ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/303

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- -

  • *
  • *

..

| ਸਵੈਯੇ ਸ੍ਰੀ ਮੁਖਵਾਕ ਮਃ ੫ (ਦੋਵੇਂ ਮੈਟ) । ਸਵੈਯੇ ਭੱਟਾਂ ਸਭਨਾਂ ਕੇ ਬਾਬਤ ਮਹਲਾ ੧, ੨, ੩, ੪ ਅਤੇ ੫ ॥ ਇਹ ਸਾਰੇ ਵਰਕੇ ਪਿਛੇ ਪਏ ਹੋਏ ਹਨ, ਉਹਨਾਂ ਦੀ ਬਾਂ ਜੋ ਸਲਾਬੇ ਨਾਲ ਖ਼ਰਾਬ ਹੋਕੇ ਨਿਕਲ ਗਏ ਸਨ। ਅਸਲ ਗਰੰਥ ਏਥੇ ਮੁਕ ਜਾਂਦਾ ਹੈ । | ਅਗੇ ਅਧਾ ਸਫ਼ਾ ਕੋਰਾ ਛੱਡਕੇ ਅਗਲੇ ਸਫ਼ੇ ਪਰ ਰਾਗਮਾਲਾ ਹੈ, ਪਰ ਤਤਕਰੇ ਵਿਦ, ਜੋ ਪਰਾਣਾ ਹੈ, ਉਸਦੀ ਪੁਤੀਕ ਨਹੀਂ ਦਿੱਤੀ । ਸਾਫ਼ ਦਿਸ ਰਿਹਾ ਹੈ ਕਿ ਰਾਗਮਾਲਾ ਏਸ ਵਿਚ ਪਹਿਲੋਂ ਨਹੀਂ ਸੀ ਹੁੰਦੀ। ਏਸ ਬੀੜ ਦੇ ਲਿਖੇ ਜਾਣ ਦਾ ਸੰਮਤ ਜ਼ਰੂਰ ਛੇਕੜ ਤੇ ਲਿਖਿਆ ਹੋਣਾ ਹੈ , ਪਰ ਜਿਸ ਤਰ੍ਹਾਂ ਕਿਹਾ ਹੈ ਵਲੋਂ ਨਿਕਲ ਰਾਏ ਹਨ। ਹੁਣ ਉਸ ਬਾਬਤ ਕੋਈ ਲਿਖਤ ਨਹੀਂ ਪਰ ਅਖਰਾਂ ਦੀਆਂ ਸ਼ਕਲਾਂ ਪੁਰਾਣੀ ਹਨ, ਅਤੇ ਹੋਰ ਗਲਾਂ ਨਾਲ ਮਿਲਾਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਗੁਰੂ ਗੋਇੰ । ਸਿੰਘ ਜੀ ਦੇ ਵੇਲੇ ਲਿਖਿਆ ਗਿਆ ਹੋਣਾ ਏ।

--- -- --- ੨੧-ਬੇਲਟੇ ਵਾਲੀ (Ili ilaf. d) ਬੀੜ ਢਾਕਾ ਇਹ ਮੋਟ ਰੌਸ਼ਨੀ ਕਾਗ਼ਜ਼ ਉਪਰ ਲਾਲਾ ਨੰਦ ਲਾਲ ਵਾਸਤੇ ਲਿਖੀ ਗਈ ਸੀ, ਜਿਸ ਤਰ੍ਹਾਂ ਕਿ ਅਸੀਂ ਉਪਰ ਦੇਸ ਆਏ ਹਾਂ ! ੨੨ ਇੰਚ ਲੰਬੀ ਤੇ ੧੭ ਇੰਚ ਚੌੜੀ ( .. , zi ) ਅਤੇ ਜਿਲਦ ਸਮੇਤ 3 ਇੰਚ ਮੋਟੀ ਹੈ; ੯੦੬ ਵਰਕੇ ਫੋਨ, ਤੇ ਸੋਲਾਂ ਸੋਲਾਂ ਸkਆਂ ਦੀਆਂ ਜੁਜ਼ਾਂ ਹਨ । ਹਰ ਜੁਜ਼ ਦੇ ੧੬ ਸਵਿ ਦੇ ਹਾਏ ਪੂਰ ਜੀਆਂ ਦੌੜਾਂ 18 Digitized by Panjab Digital Library / www.panjabdigilib.org