ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/343

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - --- - B - - - - - cFC) [P (m -- -- -- - ਆ ਲਾ - - ) r .. ਤਤਕਰੇ ਦੇ ਅੰਤ ਪਰ ‘ਦਲਿਤ੍ਰ ਜੋਤੀਜੋਤ ਮਾਵਣ ਦਾ’ ਉਸੇ ਹਥ ਦਾ ਲਿਖਿਆ ਹੈ, ਜਿਸ ਦੀ ਕਿ ਬੀੜ ! ਏਸ ਲਿਖਾਰੀ ਨੇ ਨਵੀਂ ਪਾਤਸ਼ਾਹੀ ਤਕ ਦੇ ਸਮਾਣੇ ਦੀਆਂ ਬਿਤਾਂ ਦਿਤੀਆਂ ਹਨ। ਪਿਛੋਂ ਕਿਸੇ ਹੋਰ ਨੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ, ਤੇ ਸਾਹਿਬ ਅਜੀਤ ਸਿੰਘ ਜੀ ਦੇ ਸਮਾਣ ਦੇ ਮੰਮਤ ਵਧਾਏ ਹਨ, ਅਤੇ ਇਕ ਤੀਜੇ ਨੇ ਹਠੀ ਸਿੰਘ ਜੀ ਦੀ ਥਿਤ ਦਿਤੀ ਹੈ । ਕੁਝ ਜ਼ਰੂਟ7 fਹਮੇ ਏਸ ਦਲਿਤੂ ਦੇ ਅਸੀਂ ਹੇਠਾਂ ਨਕਲ ਕਰਦੇ ਹਾਂ | “ਚਲਿਤ੍ਰ ਜੋਤੀਜੋਤ ਸਮਾਵਣ ਦਾ। ਸੰਮਤ ੧੫੯੬ ਅਸੂ ਵਦੀ ਦਸਵੀਂ ਸ੍ਰੀ ਗੁਰੂ ਬਾਬਾ ਨਾਨਕ ਦੇਵ ਜੀ ਸਮਾਣੇ । ਏਸੇ ਤਰ੍ਹਾਂ ਸੰਮਤ ੧੬੦, ੧੬੩੧, ੧੬ ੩੮, ਤੇ ੧੬ ੬੩ ਜੇਠ ਸੁਦੀ ਚਾਰ ਸ਼ੁਕਰਵਾਰ ਦੇ ਕੇ ਲਿਖਿਆ ਹੈ।) ਮਹਲਾ ੮ ਅਠਵੇਂ ਜਾ ਕਾ ਨਕਲ ਹੈ ਖਾਮ ਕਲਮ ਆਪਣੀ ਹਬੀ ਲਿਖਿਆ ਕਰਤੇ ਪੁਰਖੁ ਸੰਮਤ ੧੬੯੫ ਚੇਤ ਸ਼ੁਦੀ ੧੦ ਸ੍ਰੀ ਗੁਰੂ ਬਾਬਾ ਜੀ ਸਮਾਣ ਕੀਰਤਪੁਰ। ਸੰਮਤ ੧੭੦੧ ਚੇਤ ਵਦੀਪ ਆਇਤਵਾਰ ਨੇ ਘੜੀਆਂ ਰਾਤ ਜਾਂਦੀ ਨੂੰ ..................ਰਾਜ ਕਹਿਲੂਰ ਕੇ ਵਿਚ ਅਗੇ ਜੋ ਗੁਰੂ ਭਾਵੈ ਸੋ ਹੋਵੇਗਾ। ਤਾਂ ਕੋਈ ਜੀਵੇਂ ਸੋ ਲਖੈਗਾ ਗੁਰੂ ਕੀ ਗੁਰੂ ਜਾਣੈ ॥ ਮੰਮਤ ੧੭੧੮ ਕਤਕ ਵਦੀ ੯ ਆਇਤਵਾਰ ਘੜੀਆਂ ਛੇ ਦਿਣ ਰਹਿੰਦੇ ਕੀਰਤਪੁਰ............... ਸੰਮਤ ੧੭੨੧ ਚੇਤ ਸ਼ੁਦੀ ੧੪ ਝੁਧਵਾਰ ਦੁਇ ਪਹਿਰ ਦੇ ਘੜੀਆਂ ਰਾਤ ਗੁਦਰੀ.......... ਸੰਮਤ ੧੭ ੩੨ ਮਘ ਸ਼ਦੀਪ ਵੀਰਵਾਰ ਬਾਰਾਂ ਘੜੀਆਂ ਚੜਿਆ ਤੇਹਰਵੀਂ ਦੇ ਅਮਲਿ................. ਸੰਮਤ ੧੭੬੫ ਕਤਕ ਦੀ ੫ ਸ਼੍ਰੀ ਵਾਹਿਗਰੁ :ਬਿੰਦ ਸਿੰਘ ਜੀ ਸਮਾਣੇ ॥ 5 ਜਾਂ 5 . 1 -੩੨੯ Digitized by Panjab Digital Library / www.panjabdigilib.org