ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/373

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਨਹੀਂ ਸੰਦੀ ਪੋਟਲੀ ਚੁਕਿਨ ਕਾਂ ਭਾਰੁ ॥ ਅਗੇ ਝੁਰਗ ਧੁੰਧਲੀ ਪਿਛੇ ਸਿਰਿ ਜੰਦਾਰੁ ॥ ਆਗੇ ਸਾਗਰ ਆਤਸ਼ੀ ਕਿਉ ਕਰ ਉੜਾਂ ਪਾਰ । ਕਉਏ ਮਾਹਿ ਸੀਸ ਚੜਿ ਵਰਖਨਿ ਜਿਉ ਅੰਗਿਆਰ ॥ ਨਾਨਕ ਕਿਥੇ ਛੂਟੀਐ ਹੁਕਮੀ ਹੋਵੇਂ ਮਾਰ ॥੫॥ ਚਸਮੇ ਕਢੇ ਅਉਗਣੀ ਅੰਧ ਕੋਰ ਅੰਧਿਆਰੁ ॥ ਕੰਨੀ ਕਲੁ ਪੀੜੀਐ ਨਾਮੀ ਗੰਧ ਗੁਬਾਰ । ਜੀਭ ਕਟਾਏ ਕਉਲ ਸਿਰਿ ਸਚ ਵਿਸਾਰਣਹਾਰੁ ॥ ਕੋਪੁਰ ਉਤੇ ਢੜੀ ਜਲਤੀ ਕਰੇ ਪੁਕਾਰਿ । ਤਿਸਨਾ ਰਖਿ ਨ ਸਕਈ ਬਪੀਰ ਗਾਵਾਰ । ਅਉਗਣ ਗੁਣੀ ਬਕਸੀਅਨਿ ਨਾਨਕ ਜੋਈ ਸਾਰੁ ॥੬॥ ਜਿਉ ਤਿਲ ਤਾਵਣਿ ਪੀੜੀਅਹਿ ਪਿੰਝੇ ਤੰਦ ਚੜਾਇ ॥ ਕਾਂਗਲ ਵਾਂਝੀ ਕੁਟੀਆ ਮੁੰਗਲੀਏ ਇਸ ਚੜਾਇ ॥ ਲਹੇ ਵਾਂਗੀ ਤਾਂਈਆਂ ਭਖੋ ਤੇ ਬਿਲ ਲਾਇ ! ਸੰਨੀ ਪਕੜਿ ਚਲਾਈਐ ਅਹਰਣਿ ਸਿਰਿ ਵਿਚਾਰੁ ) , ਘਣੀਅਰੁ ਮਾਰੇ ਤਿਤੁ ਤਾਲਿ ਜਿਉ ਕਰੇ ਲੁਹਾਰ ॥ ਨਾਨਕ ਸਚੇ ਨਾਮ ਬਿਨੁ ਨ ਉਰਵਾਰਿ ਨ ਪਾਰਿ !!੭॥ ਪੈਰੀਂ ਕੰਡੇ ਸਾਰ ਦੇ ਸਿਰ ਤਪੇ ਆਕਾਸ ॥ ਪਤਾਲੋਂ ਪਤਿ ਉਤਰੇ ਪਰ ਤ੍ਰਿਆ ਰਤਾ ਮਾਸਿ ॥ ਬੰਮਾਂ ਨਾਲਿ ਲਗਾਈਐ ਕੋਇ ਨ ਆਵੈ ਪਾਸਿ ॥ ਭੀ ਫਿਰ ਲਾਇ ਵਿਛੜੀਐ ਤੋਬਾ ਕਰੇ ਫਿਰਿਯਾਦਿ ॥ ਅਉਗਣਆਟੇ ਨਾਨਕਾ ਸਕੇ ਕੋਈ ਵਾਦਿ ॥੮ll ਭੱਟੀ ਅੰਦਰਿ ਪਾਈਆ ਮਿਲੀ ਅਗਨਿ ਸਲਾਇ ॥ ਬਾਲੁ ਰੇਤ ਭਖਾਈਆ ਦਿੱਚ ਅਗਨਿ ਜਲਾਇ ॥ ਅੰਦਰ ਭੁਜੈ ਧਾਣ ਜਿਉ ਤੜਫੜੇ ਤੇ ਬਿਲਲਾਇ ॥

  • * *

. . . . - ੩੫੯ Digitized by Panjab Digital Library / www.panjabdigilib.org