ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

cles Ar= " ਕੀਤੀ ਕਿਤਾਈ ਨੂੰ ਖੂਹ ਵਿਚ ਪਾ ਦਿਆਂਗੇ। ਗੰਥ ਸਾਹਿਬ ਦੇ ਪਹਿਲੇ ਕੀਤੇ ! ਉਤਾਰਿਆਂ ਵਿਚ ਵੀ, ਜੋ ਗੁਰੂ ਹਰਿ ਗੋਬਿੰਦ ਸਾਹਿਬ ਦੇ ਵੇਲੇ ਹੋਏ, ਲਿਖਾ ਰੀਆਂ ਨੇ ਗ੍ਰੰਥ ਸਾਹਿਬ ਦੇ ਅੰਤ ਪੁਰ ਕੋਰਿਆਂ ਵਰਕਿਆਂ ਉਤੇ ਕੁਝ ਫਾਲਤੂ :: ਅਪ੍ਰਮਾਣਿਕ ਬਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਸਤਰਾਂ ਕਿ ਸਲੋਕ ਮਹਲਾ ੧-“ਜਿੱਤ ਦਰ ਲਖ ਮੁਹਮਦਾ' ਸਲੋਕ ਮਹਲਾ ੧:-“ਬਾਇ ਆਤਿਸ਼ ਆਬ' ਰਤਨਮਾਲਾ ਮਹਲਾ ੧-ਆਸਨ ਸਾਧ ਨਿਸਲਮ' ( ੪ • •li [tyਖ ਖਾਨਾਂ ਨੇ ਸੇ Jਨ ਵਾਲht ਉਨਾਂ ਦੇ ਪੱਖਆਂ 3 11 ਨਕਲ (13ਆਂ ਮਨ, ਬਾਹਰੋਂ ਕਿਸੇ ਦੀ ਜ਼ਬਾਨੀ ਸੁਣਕੇ ਨਹੀਂ ਲਿਖੀਆਂ ਸਨ। ਪੁਰਾਣੇ ਲਿਖਾਰੀਆਂ ਨੂੰ ਦੇ ਏਸ ਤਰਾਂ ਕਰਨ ਦਾ ਮਤਲਬ ਸਾਫ਼ ਇਹ ਸੀ ਕਿ ਭਾਵੇਂ ਗੁਰੂ ਅਰਜਨ ਦੇਵ ਨੇ ਬਾਣੀ ਦੀ ਛਾਂਟ ਕਰਕੇ ਗ੍ਰੰਥ ਸਾਹਿਬ ਦੀ ਬੀੜ ਬਧੀ ਹੈ, ਪਰ ਪੋਥੀਆਂ ਵਿਚ ਦਰਜ ਉਹ ਬਾਣੀ ਜੋ ਉਸ ਵੇਲੇ ਦੇ ਆਮ ਸਿਖਾਂ ਵਿਚ ਗੁਰੂ ਨਾਨਕ ਦੀ ਬਾਣੀ ਕਰ ਕੇ ਮਸ਼ਹੂਰ ਹੋ ਚੁਕੀ ਸੀ, ਗੁਮ ਨਾ ਹੋ ਜਾਏ, ਇਸ ਲਈ ਉਸਨੂੰ ਫਾਲਤੂ ਪੜਿਆਂ ਪੁਰ ਲਿਖ ਦਿਤਾ। ੫. ਪੋਥੀਆਂ ਦਾ ਗੋਇੰਦਵਾਲੋਂ ਲਿਆਉਣਾ ਜਿਸ ਵੇਲੇ ਭਾਈ ਗੁਰਦਾਸ ਨੇ ਏਹਨਾਂ ਪੋਥੀਆਂ ਦਾ ਜ਼ਿਕਰ ਕੀਤਾ, ਤਦ ਗੁਰੂ ਸਾਹਿਬ ਨੇ ਉਹਨਾਂ ਦੇ ਪ੍ਰਾਪਤ ਕਰਨ ਦੀ ਖ਼ਾਹਿਸ਼ ਪ੍ਰਗਟ ਕੀਤੀ। ਇਹ ਕੁਦਰਤੀ ਗਲ ਸੀ । ਭਾਈ ਗੁਰਦਾਸ ਜ਼ਾਤ ਦੇ ਭਲੇ ਸਨ, ਬਾਬਾ ਮੋਹਨ ਦੇ ਕਰੀਬੀ ਰਿਸ਼ਤੇਦਾਰ ਸਨ । ਸਾਕੇਦਾਰੀ ਅਤੇ ਆਪਣੇ à ' ਰਸੂਖ ਦਾ ਇਨ੍ਹਾਂ ਨੂੰ ਮਾਣ ਸ਼ੀ,ਬਾਬੇ ਮੋਹਨ ਕੋਲੋਂ ਪੋਥੀਆਂ ਲਿਆਉਣ ਲਈ - ੩੦ - Digitized by Panijab Digital Library www.panjabdigilib.org