ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/279

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

4 . , ' ' 1 - ਲਿਖੀਆਂ ਹਨ ਤਦ ਮੁਆਮਲਾ ਹੀ ਸਾਫ਼ ਹੈ, ਅਤੇ ਹੈ-ਭੀ ਇ ਤਹਾਂ ਜਿਥੋਂ ਤਕ ਸਾਨੂੰ ਮਾਲੂਮ ਹੋ ਸਕਿਆ ਹੈ। “ਆਦਿ-ਬੀੜ’ ਵਿਚ ਸਿਰਫ਼ ਪਹਿਲੇ ਚਾਰ ਗੁਰੂਆਂ ਦੀਆਂ ਥਿਤਾਂ ਹੋ ਸਕਦੀਆਂ ਸਨ ਤੇ ਹੈਸਨ ਜਿਸ ਤਰਾਂ ਕਿ ਬੁੜੇ ਸੰਧ ਵਾਲੀ ਬੀੜ ਅਤੇ ਹੋਰ ਬੀੜਾਂ ਤੋਂ ਸਿਧ ਹੈ । ਪੰਜਵੇਂ ਗੁਰੂ ਦੀ ਬਿਤ ਛੇਵੇਂ ਗੁਰੂ ਦੇ ਵੇਲ ਲਿਖੀ ਗਈ । ਇਸ ਦਰਜੇ ਤੇ ਆਕੇ ਹੋਏ ਤਾਰੇ, ਜਿਨਾਂ ਵਿਚ ਖ਼ਾਲੀ ਪੰਜ ਗੁਰੂਆਂ ਦੀਆਂ ਚਲਾਣੇ ਦੀਆਂ ਥਿਤਾਂ ਹਨ, ਓਹ ਭੀ ਮੌਜੂਦ ਹਨ। ਪਰ ਪਿਛਲੀਆਂ ਦੇ ਖਿਤਾਂ ਦਾ ਇੰਦਰਾਜ਼ ਤਾਰੀਖ ਨਕਤੇ ਤੋਂ ਬੜਾ ਜ਼ਰੂਰੀ ਹੈ। ਪ੍ਰਾਚੀਨ ਬੀੜ ਸ ਗਲ ਵਿਚ ਕੋਈ ਮੀਹ ਦੀ ਗੰਜਾਇਸ਼ ਨਹੀਂ ਰਹਿਣ ਦੇਦੀਆਂ । ਇਹ ਦੋ ਬਤਾਂ “ਆਦਿ ਬੀੜ” ਵਿਚ ਸੀ ਹਰਿ ਕ੍ਰਿਸ਼ਨ ਜੀ ਦੀ ਹਥੀਂ ਸੰਮਤ ੧੭੧੭-੧੮ (ਸ਼) ਵਿਚ ਲਿਖੀਆਂ ਗਈਆਂ । ਉਤਾਰੇ ਕਟੋਨ ਵਾਲਿਆਂ ਨੇ ਸਾਫ਼ ਸਾਫ਼ ਇਹਨਾਂ ਦੋ ਥਿੜਾਂ ਨੂੰ, ਮਹਲੇ ਅਠ ੮ fਖਿਆ ਖਾਸ ਕਲਮ ਆਪਣੀ ਹਬੀ ਦਸਿਆ ਹੈ । ਅਤੇ ਇਹਨਾਂ ਤਾਂ ਥਿਤਾਂ ਵਾਲੇ ਉਤਾਰੇ ਭੀ ਬਹੁਤ ਮੌਜੂਦ ਹਨ । ਕਰਤਾਰਪੁਰ ਵਾਲੀ ਬੀੜ i੨ ਵਿਚ ਇਹ ਸਾਨੂੰਆਂ ਬਿਤਾਂ ਇਕ ਹਥ ਦੀਆਂ ਲਿਖੀਆਂ ਹਨ, ਸੋ ਉਹ ਬੀੜ ਮਤ ੧੭੧੮ ਤੋਂ fਪਿਛੋਂ ਦੀ ਲਿਖੀ ਹੋਈ ਸਿਧ ਹੋਈ। (ਅ) ਅਸੀਂ ਉਪਰ ਇਹ ਭੀ ਕਹਿ ਆਏ ਹਾਂ ਕਿ ਨਾਵੇਂ ਮਹਲੇ ਦੇ ਸ਼ਬਦਾਂ ਨੂੰ ਵੰਡਕੇ ਰਾਗਾਂ ਹੇਠਾਂ ਲਿਖਣ ਦਾ ਰਵਾਜ ਲਿਖਾਰੀਆਂ ਵਿਚ ਗੁਰੁ ਗੋਬਿੰਦ ਸਿੰਘ ਤੋਂ ਵੀ ਚਿਰ ਪਿਛੋਂ ਪਿਆ । ਜੇ ਅਸੀਂ ੧੫ ਸੋਲਾਂ ਵਰੇ ਭੀ ਤਿਨ ਲਈਏ, ਤਦ ਸੰਮਤ ੧੬੮੦-੮੧ ਤੇ ਅਪੜਦੇ ਹਾਂ । (੪) “ਗੁਰੂ ਬਾਬ` ਦੇ ਲਫਜ਼ ਸਾਨੂੰ ਹੋਰ ਭੀ ਹੇਠਾਂ ਲੈ ਆਉਂਦੇ ਹਨ । ਪੁਰਾਣਾ ਨਾਮ ਖਾਲੀ ਪੋਥੀ ਜਾਂ ‘ਗੰਥ' ਸੰ। “ਗਰ ਬਾਬਾ’ ਨਾਮ ਗੁਥ ਸਾਹਿਬ ਲਈ ਬਹੁਤੇ ਨੇੜੇ ਦੀਆਂ ਲਿਖੀਆਂ ਕਿਤਾਬਾਂ ਵਿਚ ਵਰਤਿਆ ਗਿਆ ਹੈ, ਅਤੇ ਕਿਸੇ ਸੂਰਤ ਵਿਚ ਵੀ ਮਿਸਲਾਂ ਦੇ ਵੇਲੇ ਤੋਂ ਪਿੱਛੇ ਨਹੀਂ ਜਾ ਸਕਦਾ, ਜੇਕਰ ਮਹਾਰਾਜਾ ਰਣਜੀਤ ਸਿੰਘ -੨੬ Digitized by Panjab Digital Library / www.panjabdigilib.org