ ਚਾਕਰੀ ਕਰ ਫੁਰਮਾਇ ਕਾਰ । ਜੀਭ ਪੁਕਾਰੇ ਦਰ ਖੜੀ ਚਖਿ ਚਖਿ ਸੁਆਦ ਬਿਕਾਰ ! ਕੰਨ ਦੇਨ ਉਗਾਹੀਆਂ ਨੂੰ ਝੂਠਾ ਕੁਝਿਆਰੇ ॥ ਨਾਸਾਂ ਲੋਇਣ ਮੁਕਰੇ ਅੰਧੇ ਦੇ ਸਿਰਿ ਮਾਰ । ਇੰਦੀ ਸਭ ਜਗ ਮੋਹਿਆ, ਬਾਧਾ ਜਮ ਦੁਆਰ ॥ ਰਿਲਿ ਕਰਿ ਵਿਧਣਿ ਸੁਣਿਆ ਆਵਣ ਜਿਉ ਹਾਰਿ ॥ ਨਾਨਕ ਸਤਿਗੁਰ ਸਹਿਜ ਨ ਭਟਿਆ ਨੇ ਓਰਵਾਰਿ ਨ ਪਾ॥੧੦॥ ਸਤਰ ਵੇਰਾਂ ਚੇਤੀਐ ਤੀਰ ਜਿਵੇਂ ਬਲਬੁਤ। ਸੋਨਾ ਵਾਂਗ ਢਾਲੀਐ ਸਹਿਜ ਇਹੁ ਕਮੁ ਜੀਤੁ ॥ ਘੜੇ ਵਾਂਝੀ ਫੁਲਾਇਆ ਅਜਗਰੁ ਜੀਨੁ ਸੁਹਾਇ ॥ ਨਾਨਕ ਬਧਾ ਕਾਲ ਕਾ ਫਿਰਿ ਫਿਰਿ ਆਵੈ ਜਾਇ ॥੧੧॥ ਜਲ ਥਲ ਦੁਸ਼ਮਨਿ ਕੇਤੜੇ ਵਣਿ ਤ੍ਰਿਣ ਮਾਰਨ ਹਾਰ। ਘਰ ਘਰ ਵੇਰੀ ਨਾਨਕਾ ਸਚੀ ਸੁਤ ਅਪਾਰ !! ੧੨ ॥ ਤੈ ਜਮ ਜੋਹਿਨਿ ਲੋਇਣੀ ਕਰਤ ਨੇੜ ਵਿਕਰਾਲ ॥ ਸਭ ਜਗ ਤਿਸਕਾ ਭਖੁ ਹੈ ਨਿਰਦਇਆ ਜਮਕਾਲੁ ॥ ਨਾਨਕ ਪਕੜ ਚਲਾਇਆ ਹੁਕਮੀ ਹੁਕਮ ਵੀਚਾਰੁ ॥ ਇਹੁ ਤਨੁ ਅਗੇ, ਤੁ ਖਸਮ, ਤੂੰ ਰਖਹਿ, ਤੁ ਮਾਰਿ ॥੧੩॥ ਮਾਤ ਪਿਤਾ ਨ ਬੰਧਪੋ ਨ ਬਈਅਰ ਨ ਵੀਰ । ਨਾ ਸੁਤ ਨਾ ਲਖਮੀ ਕਿਓ ਕਰ ਬਧਾ ਧੀਰ । ਨ ਡਰਗਸ ਨ ਧਨਖੜੋ ਨ ਸਿਰ ਤਲਵਾਰ । ਤਪੇ ਕਹਾ ਅਹਿਨਿਸਿ ਦੇਹੁ ਗੁਰ ਬੀਚਾਰੁ ॥੧੪॥

  1. (

$

੪ ਰਾ।

- ੩੬ • |.. - Digitized by Panjab Digital Library | www.panjabdigilib.org