ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/337

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • * *

-- ---...* ' ---

, '

.... -

- ------ -- --- --- ਤੇੜੇ ਦੇ ਪਿੰਡਾਂ ਕਸਬਿਆਂ ਵਿਚ ਅਨੇਕਾਂ ਹੀ ਲਿਖਤ ਦੇ ਗ੍ਰੰਥ ਸਾਹਿਬ ਮੌਜੂਦ ਹਨ॥ ੩੬--ਦਖਣ ਦੇਸ ਦੀਆਂ ਸਿਖ ਸੰਗਤਾਂ । ਮੁਗਲਾਂ ਦੇ ਵੇਲੇ ਪੰਜਾਬ ਦੇ ਵਪਾਰੀ ਖੜੀ ਹਿੰਦੁਸਤਾਨ ਦੇ ਜਿਸ ਪ੍ਰਾਂਤ ਵਿਚ ਵੀ ਗਏ, ਸਿਖ ਧਰਮ ਆਪਣੇ ਨਾਲ ਲੈ ਗਏ ਅਤੇ ਉਥੇ ਜਾ ਕੇ ਸਿਖ ਸੰਗਤਾਂ ਕਾਇਮ ਕੀਤੀਆਂ । ਭਾਈ ਗੁਰਦਾਸ ਦੀ ਵਾਰ ਤੋਂ, ਜਿਥੇ ਸੰਗਤਾਂ ਦੇ ਅਤੇ ਉਥੋਂ ਦੇ ਉਸ ਵੇਲੇ ਦੇ ਮੁਖੀ ਸਿਖਾਂ ਦੇ ਨਾਮ ਗਿਣੇ ਹਨ, ਪਤਾ ਲਗ ਜਾਂਦਾ ਹੈ, ਕਿ ਨਾ ਨਿਰਾ ਆਗਰੇ ਆਦਿ ਨੇੜੇ ਦੀਆਂ ਥਾਵਾਂ ਵਿਚ ਸਗੋਂ ਰਾਜਪੁਤਾਨੇ, ਕੇਂਦਰੀ ਹਿੰਦ, ਮਧ ਪ੍ਰਾਂਤ ਬੇਰ ਆਦਿ ਵਿਚ ਸਭ ਵਡੇ ਸ਼ਹਿਰਾਂ ਵਿਖੇ ਸਿੱਖ ਸੰਗਤਾਂ ਉਸ ਵੇਲੇ ਤਕ ਕਾਇਮ ਹੋ ਚੁਕ ਆਂ ਸਨ। ਪਿਛੋਂ ਇਹ ਸਿਲਸਿਲਾ ਹੋਰ ਫੈਲਿਆ ਅਤੇ ਮਦਰਾਸ ਅਹਾਤੇ ਵਿਚ ਵੀ ਭਾਟੜਿਆਂ, ਬਨਜਾਰਿਆਂ ਆਦਿ ਨੇ ਕਿਤੇ ਕਿਤੇ ਸੰਗਤਾਂ ਬਨਾਈਆਂ, ਜੈਸਾ ਕਿ ਹਕੀਕਤ ਰਾਹ ਮਕਾਮ ਰਾਜੇ ਇਵਨਾਭ ਕੀ' ਤੋਂ ਮਾਲੂਮ ਦੇਂਦਾ ਹੈ। ਹੋਰ ਭੀ ਪਿਛੋਂ ਜਦ ਗੁਰੂ ਗੋਬਿੰਦ ਸਿੰਘ ਜੀ ਦੇਖਣ ਗਏ, ਅਤੇ ਉਥੇ ਹੀ ਸਮਾਏ, ਤਦ ਹਜ਼ੂਰ ਸਾਹਿਬ ਨੂੰ ਬੁਰਹਾਨਪੁਰੋਂ ਜੋ ਦੋ ਰਸਤੇ ਜਾਂਦੇ ਸਨ, ਉਹਨਾਂ ਪੁਰ ਥਾਂ ਥਾਂ • ਸਾਧੂ ਬੈਠ ਗਏ ਅਤੇ ਸੰਗਤਾਂ ਕਾਇਮ ਕਰ ਲਈਆਂ । ਸਿੰਧ ਵਿਚ ਬਣਖਡੀ ਜੀ ਨੇ ਸਾਧ ਬੇਲਾ (ਸਖਕ ਕੁੱਕਰ ਵਿਚ ਆਪਣਾ ਵੱਡਾ ਅਖਾੜਾ ਕਾਇਮ ਕੀਤਾ, ਅਤੇ ਸਿੰਧ ਦੀ ਸਾਰੀ ਹਿੰਦੂ ਆਬਾਦੀ ਨੂੰ ਸਿਖੀ ਦੇ ਦਾਇਰੇ ਅੰਦਰ ਲੈ ਆਂਦਾ॥ਗਵਾਲੀਅਰ, ਗਵਾਲੀਅਰ ਲਸ਼ਕਰ ਉਜੈਨ, ਇੰਦੌਰ, ਅਜਮੇਰ, ਬੁਰਹਾਨਪੁਰ, ਏਲਚਪੁਰ, ਅਮਰਾਉਤੀ, ਅਕੋਲਾ, ਬਾਲਾਪੁਰ, ਖਾਮਗਾਉ, ਬਾਸ਼ਿਮ ਹਿੰਗੋਲੀ, ਮੁਰਤਿਜ਼ਾਪੁਰ,

-

  • *

-

  • --- * *
  • * * *

""""

  • *
  • """"
  • '

. ' .

- .... =

- "" -੩੨ ੩ " -... Digitized by Panjab Digital Library / www.panjabdigilib.org