ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/281

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

। "

  • *

-: 1 44

.

ਨੂੰ ... s 4x4: 4 ਆ ਰਾਇ ਚੌਥੀ ਵਿਚ । ਏਸ ਤੋਂ ਭੀ ਕਰਤਾਰਪੁਰ ਵਾਲੀ ਬੀੜ, ੨ ਵਾਲੀ ਨਵੀਂ ਸ਼ਕਲ ਵਿਚ ਸੰਮਤ ੧੭੮੧ ਦੇ ਲਾਗੇ ਆ ਠਹਿਰਦੀ ਹੈ । ਘਟੋ ਘਟ ਏਸਤੋਂ ਪਹਿਲੇ ਨਹੀਂ, ਪਿਛੋਂ ਭਾਵੇਂ ਬਣੀ ਹੋਵੇ, ਨਿਰੰਜਨ ਰਾਏ ਦੇ ਵਕਤ । ਅਸੀਂ ਉਪਰ ਕਹਿ ਆਏ ਹਾਂ ਕਿ &੨ ਆਪਣੇ ਤੋਂ ਪਹਿਲੀ ਧੀਰਮਲੀਆਂ ਦੀ ਬੀੜ K੧ ਨੂੰ ਅਦਲ ਬਦਲਕੇ ਤਿਆਰ ਹੋਈ । ਜਦ · ਇਹ ੧ ਬਣੀ ਉਸ ਵੇਲੇ ਤਕ ‘ਮੰਦਾਵਣੀ’, ‘ਰਾਗਮਾਲਾ’ ‘ਰਤਨ ਮਾਲਾ ਆਦਿ ਪੁਰਾਣੀਆਂ ਬੀੜਾਂ ਵਿਚ ਦਰਜ ਹੋ ਚੁਕੀਆਂ ਸਨ ਅਤੇ ਬਸੰਤ ਕੀ ਵਾਰ' ਰਾਗ ਬਸੰਤ ਹੇਠਾਂ ਲਿਖਣ ਲਗ ਪਏ ਸਨ। ਤਾਂਤੇ ਉਪਰਲੀ ਸਾਰੀ ਵਿਚਾਟ ਦਾ ਸਿੱਟਾ ਇਹ ਨਿਕਲਿਆ ਕਿ ਸੰਮਤ ੧੬੯੭ ਵਿਚ ਇਕ ਉਤਾਰਾ ਭਾਈ . ਬੱਨੋ ਵਾਲੀ ਬੀੜ ਦੀ ਕਿਸੇ ਨਕਲ ਤੋਂ ਧੀਰਮਲ ਦੇ ਮਸੰਦਾਂ ਨੇ ਕੀਤਾ। ਇਹ ਬੀੜ K੧ ਕਰਤਾਰ ਪੁਰ ਦੀ ਪਹਿਲੀ ਬੀੜ ਸੀ, ਧੀਰਮਲ ਅਤੇ ਉਸਦੇ ਪਤੇ ਤਕ । ਫੇਰ ਏਸ ਵਿਚ ਨਵੇਂ ਵਰਕੇ ਪਾਕੇ, ਨਾਵੇਂ ਮਹਲ ਦੀ ਬਾਣੀ ਵਧਾਈ ਗਈ ਸੰਮਤ ੧੭੮੧ ਦੇ ਲਾਗੇ । ਇਹ ਬੀੜ ਦੀ ਦੂਜੀ ਸ਼ਕਲ ੨ ਸੀ । ਏਸ ੨ ਵਿਚ ਨਿਰੰਜਨ ਰਾਇ ਦੇ ਵੇਲੇ ਧੀਰਮਲੀਆਂ ਨੇ ਆਪਣੀ ਸਮਝ ਮੂਜਬ ਅਦਲ ਬਦਲ ਕਰਕੇ ਇਸਨੂੰ ਭਾਈ ਗੁਰਦਾਸ ਵਾਲੀ ਆਦਿ ਬੀੜ ਮਸ਼ਹੂਰ ਕਰ ਦਿਤਾ, ਸੰਮਤ ੧੮੧੦% ਦੇ ਕੂਬ, ਅਤੇ ਪੜਿਆਂ ਉਪਰ ਨਵੇਂ ਕਾਗਜ਼ ਦੇ ਹਾਸ਼ੀਏ ਲਗਾਕੇ ਨਵੇਂ

    • ੫੧-%A4

no

. ! w = %A8%AE

- - + 4. 1 - ! .

' .. *ਸੰਮਤ ੧੮੧੭ ਦੇ ਨੜੇ ਭਾਈ ਦੀਪ ਸਿੰਘ ਨੇ ਆਪਣਾ ਨਕਲ ਕੀਤਾ ਇਕ ਬੁੱਬ ਕਰਤਾਰਪੁਰ ਵਾਲੀ ਬੀੜ ਨਾਲ ਮਧਿਆ ਈ । ਕਹਿੰਦੇ ਹਨ ਇਹ ਸੋਧਿਆ ਹੋਇਆ ਗੁ ਦਮਦਮੇ ਸਾਹਿਬ , (ਰਿਆਸਤ ਪਟਿਆਲਾ ਵਿਚ ਮੌਜੂਦ ਹੈ । ॥ 3% ' -੨੭੧ ' ੯੩: #S - w ਆ Digitized by Panjab Digital Library / www.panjabdigilib.org