ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/283

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. - - - - - -----

  • *

vਆਂ

- ਅਦ : 4 +

  • -

- wk - - -

ਉਪਰ ਅਸੀਂ ਇਹ ਵੀ ਕਿਹਾ ਹੈ ਕਿ ਗੁਰੂ ਅਰਜਨ ਦੇਵ ਭਾਈ ? ' ਜੀ ਦੀ ਲਿਖੀ ਕਾਪੀ ਪਰ ‘ਸੁਧ’ ਜਾਂ “ਬੁਧ ਕੀਚੈ ਆਪਣੀ ਹਥੀਂ ਲਿਖ ਦੇਂਦੇ ਸਨ, ਜਿਵੇਂ ਰਾਗ ਗਉੜੀ ਦੀ ਵਾਰ ਵਿਚ । ਜੇਕਰ ਕਰਤਾਰ ਪੁਰ ਵਾਲੀ ਬੀੜ ਅਸਲੀ ਭਾਈ ਗੁਰਦਾਸ ਵਲੀ ਬੀੜ ਹੋਵੇ, ਤਦ ਇਹ ਹਦਾਇਤਾਂ ਗੁਰੂ ਸਾਹਿਬ ਦੀਆਂ ਦਸਤਖਤੀ, ਅਤੇ ਗਲਤੀਆਂ ਦੀ ਦਰੁਸਤੀ ਭਾਈ ਗੁਰਦਾਸ ਦੇ ਹਥਾਂ ਦੀ ਹੋਈ ਹੋਈ ਉਸ ਬੀੜ ਵਿਚ ਮੌਜੂਦ ਹੋਣੀਆਂ ਚਾਹੀਏ । ਨਿਰਾ ਇਹਨਾਂ ਹਦਾਇਤਾਂ ਦਾ ਵਿਚ ਲਿਖੇ ਹੋਣਾ ਕਿਸੇ ਕੰਮ ਨਹੀਂ । ਸਭ ਪ੍ਰਾਚੀਨ ਬੀੜਾਂ ਵਿਚ ਅਤੇ ਏਸੇ ਤਰ੍ਹਾਂ ਛਾਪੇ ਦੇ ਗ੍ਰੰਥਾਂ ਵਿਚ ਵੀ ਇਹ ਲਫ਼ਜ਼ ਮੌਜੂਦ ਹਨ। ਹੋਰ ਅਨੇਕਾਂ ਅਜਿਹੇ ਸਵਾਲ ਖੜੇ ਹੁੰਦੇ ਹਨ, ਜਿਨ੍ਹਾਂ ਦਾ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ । ਮੈਨੇਜਰ ਸਾਹਿਬ ਪਾਸੋਂ ਮੈਂ ਤਿੰਨ ਚਾਰ ਘੰਟੇ ਲਈ ਗ੍ਰੰਥ ਸਾਹਿਬ ਦੀ ਪੜਤਾਲ ਕਰ ਲੈਣ ਲਈ ਇਜਾਜ਼ਤ ਮੰਗੀ . ਸੀ ਜੋ ਮੈਨੂੰ ਨਹੀਂ ਮਿਲੀ। , - - - - e

  • ਸਾਈ॥ **

i

" " " " -੨੭ ੩ P . - Digitized by Panjab Digital Library / www.panjabdigilib.org