ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/285

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

" "

.

  • ***** :*

  • ਅੜੋ, ::ਰਖੰਗ ਦੋਸ ਅਰਾਕਾਨ) ਦੇ ਮੱਰ ਲੋਕਾਂ ਦਾ ਖ਼ਾਖ਼ਾਹ ਬੰਦੇੜ ਵੀ ਕਰਨ ਲਈ ਢਾਕਾ ਨੇੜੇ ਸੀ । ਇਹਨਾਂ ਬਹੁਤ ਫ਼ਸਾਦ ਚੁਕਿਆ ਹੋਇਆ

ਦਾ ਸੀ ਅਤੇ ਪੂਰਬੀ, ਬੰਗਾਲ ਵਿਚ ਸਦਾ ਲੁਟਮਾਰ ਕਰਦੇ ਰਹਿੰਦੇ ਸਨ,

ਸ਼ਾਇਦ ਛੇਵੇਂ ਗੁਰੂ ਦੇ ਵੇਲੇ । ਜਦ ਗੁਰੂ ਤੇਗ ਬਹਾਦਰ ਏਧਰ ਆਏ ਤੇ ਹਨ, ਤਦ ਏਸੇ ਸੰਗਤ ਵਿਚ ਠਹਿਰੇ ਸਨ । ਹੁਣ ਉਸ ਜਗ੍ਹਾ 'ਤੇ : ਇਕ ਨੂੰ ਰਿਹਾਇਸ਼ੀ ਮਕਾਨ ਹੈ, ਅਤੇ ਇਕ ਕਮਰੇ ਵਿਚ ਰੰਥ ਸਾਹਿਬ ਆਦਿ · ਰਖੇ ਹਨ। ਸੰਨ ੧੯੧੫ ਵਿਚ ਇਕ ਭਾਈ ਰਾਮ ਸਿੰਘ ਨੇ ਵੱਲ ਦੇ ਖੜੀ

ਪੁਜਾਰੀ ਹੁੰਦੇ ਸਨ । ਆਮਦਨ ਕੋਈ ਨਾ ਹੋਣ ਕਰਕੇ ਰੇਲਵ, ਵੇਸ਼ਨ | ਪੁਰ ਪਨ ਬੀੜੀ ਦੀ ਦੁਕਾਨ ਦਾ ਠੇਕਾ ਲੈ ਆਂ ਸੀ, ਜੋ ਇਕ ਨੌਕਰ . ਨੂੰ ' ਦੀ ਰਾਹੀਂ ਕਰਦੇ ਸਨ । ਏਸ ਸੰਗਤ ਨੂੰ ਹਜੂਰ ਸੰਗਤ ਇਸ ਕੇਵੇਂ ਆਖਦੇ ਨ ਕਿ ਇਹ ਇਸ ਦੇਸ਼ ਦੀਆਂ ਸਾਣੀਆਂ ਸੰਗਤਾਂ ਨਾਲ ਖ਼ ਪੜ੍ਹ ਏਥੇ ਸੰਗਤ ਦੀ ਰਾਹੀਂ ਹੁੰਦਾ ਸੀ, ਅਤੇ ਇਹੋ ਸੰਗਤ ਸਣੇ ਦੇਸ ਹੈ ਦੀ ਕਾਸ਼ੂਟ ਉਹ ਕੇ ਗੁਰੂ ਸਾਹਿਬ ਤਕ ਪੁਚਾਂਦੀ ਸੀ। ਏਸੇ ਸੰਗਤ ਦੇ ਮੁਖe. ਏਧਰ ਦੀਆਂ ਸੰਗਤਾਂ ਦੀ ਅਗਵਾਈ ਵਿਸਾਖੀ ਦੀਵਾਲੀ ਦੇ ਮੌਕਿਆ ਪਰ ਕਰਦੇ ਸਨ, ਜਦ ਸੰਗਤਾਂ ਗੁਰੂ ਕੇ ਦਰਬਣਾ ਲਈ ਜਦੀਆਂ · ਸਨ । ਦਸ਼ਮੇਸ਼ ਤੋਂ ਪਿਛੇ ਇਥੇ ਭੀ ਇਕ ਮਸੰਦ-ਗਦੀ ਕਾਇਮ ਹੋਈ ਅਤੇ · ਚਿਰ ਤਕ' ਤਹੀ । ਇਕ ਮਸੰਦ ਗੁਰੂ ਅੰਗਦ ਸਿੰਘ ਦੀਤਸਵੀਰ ਭੀ ਏਥੇ ਹੈ । | ਪਾਕੇ ਤੋਂ ਬਾਹਰ ਜਿਨ੍ਹਾਂ ਸੰਗਤਾਂ ਦੇ ਨਾਮ ਹੁਕਮਨਾਮਿਆਂ ਵਿਚ ਲਏ ਹਨ ਇਹ ਸਨ:-ਸਿਲਹਟ ਕੀ ਸੰਗਤ, ਚਾਟਗਾਮ ਕੀ ਸੰਤੜ ਤੇ ਸੋਨਦੀਪ ਕੀ ਸੰਗਤ । ਚਾਟਮ ਦੇ ਬਰਾਬਰ ਤੇ ਇਕ ਵੱਡਾ ਸਾਰਾ ਟਾਪੂ | · ਹੈ , ਜਿਸ ਦਾ ਨਾਮ ਸੋਨਦੀਪ ਹੈ । ਸੋਨਦੀਪ ਪੁਰਤਗੇਜਾਂ ਦੇ ਕਬਜ਼ੇ ਵਿਚ , ਸੀ, ਅਤੇ ਇਕ ਪਾਦਰੀ ਓਥੇ ਰਾਜ ਕਰਦਾ ਸੀ । -- ਚਾਟਗਾਮ ਉਤੇ ਭੀ ਪੁਰਤਗੇਜ਼ਾਂ ਦਾ ਹੀ ਰਾਜ ਸੀ ਅਤੇ ਉਹਨਾਂ ਤੋਂ ਹੀ, ਇਸ ਜੰਗ ਦਾ · ਨਾਮ ਚਿੱਟਾਮ ਪਿਆ ਜਿਸ ਤੋਂ ਵਿਗੜਕੇ ਚਾਟਮ, ਚਿੱਟਾਗੌਗ ਬਣ 1 . ਗਏ ਹਨ , *ਬਾਕਾਨੀਆਂ ਪਾਸ ਆਪਨੇ ਵਡੇ ਜੰਗੀ ਜਹਾਜ਼ ਨਹੀਂ ਸਨ

-੨੭੫ = = Digitized by Panjab Digital Library / www.panjabdigilib.org