ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/277

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

  • *
          • **

ਨ। ਚਾਹੀ । ਗੁਰੂ ਸਾਹਿਬ (ਸੋਹਰੇ) ਪਾਸੋਂ ਗੁੰਬ ਸਾਹਿਬ ਦੀ “ਆਦਿਬੀੜ, ਮੰਗੀ ਜੋ ਉਹਨਾਂ ਨਾ ਦਿੱਤੀ। ਇਹ ਮੌਕਿਆ ਸੀ ਜਦ ਗੱਦੀ ਲਈ ਗ੍ਰੰਥ ਸਾਹਿਬ ਦੀ ਲੋੜ ਸੀ । ਸੋ ਇਕ ਉਤਾਰਾ ਹੋਇਆ ਅਤੇ ਉਹ ਸੰਮੜ ੧੭੯੭ ਵਿਚ ਮੁੱਕਾ । ਇਹ ਏਥੋਂ ਦੀ ਪਹਿਲੀ ਬੀੜ K੧ ਸੀ । ਜਦ ਏਸ K੧ ਨੂੰ ੨ ਵਿਚ ਬਦਲਿਆ ਗਿਆ, ਤਦ ਇਹੋ ਸੰਮਤ ੧੭੯੭ ਉਸ ਵਿਚ ਨਕਲ ਕਰ ਲਿਆ ਗਿਆ। ਉਸ ਵਕਤੇ ਤਕ ਕੋਈ ਖਿਆਲ ਏਸਨੂੰ · “ਆਦਿ-ਬੀੜ’ ਮਸ਼ਹੂਰ ਕੰਨ ਦਾ ਨਹੀਂ ਸੀ । ੧ ਨੂੰ ੨ ਵਿਚ ਕਿਉਂ ਬਦਲਿਆ ? ਏਸਦਾ ਸਬਬ ਅਸੀਂ ਹੇਠਾਂ ਦਸਦੇ ਹਾਂ ।

  • *

|

Fਅਤੇ

· (2) ਬਾਬਾ ਬੰਦਾ ਦੇ ਹੇਠਾਂ ‘ਖਾਲਸਾ’ ਆਪਣਾ ਬਲ ਦਿਖਾ ਚੁਕਾ ਸੀ ਅਤੇ 'ਖ਼ਾਲਸਾ' ਦਾ ਫਿਰਕਾ ਗੁਰੂ ਨਾਨਕੇ ਦੇ ਨਾਮ-ਲੇਵਾਂ ਵਿਚ ਆਮ · Tਨੂੰ ਪਸੰਦ ਹੋ ਰਿਹਾ ਸੀ । ਅਤੇ ਏਸ ‘ਖਾਲਸਾ’ ਨੂੰ ਅੰਮ੍ਰਿਤ ਛਕਨ ਵੇਲੇ ਹੁਕਮ . * ਹੁੰਦਾ ਸੀ ਕਿ ਮੀਣੇ, ਧੀਰਮਲੀਏ, ਰਾਮਰਾਈਏ ਤੇ ਮਸੰਦੀਏ ਇਹਨਾਂ ਨੂੰ ਨਾਲ ਨਾਹੀਂ ਮਿਲਨਾ, ਨਾਹੀਂ ਵਰਤਨਾ । ਪਰ ਹੁਣ ਦਿਨੋ ਦਿਨ ਖਾਲਸਾ | ਵਧ ਫੁਲ ਰਿਹਾ ਸੀ, ਰਾਜ ਸੰਭਾਲਦਾ ਜਾ ਰਿਹਾ ਸੀ, ਅਤੇ ਡੇਰੇਦਾਰਾਂ ਦੀਆਂ ਰੋਟੀਆਂ ਉਸ ਖ਼ਾਲਸੇ ਦੇ ਕਦਮਾਂ ਦੀ ਖ਼ਾਤਰ ਸਨ । ਸੋ ਸਮੇਂ ਦੀ ਨੀਤੀ ਇਹ ਮੰਗ ਵੀ ਸੀ ਕਿ ਡੇਰੇਦਾਰ ਆਪਣੇ ਆਪ ਨੂੰ ਖਾਲਸਾ ਦੇ ਮੁਤਾਬਿਕ ਢਾਲ ਲੈਣ । ਪਹਿਲੋਂ ਇਹ ਲੋਕ ਸਤਵੇਂ, ਅਠਵੇਂ ਅਤੇ ਖ਼ਾਸ ਕਰਕੇ ਨਾਵੇਂ ਤੇ ਦਸਵੇਂ ਗੁਰੂਆਂ ਨੂੰ ਗਾਸਬ ਜਾਣਦੇ ਅਤੇ ਓਹਨਾਂ ਨੂੰ ਗੁਰੂ ਨਹੀਂ ਸਨ ਮੰਨਦੇ, ਸਗੋਂ ਮਾੜੇ ਸ਼ਬਦਾਂ ਨਾਲ ਯਾਦ ਕਰਦੇ ਸਨ । ਇਹਨਾਂ ਗਲਾਂ ਵਿਚ ਧੀਰਮਲੀਏ ਮੋਹਰੀ ਸਨ । ਖਾਲਸਾ ਨਾਲ ਵਜਾਵੰਦ ਜਾਂ ਸੁਣਹ ਸਫ਼ਾਈ ਲਈ ਪਹਿਲੀ ਲੋੜ ਇਹ ਸੀ ਕਿ ਧੀਰਮਲੀਏ ਨਾਵੀਂ ਅਤੇ ਦਸਵੀਂ ਪਾਤਸ਼ਾਹੀ ਨੂੰ ਗੁਰੂ ਮੰਨਣ, ਅੜੇ ਨਾਵੇਂ ਮਹਲ ਦੀ ਬਾਣੀ ਦਰਜ ਕਰਕੇ ਆਪਣਾ ਗੰਥ ਸਾਹਿਬ, ਖਾਲਸਾ ਦੇ ਗ੍ਰੰਥ ਸਾਹਿਬ ਦੇ ਮੁਤਾਬਿਕ ਕਰ ਲੈਣ, ਅਤੇ ਹੋਰ ਜ਼ਾਹਿਰੀ ਸੁਰਤ ਆਦਿ ਬਾਤਾਂ ਵਿਚ

-੨੬੭ ਕw. Digitized by Panjab Digital Library / www.panjabdigilib.org