ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/306

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ, ਖਤ ਰਾਹ ਮੁਕਾਮ ਹਾਜੇ ਦੇਸ਼ ਵੈਨ , ਅਤੇ ਸਭ ਤੋਂ ਪਿé ਹਾਂ: ਮਾਲਾ। . ਸਿਆਹੀ 4 ਬਧ’ fਸ : fਚ ਨੂੰ 3 ਦਿਤੀ । .., ਨਾਵੇਂ ਗੁਰੂ ਦੇ ਸ਼ਬਦਾਂ ਦੀ ਤਰਤੀਬ ਉਹੋ ਹੈ, ਜੋ ਚਾਟਗਾਮ ਸੰਗਤ ਦੀ ਬੀੜ ਵਿਚ ਹੈ; ਅਤੇ ਕੁਝ ਛੇਕੜਲੇ ਸ਼ਲੋਕਾਂ ਦੀ ਤਰਤੀਬ ਛਾਪੇ ਦੇ ਗ੍ਰੰਥਾਂ ਨਾਲੋਂ ਵਖ ਹੈ । ੨੩-ਪੁਰਾਤਨ ਬੀੜ ਸੰਮਤ ੧੮੨੬ ਨਥਾਂ ਜਾਹਿਬ ਕੀ ਸੰਗਤ ਢਾਕਾ !! ਤਤਕਰੇ ਦੇ ਪਿਛੋਂ ਈ ‘ਚਲਿਤਰ ਜੋਤੀਜੋਤ ਸਮਾਵਣ ਕਾ’ ਦਿਤਾ ਹੈ । ਏਸ ਨੂੰ ਗਹੁ ਨਾਲ ਪੜਿਆਂ ਪਤਾ ਲਗਦਾ ਹੈ ਕਿ ਇਹ ਬੀੜ ਕਿਸੇ ਅਜਿਹੀ ਬੀੜ ਤੋਂ ਉਤਾਰਾ ਕੀਤੀ ਗਈ ਹੈ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਕਤ ਤਿਆਰ ਹੋਈ ਸੀ, ਕਿਉਂ ਜੋ ਇਸ ਵਿਚ ਨਾਵੇਂ ਮਹਲ ਤਕ ਦੀਆਂ ਢਲਾਣੇ ਦੀਆਂ ਤਾਂ ਦਿਤੀਆਂ ਹਨ, ਦਸਮ ਗੁਰੂ ਦੀ ਥਿਤ ਨਹੀਂ, ਅਤੈ ਨਾਵੇਂ ਗੁਰੂ ਦੀ ਬਾਣੀ ਕੁਝ ਤਰਤੀਬ ਦੇ ਫ਼ਰਕ ਨਾਲ ਦਿਤੀ ਗਈ ਹੈ। ਕੋਈ ਉਤਾਰਾ “ਆਦਿ ਬੀੜ ਤੋਂ ਹੋਇਆ ਜਿਸ ਵਿਚ ਸ੍ਰੀ ਹਰਿfਸ਼ਨ ਜੀ ਦੇ ਹਥੋਂ ਦੇ ਬਿਤਾਂ ਲਿਖੇ ਜਾਣ ਬਾਬਤ ਇਕ ਟਿੱਪਨੀ ਵਧਾਈ ਗਈ, ਏਧ ਤੋਂ ਇਕ ਨਕਲ ਗੁਰੁ ਗੋਬਿੰਦ ਸਿੰਘ ਦੇ ਵੇਲੇ ਹੋਈ। ਉਸ ਨਕਲ ਤੇ ਨਕੇਲ ਇਹ ਬੀੜ ਹੈ । ਆਦਿ-ਬੀੜ' ਤੋਂ ਓਤਾਰਾ ਕੀਤੀ ਭਾਈ ਅਜਾਂ ਲਭ ਲਈ ਹੈ, ਉਹ ਹੈ ਸੰਮਤ ੧੭੧੮ ਵਾਲੀ ਬੀੜ ਜਿਸ ਦਾ ਰਾ ਹਾਲ ਅਸੀਂ ਉਪਰ ਦੇ ਆਏ ਹਾਂ । ਸਾਡੇ ਇਸ ਨਤੀਜੇ ਅਪੜਨ ਦੀ ਵਜਾਹ ਸੁਣੋ । ਇਸ ਬੀੜ ਦੇ ਚਲਿਤ ਜੋਤੀਜੋਤ ਸਮਾਨ ਕੇ ਵਿਚ, ਪਹਿਲੇ ਪੰਜ ਗੁਰੂਆਂ ਦੀਆਂ ਥਿਤਾਂ ਦੇ ਕੇ ਅਗੋ ਇਹ ਟਿੱਪਨੀ ਜਾਂ ( '(ylcbi.4911 ਦਿਤੀ ਹੈ, ਅਗਲੀਆਂ ਦੋ ਥਿਤਾਂ ਬਾਬਤ, ਅਰਥਾਤ ਬਾਬਾ ਗੁਰਦਿਤਾ ਅਤੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਥਿਤਾਂ ਬਾਬਤ : - **Digitized by Panjab Digital Library |"www.panjabdigitib.org