ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/305

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. . ... . . .. 4.

  • *

ਅਖਰ ਕੋਈ ਕੋਈ ਪੁਰਾਣੀ ਸ਼ਕਲ ਦਾ ਹੈ ਯ, ਛ ਆਦਿ, ਏਸੇਤਰ੍ਹਾਂ ਔਂਕੜ ਅਤੇ ਦੁਲੈਂਕੜੇ ਖੁੰਡੀ ਦੀ ਸ਼ਕਲ ਦੇ ਹਿੰਦ ਨਾਲ ਮਿਲਦੇ ਹਨ, ਸਿਧੀਆਂ ਲੋਕਾਂ ਨਾਲ ਨਹੀਂ ਬਣਾਏ ॥ ਏਸ ਬੀੜ ਦੇ ਦੋ ਸਫ਼ਿਆਂ ਦਾ ਫ਼ਟੋ, ਜੋ ਮੈਂ ਆਪ ਸੰਨ ੧੯੧੫ ਵਿਚ ਲਿਆ ਸੀ, ਦੇਂਦਾ ਹਾਂ । ੨੨. ਪੁਰਾਤਨ ਬੀੜ, ਢਾਕਾ ਸੰਗਤ ਇਕ ਪੁਰਾਣੀ ਬੀੜ ਢਾਕੇ ਸੰਗਤ ਵਿਚ ਹੋਰ ਹੈ, ਜਿਸਦੇ ਲਿਖ ਜਾਨ ਦਾ ਕੋਈ ਸੰਮਤ ਨਹੀਂ ਦਿੱਤਾ ਹੋਇਆ । ਇਹ ਚਾਟਮ ਵਾਲਾ ਬੀੜ ਨਾਲ ਮਿਲਦੀ ਜੁਲਦੀ ਹੈ, ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਸੰਮਤ ੧੭੩੨ ਤੋਂ ਕੁਝ ਵਰ੍ਹੇ ਪਿਛੋਂ ਬੜੀ ਦਿਸਦੀ ਹੈ। ‘ਸ਼ਲੋਕ ਵਾਰਾਂ ਤੇ ਵਧੀਕ’ ਦੇ ਪਿਛੋਂ 'ਮੁੰਦਾਵਨੀ’ ਆਉਂਦੀ ਹੈ, ਖ਼ਾਲੀ ਪਹਿਲਾ ਸਲੋਕ, “ਥਾਲ ਵਿਚ ਤਿੰਨ ਵਸਤੂ ਪਈਓ....... ਬ੍ਰਹਮ ਪਸਾਰੋ’ । ਦੁਜਾ ਸ਼ਲੋਕ, 'ਤੇਰਾ ਕੀਤਾ ਜਾਤੋ ਨਾਹੀਂ............ਬੀ ਹਰਿਆ’ ਏਸ ਪਹਿਲੇ ਦੇ ਪਿਛੇ ਨਹੀਂ ਦਿੱਤਾ। ਉਹ ਉਪਰਲੇ ਸ਼ਲੋਕਾਂ ਵਿਚ ਹੀ ਸ਼ਾਮਲ ਹੈ। ਗਇਆ “ਮੰਦਾਵਣੀ’ ਦਾ ਇਕੋ ਸ਼ਲੋਕ ਹੈ, ਜੋ ਮਃਤਫ਼ਰਕ ਖ਼ਾਸ ਕਿਸਮ ਦੀਆਂ ਰਚਨਾਂ ਵਾਂਗ ਆਪਣੇ ਥਾਂ ਸਿਰ ਗੁਰਬਾਣੀ ਦੇ ਪਿਛੇ ਦਰਜ ਹੈ, ਨਾ ਕਿ ਗਰੰਥ ਸਾਹਿਬ ਦੇ ਅਖੀਰ ਤੇ ਅਖੀਰਲੀ ਬੇਨੜੀ ਜਾਂ ਮੋਹਰ ਵਜੋਂ ।

  • *

ਮੁੰਦਾਵਣੀ ਦੇ ਪਿਛੋਂ ਸ਼ਲ ਕੇ ਕਬੀਰ ਜੀ ਕੇ, ਸ਼ਲੋਕ ਸ਼ੇਖ ਮੁਰੀਦ ਜੀ ਕੇ ਸਵੈਯ ਸੀ ਮੁਖ ਵਾਕ, ਸਵੈਯੇ ਭਟਾਂ ਕੇ, ਇਹ ਚੀਜ਼ਾਂ ਆਉਂਦੀਆਂ ਹਨ । ਇਹਨਾਂ ਦੇ ਪਿਛੋਂ 'ਰਤਨਮਾਲਾ' ਆਉਂਦੀ ਹੈ ਜਿਸ ਦੇ ਅੰਤ ਤੇ , ਦਸਤੂਰ ਮੁਜੇਬ ਤੋਰਕੀ ਤੋਂ ਗੁਰਮੁਖੀ ਅੱਖਰਾਂ ਵਿਚ ਲਿਖਣ ਵਾਲੀ ਟਿਪਨੀ ਦਿਤੀ ਹੈ । . ਰਤਨ ਮਾਲਾ ਦੇ ਪਿਛੋਂ ਹੋਰ ਫਾਲਤੂ ਬਾਣੀਆਂ ਆਉਂਦੀਆਂ ਹਨ, ਏਸ ਤਰਤੀਬ ਸਿਰ-ਬਲੈਕ, 'ਜਿਤ ਦਰ ਲਖ ਮੁਹਮਦਾ'; ਵਾਰ ਮਲਾਰ ਨਾਲ

1 -੨੯੧ . Digitized by Panjab Digital Library / www.panjabdigilib.org