ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/294

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਨ ਦr

  • * *
      • *

ਮਾਲਮ ਹੱਨ । ਕਈ ਅਖਰ ਪੁਰਾਣੀ ਸ਼ਕਲ ਦੇ ਹਨ, ਇਹ ਸਾਚੈ ਸਾਡੇ ਨਸ਼ੇ ਵਿਚ, ਜੋ ਬੂੜ ਸੰਧੂ ਵਾਲੀ ਬੀੜ ਦੇ ਨਾਲ ਦਿਤਾ ਹੈ, ਦਾਖ਼ਲ ਕਰ ਲਏ ਗਏ ਹਨ । ਮੀਰਾਂ ਬਾਈ ਦਾ ਸ਼ਬਦ ਰਾਗ ਮਾਰੂ feਤਾ ਹੈ । ਨਵੇਂ ਮਹਲ ਦੇ ਸ਼ਲੋਕ (੫੬) ਬਲੋਕ ਵਾਰਾਂ ਤੇ ਵਧੀਕ' ਦੇ ਨਾਲ, ਮੰਦਾਵਣੀ ਤੇ ਝਟ ਹੀ . . ਪਹਿਲੇ ਦਿਤੇ ਹਨ।ਰਾਗ ਸੋਰਠ ਨਾਂ ਨਾਵਾਂ ਗੁਰੂ ਦੇ ਇਕ ਤੇਹਰਵੇਂ ਸ਼ਬਦ ਦੀ ਕੇ ਸਾਧੋ ਇਹ , ਜਗੁ ਖੇਲ ਤਮਾਸ਼ਾ | ਤਤਕਰੇ ਵਿਚ ਦਾਤ ਹੈ, ਭਾਵੇਂ ਅੰਦਰ ਰੱਬ ਸਾਹਿਬ ਦੇ ਇਹ ਸ਼ਬਦ ਨਹੀਂ ਹੈ : ਇਹੋ ਤੀਕ ਦੌਰ ਬਾਰ ਵਿਚ ਵੀ ਦੇਖੀ ਗਈ ਹੈ । ਜੈਜਾਵੰਤ ਦੇ ਸ਼ਬਦਾਂ ਨੂੰ ਰਾਗ ਜੋਰਸਰੀ ਦੇ fਪਛੇ ਰਖਿਆ ਹੈ । ਸਲੋਕ ੫੪ ਤੋਂ ੫੫ ਦੇ ਪਾਠ ਵਿਚ ਕੁਝ ਲਫ਼ਜ਼ੀ ਫ਼ਰਕ ਹਨ । “ਬਲ ਹਉ . ਬੰਧਨ ਛੁਟੇ’ ਵਾਲੇ ਸਲੋਕ ਨੂੰ ਸਾਫ਼ 'ਮਹਲਾ ੧੦' ਦਾ ਸਆ ਹੈ । ਸ਼ਲੋਕਾਂ ਤਰਤੀਬ ਵਿਚ ਕੁਝ ਫ਼ਰਕ ਹੈ । ਸਲੋਕ ੫੪, ੫੫ ਤੋਂ ਅਗੇ ਸਲੋਕ ੫੬ ਏਸ ਗਾ ਪਰ ਹੈ ਬੰਧ ਸਖਾ ਸਭ ਤਜਿ ਭਏ ਦੀਉ ਨ ਕਾਹੂ ਸਾਬ । ਕਹੁ ਨਾਨਕ ਇਹ ਬਿਪਤ ਮਹਿ ਏਕ ਓਟ ਰਘੁਨਾਬ। ਮਾਨੇ ਸੀਸ ਦੇਣ ਤੋਂ ਪਹਿਲੇ ਇਹ ਛੇਕੜਲਾ ਸੁਨਿਹਾ ਪੁਤ ਵੱਲ ਨੂੰ ਭੇਜਿਆ ਸੀ । ਭੋਗ ਦੀ ਬਾਣੀ ਦੀ ਤਰਤੀਬ ਦਸਤੂਰ ਜਬ ਹੈ, ਅਤੇ ਮੁੰਦਾਵਣੀ ਏ | ਪਿਛ' ਵਾਲਤੂ ਬਾਣੀਆਂ ਇਸ ਤਰਾਂ , ਇਤਆਂ ਹਨ: ਸਲੋਕ-“ਜਿਤ ਵਰ ਲਖ ਮੁਹਮਦਾ' । ਸਲੋਕ ਮਃ ੧-ਬਾਇ ਆਤਿਸ 'T ਆਬ' (੧੬) । ਰਾਮਕਲੀ ਰਤਨਮਾਲਾ (ਸਮੇਤ ਮਾਲੀ ਨੀ ਦੇ) । ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ। ਰਾਗਮਾਲਾ ਤੇ ਸਿਆਹੀ ਕਿ . ਬਿਧੀ (ਛੋਟੀ) । | Bਬਕਰੇ ਵਿਚ ਉਂਜ ਤਾਂ ਪਤਿਆਂ ਦੇ ਅੰਕ ਨਹੀਂ ਦਿਤੇ, ਪਰ ਇਕ ਹੈ। ਤੀਕ ਜਰਾ ਅਨੋਖੀ, ਜਿਹੀ ਹੈ:-“੩੩ ਅਛਲ ਵਲਾਦਿ ਨੇ ਛਲੈ ਮਹਲਾ ੩ ਡੀਸਾ ' ਪਤਿ ੫੦"। 'ਪਤਿ ਪ’ ਦੇ ਲਫ਼ਜ਼ ਉਸ ਤਤਕਰੇ ਵਿਚ ਸਨ, ਜਿਥੋਂ ਇਹ ਤਤਕਰਾ ਨਕਲੇ ਐਤਾ ਗਿਆ, ਨਹੀਂ ਤਾਂ ਇਹ ਸ਼ਬਦ, “ਅਛਲ ਲਾਇ ਨ ਵਲੋਂ ਇਸ ਨੂੰ ਪੀੜ ਦੇ ਪਤੇ ੫੦ ਪਰ ਨਹੀਂ। ਤਤਕਰਾ ਕਿਤੋਂ ਵਖਰੇ ਬਾਓ ਨਕਲ ਕੀਤਾ ਸੀ । ‘ਜਪੁ’ ਬਾਬਤ ਭੀ ਲਿਖਿਆ ਹੈ ਕਿ-“ਜਪ ਗੁਰੂ ਰਾਮਦਾਸ ਜੀਉ ਕੇ : ਨਕਲ ਕਾ ਨਕਲ ਤਬਰੇ ਦੇ ਪਿੱਛੇ ‘ਚਲਿਤ ਜੋਤੀ ਚੋਰ ਸਮਾਬਣ ਕੇ' ਨਾਥਾਂ, ਪਾਤਸ਼ਾਹੀ ਚੋਬ ਦਿਤੇ ਹਨ । ਬਾਬੇ ਗੁਰਦਿਤ ਦੀ ਇਤ ਗੁਰੂ ਹਰਗੋਬਿੰਦ ਸਾਹਿਬ ਦੀ ਥਿਤ ਨਾਲੋਂ ਪਿਛੋਂ ਦਿਤੀ ਹੈ, ਪਰ ਕਿਸੇ ਗਲਤੀ ਕਰਕੇ ‘ਚੇਤ ਸੁਦੀ ੧੦' ਦੀ ਥਾਂ “ਕਤਥ ਈ ੬' ਲਿਖ ਦਿਤਾ ਹੈ ।

- - - - - . ## - . .

  • *
  • *

੨੮੨


Digitized by Panjab. Digital Library / www.panjabdigilib.org