ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/298

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਟਾਂ ਕੇ, ਮਹਲੇ ਪਹਿਲੇਕੇ (੧੮), ਸਹਿਲੇ ਤੀਜੇ ਕੇ (੩੨), ਮਹਲੇ ਚਉਥੇ ਕੇ ' (ਦਸ ਸਆ ਪਰ, ੬੦) ਮਹਲੇ ਪੰਜਥ' ਕੇ (੧) ਸਾਰੇ ਗੁਣਾਂ ਕੇ ੧੪੩, ਸਲੋਕ ਵਾਰਾਂ ਵਧੀਕ ਮਹਲਾ ੧:-ਉਤੰਗੀ ਉ ਹਰਿ.................ਸਭਨਾਂ ਦਾ ਸਾਹ ॥੬ir (ਹੋਰ ਲੋਕ ਨਹੀਂ ਦਿਤੇ ।) ਮੁੰਦਾਵਣੀ ਮਹਲਾ ੫ ॥ ਫੇਰ ਆਉਂਦੇ ਹਨ :-ਸਲੋਕ ਮਹਲਾ ੧ । ਬਾਇ “ਆਤਿਸ ਆਬ”, ਬਾਗ ਥਾਮਕਲੀ ‘ਰਤਆਲਾ’ (ਹਸਬ ਮਾਮੂਲ ਟਿਪਨੀ ਸਮੇਤ ਪਰ ਕੁਝ ਲਫ਼ਜ਼ ਬਦਲਕੇ :-ਰਤਨਮਾਲਾ ਸ਼ੁਧ ਗੁੰਬ ਕਾ ਉਤਾਰਾ ਅਖਰੀ ਤੋਰਕੀ ਸੀ ਡੀ ਗੁਰਮੁਖੀ ਤਿਸਕਾ ਉਤਾਰ ਨਕਲ ਇਹ ਲਿਖ); ਹਕੀਕਤ ਬਾਹ ਮੁਕਾਮ ਰਾਜੇ faਵਨਾਭ ਕੀ, ਬਿਨਾ ਨਾਮ ਦਿਤੇ ਦੇ ਰਾਗ ਏਕ ਸੰਥ ਪੰਚ ਬਰੰਗਨ ਆਦਿ । ੧ ੴ ਸਤਿਗੁਰ ਪ੍ਰਸਾਦਿ ॥ | ਰਾਗਮਾਲਾ ਦੇ ਫੇਰ ਪਿਛੇ ਵਿਧਿ ਨਿਖੇਧੀ ਦੇ ਦਸ ਹੁਕਮ ਹਨ ਜਿਨ੍ਹਾਂ ਨੂੰ ਹੋਰ ਥਾਂ “ਸਾਖੀ ਮਹਲਾ ੫’ ਦਾ ਨਾਮ ਦਿੱਤਾ ਹੈ । ਏਮ ਤੋਂ ਪਿਛੋਂ ਛੇਕੜਲਾ ਵਰਕਾ ਜੋ ਅਧਾ ਪਾਟਾ ਹੋਇਆ ਹੈ । ਇਸ ਪਰ ਅੰਦਰਲੇ ਪਾਸੇ ਤਾਂ ਚਲਤ ਜੋਤੀ ਜੋਤ ਸਮਾਵਣ ਕਾ ਹੈ, ਅਤੇ ਬਾਹਰਲੇ ਪਾਸੇ ਹੋਰ ਹਥ ਦਾ ਲਿਖਿਆ ਹੈ : “ਮੰਤੁ ਉਪਦੇਸ਼ । ਜੋਤ ਭੋਜਨ ਦੁਹੀ ਰਾਹੀ ॥੧॥ , ਘਰ ਜੈਨ ਮਾਰਗ ਗੁਰੂ ਰਹਤ ਵ ਓਪਦੇਸ਼ ਜੀਆ ਦਇਆ ਭੋਜਨ ਠਾ ਸੂਚਾ ਬਿਹ ਠੰਡਾ ।” ਫੇਰ ਇਕ ਹੋਰ ਦਾ ਲਿਖਿਆ ਹੈ ਚਮਕੀਲੀ ਸਿਆਹੀ ਵਿਚ ‘ਸਿਆਹੀ a fਬਧੀ'। ਇਓ" ਜਾਪਦਾ ਹੈ ਜੋ ਅੰਦਰਲੇ ਪਾਸੇ ਛੇ ਦੇ ਹੇਠਲੇ ਸਿਰੇ ਪੁਰ ਕੁਝ ਉਪਦੇਸ਼ ਜੈਨੀਆਂ ਦਾ ਦਿੱਤਾ ਸੀ, “ਸਾਖੀ ਮਹਲਾ ੫’ ਤੋਂ ਇਸ਼ਾਰਾ ਕੇ, ਇਹ ਮਜ਼ਮੂਨ ਚਲਦਾ ਦੂਜੇ ਬਾਹਰਲੇ ਸਫ਼ੇ ਪੁਰ ਆਗਿਆ ਹੈ । ‘ਜ’ ਦਾ ਭੋਜਨ ਚਸਿਆ ਹੈ । ਸਿਆਹੀ ਬਿਧੀ ਹਬ ਭੀ ਪਿਛੋਂ ਕਿਥੇ ਨੇ ਲਿਖੀ । ਭੋਗ ਦੀ ਬਾਣੀ ਅਤੇ ਫ਼ਾਲਤੂ ਬਾਣੀਆਂ ਵਿਚ ਬੇਤਰਤੀਬੀ, ਅਤੇ ਉਸਦਾ ਵਧ ਘਟ ਹੋਣਾ ਦਸਦਾ ਹੈ ਕਿ ਲਿਖਾਰੀਆਂ ਨੇ ਇਹਨਾਂ ਬਾਣੀਆਂ ਨੂੰ ਕੋਈ ਖ਼ਾਸ ਮਹੱਤਵ ਨਹੀਂ ਸੀ ਦੇ ਰਖਿਆ, ਅਤੇ ਮਾਮੂਲੀ ਖਿਲ’ ਜਾਂ Supplement ਹੀ ਜਾਤਾ ਸੀ । ਰਾਗਾਂ ਹੇਠ ਆਈ ਬਾਣੀ ਨੂੰ ਹੀ ਉਹ ਗ੍ਰੰਥ ਸਾਹਿਬ” ਜਾਣਦੇ ਸਨ Digitized by Panjab Digital Library / www.panjabdigilib.org