ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/361

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

c (0 m 3 ਓ 4 5 k m ਨ ਸਾਹਿਬਾਨ ਦੀਆਂ ਥਿਤਾਂ ਨੂੰ ਮਨਾਂਦੇ ਆਏ ਹਨ, ਖ਼ਾਸ ਕਰਕੇ ਉਸ ਸਥਾਨ ਵਿਚ ਜਿਸ ਨਾਲ ਕਿਸੇ ਗੁਰੂ ਸਾਹਿਬ ਦਾ ਆਪਨੇ ਜੀਵਨ ਵਿਚ ਵਧੀਕ ਵਾਸਤਾ ਰਿਹਾ । ਹੁਣ ਤਕ ਪਾਠ ਰਖਦੇ, ਗੰਥ ਸਾਹਿਬ ਦੇ ਭੋਗ ਪਾਂਦੇ ਅਤੇ ਯਗ ਜਾਂ ਲੰਗਰ ਕਰਕੇ ਸਿਖਾਂ ਨੂੰ ਪ੍ਰਸ਼ਾਦ ਛਕਾਂਦੇ ਹਨ । ਅਤੇ ਇਸ ਵਿਚ ਕੋਈ ਗਲ ਅਯੋਗ ਜਾਂ ਇਤਰਾਜ਼ ਦੇ ਲਾਇਕ ਵੀ ਨਹੀਂ । ਏਸਦੇ ਉਲਟ ਜਨਮ ਦਿਨ ਨੂੰ ਕੋਈ ਵਡਿਤਨ ਹਿੰਦੂਆਂ ਵਿਚ ਨਹੀਂ ਸੀ ਦਿੱਤੀ ਜਾਂਦੀ। ਨਾ ਕੋਈ ਜਨਮ ਦਿਨ ਮਨਾਇਆ ਕਰਦਾ ਸੀ । | ਬਾਦਸ਼ਾਹ ਅਪਣਾ ਸਦਕਾ , ਗੁਨਾਹਾਂ ਦਾ ਬੋਝ ਸਿਰੋਂ ਲਾਹਨ ਲਈ ਦੇਂਦੇ ਸਨ ਤੇ ਤੁਲਾਦਾਨ ਕਰਦੇ ਸਨ। ਹਿੰਦੂ ਰਾਜੇ ਭੀ ਏਸੇ fਖਿਆਲ ਨਾਲ ਜਨਮ ਦਿਨ ਨੂੰ ਤਲਾ ਦਾਨ ਕਰਦੇ ਸਨ। ਆਮ ਲੋਕੀ, ਛਨਿਛਰਵਾਰ ਨੂੰ ਤਿਲ ਮਾਂਹ ਡਕੌਂਤ ਨੂੰ ਦੇਕੇ ਹੀ ਹੌਲੇ ਹੋ ਜਾਂਦੇ ਹਨ । ਪਰ ਇਹ ਸਭ ਕੁਝ ਜੀਉਂਦੇ ਨੇ ਆਪ ਕਰਨਾ ਹੁੰਦਾ ਸੀ । ਖ਼ਾਸ ਹਾਲਤਾਂ ਵਿਚ ਕਿਸੇ ਬਚੇ ਦੇ ਜਨਮਦਿਨ ਨੂੰ ਕੁਝ ਵਰਿਆਂ ਲਈ ਯਾਦ ਰਖਿਆ ਜਾਂਦਾ ਸੀ । ਹੀ | ਜਿਸ ਘਰ ਵਿਚ ਔਲਾਦ ਨਹੀਂ ਸੀ ਹੁੰਦੀ, ਜਾਂ ਹੋਕੇ ਛੋਟੀ ਉਮਰ ਵਿਚ ਪਾ ਨੂੰ ਹੀ ਮਰ ਜਾਂਦੀ ਸੀ, ਤਦ ਮਾਂ ਪਿਉ ਸੁਖਨਾਂ ਸਖਦੇ ਅਤੇ ਸੁਖਾਂ-ਧੇ ਬਚੇ ਦੀ ਵਰੇ-ਗੰਢ ਮਨਾਂਦੇ ਸਨ, ਅਤੇ ਹਰ ਜਨਮ fਨ ਨੂੰ ਚਾਂਦੀ ਦੀ ਇਕ ਨਵੀਂ ਹੱਸੀ ਉਸ ਦੇ ਗਲ ਪਾ ਦੇਂਦੇ ਸਨ । ਜਦ ਉਹ ਬੱਚਾ ਮਰ ਦੁਕੇ ਬਚਿਆਂ ਦੀ ਉਮਰ ਦੀ ਹੱਦ ਟੱਪ ਜਾਂਦਾ ਸੀ, ਤਦ ਇਕੱਠੀਆਂ ਹੋਈਆਂ ਹੱਸੀਆਂ, ਜਿਸ ਦੇ ਪੀਰ ਦੀ ਸਪਨਾ ਸੁਖੀ ਸੀ, ਉਸਦੇ । ਸਥਾਨ ਤੇ ਚੜਾ ਦਿਤੀਆਂ ਜਾਂਦੀਆਂ ਸਨ, ਤੇ ਫੇਰ ਜਨਮ ਦਿਨ ਭੁਲ ਭੁਲਾ ਜਾਂਦਾ ਸੀ । ਜਨਮ ਦਿਨ ਮਨਾਨ ਦੀ ਰਸਮ ਅਸ਼ਾਂ ਅਜ ਕਲ ਯੂਰੋਪੀਨਾਂ ਤੋਂ ਮਾਂਗਵੀਂ ਲਈ ਹੈ । ਅੰਗਰੇਜ਼ੀ ਫੈਸ਼ਨ ਵਾਲੇ ਘਰਾਂ ਵਿਚ ਹੁਣ ਨਵੀਂ ਮਾਂ ਬਣੀ ਮਾਂ ਆਖਦੀ ਹੈ ਅਜ ਮੇਰੇ ਬੇਬੀ ਦਾ ਬਰਥ-ਡੇ’ ਹੈ, ਸੋ ਮਿੜ੍ਹ ਰੂ ਸਬੰਧੀ ਬਚੇ ਨੂੰ ਤੁਹਫੇ ਦੇਂਦੇ ਹਨ। ਬੀਬੀਆਂ ਆਪਣੇ ਜਨਮ ਦਿਨ p (ਇ - ਸ č hu R

,' -੩੪੭ ਦੀ Digitized by Panjab Digital Library / www.panjabdigilib.org