ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/365

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

s ਅਤੇ ਉਥੋਂ ਹੀ ਲੈਕੇ ਪ੍ਰਾਚੀਨ ਬੀੜਾਂ ਦੇ ਲਿਖਾਰੀਆਂ ਨੇ ਆਪਣੀਆਂ ਬੀੜਾਂ ਵਿਚ ਦਰਜ ਕੀਤੇ ਸਨ। | ਹਜ਼ਰਤ ਮੁਹੰਮਦ ਸਾਹਿਬ ਭਾਵੇਂ ਆਪਣੇ ਆਪ ਨੂੰ ਦਾ ਦਾ ਬੰਦਾ ਜਾਨਦੇ ਸਨ, ਪਰ ਨਾਲ ਹੀ ਆਪਣੇ ਆਪ ਨੂੰ ਨਬੀ ਜਾਂ ਰਸੂਲ ਅਤੇ ਖ਼ਾਤਿਮ-ਉਲ-ਮੁਰਲੀਨ ਦਸਦੇ ਸਨ । ਮੁਸਲਮਾਨਾਂ ਲਈ ਓਹ ਜ਼ੁਬਤਉਲ-ਕਾਇਨਾਤ, ਸਰਵਰੇ ਦੋ ਆਲਮ, ਖ਼ਤਮੀ ਮਰਤਬਤ, ਸ਼ਹਿਨਸ਼ਾਹ ਕੌਨਨ ਰਸੂਲੇ ਮਕਬੂਲ, ਫ਼ਿਸ਼ਤਿਆਂ ਵਿਚੋਂ ਬਰਗੁਜ਼ੀਦਾ ਅਤੇ ਚੋਟੀ ਪੁਰ ਹਨ, ਓਹਨਾਂ ਲਈ “ਹਰ ਗੁਲ ਮੇਂ ਹਰ ਬਜਰ ਮੇਂ ਮੁਹਮਦ ਕਾ ਨੂਰ ਹੈ। ਐਸੀ ਉਚੀ ਹਸਤੀ ਨੂੰ ਲਖਾਂ ਵਿਚੋਂ ਇਕ ਬਨਾਣਾ ਅਤੇ ਲਖ ਮੁਹਮਦਾ’ ਲਿਖਣਾ, ਹਜ਼ਰਤ ਮੁਹੰਮਦ ਦੀ ਨਿਰਾਦਰੀ ਹੈ ॥ ਹੇਠਲੀਆਂ ਮਾਮੂਲੀ ਜਿਹੀਆਂ ਸਤਰਾਂ ਪੁਰ ਬਾਬਾ* ਰਾਮ ਰਾਇ ਦੇ ਸਾਥੀਆਂ ਨੂੰ ਬਾਣੀ ਨੂੰ ਥੋੜਾ ਬਦਲਕੇ ਪੜਨ ਦੀ ਲੋੜ ਪਈ ਸੀ: ਮਿਟੀ ਮੁਸਲਮਾਨ ਦੀ ਪੇੜੇ ਪਈ ਘੁਮਿਆਰ । ਘੜ ਭਾਂਡੇ ਇੱਟਾਂ ਕੀਆਂ ਜਲਤੀ ਕਰੇ ਪੁਕਾਰ।” ਇਹਨਾਂ ਦੋ ਸਤਰਾਂ ਵਿਚ ਇਕ ਮਾਮੂਲੀ ਗਲ ਆਖੀ ਸੀ, ਜਿਸ ਦੇ ਸਚ ਮਨਣ ਤੋਂ ਮੁਸਲਮਾਨਾਂ ਨੂੰ ਵੀ ਇਨਕਾਰ ਨਹੀਂ ਸੀ ਹੋ ਸਕਦਾ, ਪਰ ਅਸਲ ਵਿਚ ਇਹ ਇਕ ਇਸਲਾਮੀ ਵਿਸ਼ਵਾਸ਼ ਦਾ ਖੰਡਨ ਸੀ, ਭਾਵੇਂ ਸਿਹਾ ਜਾ ਸਕਦਾ ਸੀ। ਪੰਤੁ ਮੁਸਲਮਾਨਾਂ ਦੇ ਰਾਜ ਸਮੇਂ ਲਖ ਮੁਹਮਦਾ' ਨੂੰ ਬਹੁਤ ਥੋੜੇ ਠੰਡੇ ਜਿਗਰੇ ਨਾਲ ਸੁਣ ਸਕਦੇ ਸਨ, ਭਾਵੇਂ ਅੱਲਾਹ ਦੇ ਦਰ ਦਾ ਹੀ ਜ਼ਿਕਰ ਕਿਉਂ ਨਾ ਹੋ ਰਿਹਾ ਹੋਵੇ । | ਨਾਲ ਹੀ ‘ਲਖ ਹਮੇ ਬਿਸ਼ਨ ਮਹੇਸ਼, ਲਖ ਲਖ ਰਾਮ ਆਦਿਕ wer 4. ** yan... ,

      • :ਸਕਰਾ
  • ਬਾਬਾ ਰਾਮਰਾਇ ਦੀ 6 ਮਰ ਉਸ ਵੇਲੇ ਸਤ ਅਠ ਵਰੇ 5 ਵਧੀਕ ਨY ਹੋ ਸਕਦੀ !

" -੩੫੧

. Digitized by Panjab Digital Library / www.panjabdigilib.org